ਕੌਮਾਂਤਰੀ
ਪਾਕਿਸਤਾਨ ਨੇ ਲਿਆ ਵੱਡਾ ਫ਼ੈਸਲਾ, 500 ਭਾਰਤੀ ਕੈਦੀਆਂ ਨੂੰ ਕਰੇਗਾ ਰਿਹਾਅ
ਭਾਰਤੀ ਕੈਦੀਆਂ ਨੂੰ ਪੜਾਵਾਂ ਵਿਚ ਜੇਲਾਂ ਤੋਂ ਕੀਤਾ ਜਾਵੇਗਾ ਰਿਹਾਅ
ਟਵਿਟਰ CEO ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ ਐਲੋਨ ਮਸਕ, ਮਹਿਲਾ ਨੂੰ ਚੁਣਿਆ ਕੰਪਨੀ ਦਾ ਨਵਾਂ CEO
ਖ਼ੁਦ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਬਣੇ ਰਹਿਣਗੇ ਐਲੋਨ ਮਸਕ
ਪਾਕਿਸਤਾਨ ਦੀ ਸੁਪ੍ਰੀਮ ਕੋਰਟ ਨੇ ਇਮਰਾਨ ਖ਼ਾਨ ਨੂੰ ਦਿਤੀ ਰਾਹਤ, ਗ੍ਰਿਫ਼ਤਾਰੀ ਤੋਂ ਦੋ ਦਿਨ ਬਾਅਦ ਹੋਈ ਰਿਹਾਈ
ਸੁਪ੍ਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਗ੍ਰਿਫ਼ਤਾਰੀ ਨੂੰ ਦਸਿਆ ਗ਼ੈਰ-ਕਾਨੂੰਨੀ
ਪਾਕਿਸਤਾਨ ਲਈ ਅਗਲੇ 72 ਘੰਟੇ ਅਹਿਮ, ਫੌਜ 'ਚ ਵੀ ਭੜਕੀ ਬਗਾਵਤ ਦੀ ਅੱਗ
ਪਾਕਿ ਫੌਜ ਮੁਖੀ ਅਤੇ ਸਰਕਾਰ ਖਿਲਾਫ਼ 6 ਫੌਜੀ ਅਧਿਕਾਰੀ
ਅਮਰੀਕਾ ਵਿਚ Title 42 ਇਮੀਗ੍ਰੇਸ਼ਨ ਨੀਤੀ ਨੂੰ ਕੀਤਾ ਜਾ ਰਿਹਾ ਖ਼ਤਮ, ਜਾਣੋ ਕੀ ਹੈ ਟਾਈਟਲ 42?
ਅਮਰੀਕਾ-ਮੈਕਸੀਕੋ ਸਰਹੱਦ ’ਤੇ 10,000 ਤੋਂ ਵੱਧ ਪਰਵਾਸੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ
ਇਟਲੀ ਦੇ ਮਿਲਾਨ ਵਿਚ ਹੋਇਆ ਧਮਾਕਾ, ਕਈ ਗੱਡੀਆਂ ਸੜੀਆਂ
ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਬ੍ਰਿਟੇਨ: ਸਿੱਖ ਨੌਜੁਆਨ ਦੀ ਹਤਿਆ ਦੇ ਮਾਮਲੇ ’ਚ ਦੋ ਲੜਕਿਆਂ ਨੂੰ ਉਮਰ ਕੈਦ
24 ਨਵੰਬਰ 2021 ਨੂੰ ਕੀਤਾ ਸੀ ਰਿਸ਼ਮੀਤ ਸਿੰਘ ਦਾ ਕਤਲ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਸ਼ਾਖ਼ਾਨਾ ਮਾਮਲੇ 'ਚ ਦੋਸ਼ੀ ਕਰਾਰ
ਇਮਰਾਨ ਖ਼ਾਨ ’ਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ ਸੱਤਾ ਵਿਚ ਰਹਿੰਦਿਆਂ ਜੋ ਤੋਹਫ਼ੇ ਖਰੀਦੇ ਸਨ, ਉਨ੍ਹਾਂ ਬਾਰੇ ਚੋਣ ਕਮਿਸ਼ਨ ਨੂੰ ਸਹੀ ਜਾਣਕਾਰੀ ਨਹੀਂ ਦਿਤੀ
Elon Musk ਦਾ ਵੱਡਾ ਐਲਾਨ, ਹੁਣ ਟਵਿਟਰ 'ਤੇ ਹੋਵੇਗੀ ਚੈਟਿੰਗ ਅਤੇ ਵੀਡੀਓ ਕਾਲਿੰਗ
ਮਸਕ ਨੇ ਟਵੀਟ ਕੀਤਾ, "ਜਲਦੀ ਹੀ ਤੁਹਾਡੇ ਹੈਂਡਲ 'ਤੇ ਇਸ ਪਲੇਟਫਾਰਮ 'ਤੇ ਕਿਸੇ ਨਾਲ ਵੀ ਵਾਇਸ ਅਤੇ ਵੀਡੀਓ ਕਾਲ ਹੋਵੇਗੀ
ਬਰਤਾਨੀਆ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਸੁਣਾਈ ਸਜ਼ਾ
ਇਨ੍ਹਾਂ ਸਾਰਿਆਂ ਨੂੰ ਕੈਨੇਡਾ ਤੋਂ ਯੂ.ਕੇ. ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ