ਕੌਮਾਂਤਰੀ
Singapore News: ਸਿੰਗਾਪੁਰ ਦੀਆਂ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਵੋਂਗ ਤੇ ਪੀ.ਏ.ਪੀ ਦੀ ਸ਼ਾਨਦਾਰ ਜਿੱਤ
Singapore News: ਪਾਰਟੀ ਨੂੰ ਮਿਲੀਆਂ 97 ’ਚੋਂ 87 ਸੀਟਾਂ
RSF Attacks News: ਆਰ.ਐਸ.ਐਫ਼ ਦੇ ਹਮਲਿਆਂ ’ਚ 300 ਲੋਕਾਂ ਦੀ ਮੌਤ
RSF Attacks News: ਇਹ ਹਮਲੇ ਪਿਛਲੇ ਦੋ ਦਿਨਾਂ ਵਿਚ ਹੋਏ ਹਨ ਅਤੇ ਆਰ.ਐਸ.ਐਫ਼ ’ਤੇ ਮਨੁੱਖਤਾ ਵਿਰੁਧ ਅਪਰਾਧ ਕਰਨ ਦਾ ਦੋਸ਼ ਲਗਾਇਆ ਗਿਆ
Pakistani Ports News: ਹੁਣ ਪਾਕਿਸਤਾਨ ਦੀਆਂ ਬੰਦਰਗਾਹਾਂ ’ਤੇ ਨਹੀਂ ਰੁਕ ਸਕਣਗੇ ਭਾਰਤੀ ਝੰਡੇ ਵਾਲੇ ਜਹਾਜ਼
ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਨਾਲ ਸਾਰੀਆਂ ਡਾਕ ਸੇਵਾਵਾਂ ਨੂੰ ਕੀਤਾ ਸੀ
Rajasthan Earthquake News: ਰਾਜਸਥਾਨ ਵਿਚ ਅੱਜ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ ਆਏ ਲੋਕ
Earthquake News ਅਮਰੀਕਾ ਵਿਚ ਲੱਗੇ ਭੂਚਾਲ ਦੇ ਝਟਕੇ
Pakistan News: ਜੰਗ ਹੋਈ ਤਾਂ 4 ਦਿਨ ਵੀ ਭਾਰਤ ਸਾਹਮਣੇ ਨਹੀਂ ਟਿਕ ਪਾਵੇਗਾ ਪਾਕਿਸਤਾਨ, ਗੋਲਾ-ਬਾਰੂਦ ਦੀ ਘਾਟ ਨਾਲ ਜੂਝ ਰਿਹਾ ਪਾਕਿ
Pakistan News: ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਇਸ ਗੱਲ ਨੂੰ ਕਰ ਚੁੱਕੇ ਹਨ ਸਵੀਕਾਰ
Anthony Albanese News: ਲਗਾਤਾਰ ਦੂਜੀ ਵਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣੇ ਐਂਥਨੀ ਅਲਬਾਨੀਜ਼
Anthony Albanese News: ਤਿੰਨ ਸਾਲ ਦਾ ਹੋਵੇਗਾ ਉਨ੍ਹਾਂ ਦਾ ਕਾਰਜਕਾਲ
Donald Trump : ਡੋਨਾਲਡ ਟਰੰਪ ਨੇ ਉਡਾਇਆ ਪੋਪ ਦਾ ਮਜ਼ਾਕ? ਅਮਰੀਕੀ ਰਾਸ਼ਟਰਪਤੀ ਦੀ ਤਾਜ਼ਾ ਪੋਸਟ ਤੋਂ ਛਿੜਿਆ ਨਵਾਂ ਵਿਵਾਦ
ਰੰਪ ਨੇ ਪੋਪ ਦੇ ਪਹਿਰਾਵੇ ਵਿਚ ਆਪਣੀ ਇਕ ਏ.ਆਈ. ਦੁਆਰਾ ਤਿਆਰ ਕੀਤੀ ਤਸਵੀਰ ਪੋਸਟ ਕਰਕੇ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕਰ ਦਿਤਾ
Postal and Parcel Services: ਭਾਰਤ ਨੇ ਪਾਕਿਸਤਾਨ ਨਾਲ ਡਾਕ ਅਤੇ ਪਾਰਸਲ ਸੇਵਾਵਾਂ ਕੀਤੀਆਂ ਬੰਦ
ਹਵਾਈ ਅਤੇ ਜ਼ਮੀਨੀ ਮਾਰਗਾਂ ਰਾਹੀਂ ਪਾਕਿਸਤਾਨ ਨਾਲ ਸਾਰੀਆਂ ਸ਼੍ਰੇਣੀਆਂ ਦੀਆਂ ਡਾਕ ਅਤੇ ਪਾਰਸਲਾਂ ਦੇ ਆਦਾਨ-ਪ੍ਰਦਾਨ ਨੂੰ ਮੁਅੱਤਲ ਕਰ ਦਿੱਤਾ।
Pakistan Tests Abdali missile: ਭਾਰਤ ਨਾਲ ਤਣਾਅਪੂਰਨ ਸਬੰਧਾਂ ਵਿਚਕਾਰ ਪਾਕਿਸਤਾਨ ਨੇ ਅਬਦਾਲੀ ਮਿਜ਼ਾਈਲ ਦਾ ਕੀਤਾ ਪ੍ਰੀਖਣ
ਪਾਕਿਸਤਾਨ ਨੇ ਇਹ ਪ੍ਰੀਖਣ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਵਧੇ ਤਣਾਅ ਵਿਚਕਾਰ ਕੀਤਾ।
Pakistan News: ਪਾਕਿਸਤਾਨੀ ਰੱਖਿਆ ਮੰਤਰੀ ਨੇ ਭਾਰਤ ਨੂੰ ਧਮਕੀ ਦਿੱਤੀ ਗਿੱਦੜਭਬਕੀ, ਕਿਹਾ-ਜੇਕਰ ਸਿੰਧੂ ਨਦੀ ਦਾ ਪਾਣੀ ਰੋਕਿਆ ਤਾਂ ਕਰਾਂਗੇ ਹਮਲਾ
Pakistan News: ਪਹਿਲਗਾਮ ਅਤਿਵਾਦੀ ਹਮਲੇ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਜਾਰੀ