ਕੌਮਾਂਤਰੀ
India ਵਿਚ ਬੱਚੇ ਸਮੇਤ Russian Woman ਲਾਪਤਾ, ਪਤੀ ਨੂੰ ਦੇਸ਼ ਦੀ ਜਾਸੂਸੀ ਕਰਨ ਦਾ ਸ਼ੱਕ
Supreme Court ਨੇ ਕੇਂਦਰ ਨੂੰ ਲੁੱਕਆਊਟ ਨੋਟਿਸ ਜਾਰੀ ਕਰਨ ਦਾ ਹੁਕਮ ਦਿਤਾ
Pakistan Punjab Floods News: ਲਹਿੰਦੇ ਪੰਜਾਬ 'ਚ ਹੜ੍ਹਾਂ ਨੇ ਮਚਾਈ ਤਬਾਹੀ, 24 ਘੰਟਿਆਂ ਵਿਚ 63 ਮੌਤਾਂ, 290 ਜ਼ਖ਼ਮੀ
ਹੜ੍ਹਾਂ ਕਾਰਨ ਵੱਖ-ਵੱਖ ਖੇਤਰਾਂ ਵਿਚ ਐਮਰਜੈਂਸੀ ਦੀ ਸਥਿਤੀ ਲਾਗੂ
Pahalgam Terror Attack: ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਪਾਕਿਸਤਾਨ ਸਮਰਥਿਤ TRF ਨੂੰ US ਨੇ ਐਲਾਨਿਆ ‘ਅਤਿਵਾਦੀ ਸੰਗਠਨ'
ਦ ਰੇਸਿਸਟੈਂਸ ਫਰੰਟ (ਟੀਆਰਐਫ਼) ਪਾਕਿਸਤਾਨ ਸਥਿਤ ਅਤਿਵਾਦੀ ਸਮੂਹ ਲਸ਼ਕਰ-ਏ-ਤੋਇਬਾ (LET) ਦਾ ਇੱਕ ਫਰੰਟ ਸੰਗਠਨ ਹੈ
Britain Voting age: ਬ੍ਰਿਟੇਨ ਵਿਚ ਵੋਟ ਪਾਉਣ ਦੀ ਉਮਰ 18 ਤੋਂ ਘਟਾ ਕੇ ਕੀਤੀ 16 ਸਾਲ
ਬ੍ਰਿਟੇਨ ਵਿਚ ਵੋਟ ਪਾਉਣ ਦੀ ਉਮਰ ਆਖ਼ਰੀ ਵਾਰ 1969 ਵਿੱਚ ਬਦਲੀ ਗਈ ਸੀ
Ukraine ਦੀ PM ਬਣੀ ਯੂਲੀਆ ਸਵਿਰੀਡੇਂਕੋ
ਯੂਲੀਆ ਪਹਿਲਾਂ ਸੀ ਡਿਪਟੀ PM ਤੇ ਆਰਥਿਕ ਮੰਤਰੀ
Yemen News : 'ਕਤਲ ਲਈ ਕੋਈ ਮਾਫ਼ੀ ਨਹੀਂ': ਯਮਨ 'ਚ ਭਾਰਤੀ ਨਰਸ ਨਿਮਿਸ਼ਾ ਦੀ ਫਾਂਸੀ ਮੁਲਤਵੀ ਪਰ ਮ੍ਰਿਤਕ ਦੇ ਭਰਾ ਦਾ ਬਿਆਨ
Yemen News : ਨਰਸ ਨਿਮਿਸ਼ਾ ਪ੍ਰਿਆ ਨੂੰ 16 ਜੁਲਾਈ ਨੂੰ ਫਾਂਸੀ ਦਿੱਤੀ ਜਾਣੀ ਸੀ
US Visa: ਅਮਰੀਕਾ 'ਚ ਚੋਰੀ ਜਾਂ ਹਮਲਾ ਕਰਨ ਵਾਲੇ ਦਾ ਵੀਜ਼ਾ ਹੋ ਸਕਦਾ ਹੈ ਰੱਦ, ਭਾਰਤ 'ਚ US ਦੂਤਾਵਾਸ ਨੇ ਜਾਰੀ ਕੀਤੀ ਚੇਤਾਵਨੀ
ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ X 'ਤੇ ਪੋਸਟ ਕਰ ਕੇ ਇਹ ਚੇਤਾਵਨੀ ਦਿੱਤੀ ਹੈ।
US ਤੋਂ AI Chip ਦੇ ਨਿਰਯਾਤ 'ਤੇ ਪਾਬੰਦੀਆਂ ਨੂੰ ਢਿੱਲ ਦੇਣ ਦਾ ਪ੍ਰਭਾਵ, Tech Companies ਦੇ ਵਧੇ Shares
ਮਸਕ ਦੀ ਬਾਦਸ਼ਾਹਤ ਕਾਇਮ, ਜ਼ੁਕਰਬਰਗ ਨੂੰ ਪਛਾੜ 80 ਸਾਲਾ ਲੈਰੀ ਐਲੀਸਨ ਦੂਜੇ ਨੰਬਰ 'ਤੇ
Indonesian Boy Boat Race News: ਕਲੀਆਂ ਦੇ ਬਾਦਸ਼ਾਹ ਦੇ ਗੀਤ 'ਤੇ ਡਾਂਸ ਕਰ ਕੇ ਰਾਤੋ-ਰਾਤ ਸਟਾਰ ਬਣਿਆ ਇੰਡੋਨੇਸ਼ੀਆ ਦਾ ਬੱਚਾ
Indonesian Boy Boat Race News: ਇਹ 11 ਸਾਲਾ ਬੱਚਾ ਇੰਡੋਨੇਸ਼ੀਆ ਦੇ ਰਿਆਉ ਸੂਬੇ ਨਾਲ ਸਬੰਧਤ ਹੈ ਜਿਸ ਦਾ ਨਾਂ ਰੇਯਾਨ ਅਰਕਾਨ ਦਿਖਾ ਹੈ
Pakistan News : ਲਹਿੰਦੇ ਪੰਜਾਬ 'ਚ ਮੀਂਹ ਕਾਰਨ 24 ਲੋਕਾਂ ਦੀ ਮੌਤ
Pakistan News : 150 ਤੋਂ ਵੱਧ ਲੋਕ ਜ਼ਖ਼ਮੀ