ਕੌਮਾਂਤਰੀ
ਅਮਰੀਕਾ ਵਿੱਚ ਬਰਫੀਲੇ ਤੂਫਾਨ ਨੇ ਮਚਾਈ ਤਬਾਹੀ, ਕਈ ਰਾਜਾਂ ਵਿੱਚ ਡਿੱਗਿਆ ਪਾਰਾ
ਨਿਊਯਾਰਕ ਵਿੱਚ ਐਮਰਜੈਂਸੀ ਦਾ ਐਲਾਨ
ਰੂਸ ਦੇ ਗੈਰ ਕਾਨੂੰਨੀ ਨਰਸਿੰਗ ਹੋਮ ਨੂੰ ਲੱਗੀ ਅੱਗ, 20 ਲੋਕਾਂ ਦੀ ਮੌਤ
ਦੋ ਲੋਕਾਂ ਦੀ ਹਾਲਤ ਨਾਜ਼ੁਕ
ਤਿੰਨ ਸਿੱਖ ਨੌਜਵਾਨਾਂ ਨੇ ਅਮਰੀਕਾ 'ਚ ਜਿੱਤਿਆ ਧਾਰਮਿਕ ਚਿੰਨ੍ਹਾਂ ਦੀ ਅਜ਼ਾਦੀ ਦਾ ਮੁਕੱਦਮਾ
ਅਦਾਲਤ ਵੱਲੋਂ ਯੂ.ਐਸ. ਮਰੀਨ ਕੋਰਪਸ ਨੂੰ ਦਾੜ੍ਹੀ ਅਤੇ ਦਸਤਾਰ ਸਮੇਤ ਭਰਤੀ ਕਰਨ ਦੇ ਹੁਕਮ
ਦੁਬਈ 'ਚ ਭਾਰਤੀ ਡਰਾਈਵਰ ਦੀ ਲੱਗੀ ਲਾਟਰੀ: ਜਿੱਤਿਆ 33 ਕਰੋੜ ਰੁਪਏ ਦਾ ਜੈਕਪਾਟ
ਉਹ ਇਸ ਸਮੇਂ ਇੱਕ ਜਿਊਲਰੀ ਫਰਮ ਵਿੱਚ ਡਰਾਈਵਰ ਵਜੋਂ ਕੰਮ ਕਰਦੇ ਹੋਏ 3200 ਦਿਰਹਾਮ ਪ੍ਰਤੀ ਮਹੀਨਾ ਕਮਾਉਂਦਾ ਹੈ...
ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਦੋ ਡੇਅਰੀ ਮਾਲਕਾਂ ਦੇ ਸਟੋਰਾਂ 'ਤੇ ਲੁਟੇਰਿਆਂ ਵੱਲੋਂ ਹਮਲੇ
ਪਿਛਲੇ ਹਫ਼ਤੇ ਲੁਟੇਰਿਆਂ ਨੇ ਇੱਕ ਭਾਰਤੀ ਡੇਅਰੀ ਸਟੋਰ ਮਾਲਕ ਦੀਆਂ ਉਂਗਲਾਂ ਕੱਟ ਦਿੱਤੀਆਂ
ਫਰਾਂਸ ਦੀ ਰਾਜਧਾਨੀ ਪੈਰਿਸ 'ਚ ਗੋਲੀਬਾਰੀ, 2 ਦੀ ਮੌਤ ਤੇ 4 ਜ਼ਖ਼ਮੀ
ਪੁਲਿਸ ਨੇ 69 ਸਾਲਾ ਹਮਲਾਵਰ ਨੂੰ ਕੀਤਾ ਗ੍ਰਿਫ਼ਤਾਰ
ਸਿੰਗਾਪੁਰ ਦੇ ਸਿੱਖਾਂ ਵੱਲੋਂ ਚਾਰ ਸਾਲਾਂ ਬਾਅਦ ਕਰਵਾਇਆ ਜਾ ਰਿਹਾ ਹੈ ਕੀਰਤਨ ਦਰਬਾਰ
ਭਾਰਤ, ਬ੍ਰਿਟੇਨ, ਅਮਰੀਕਾ ਅਤੇ ਕੈਨੇਡਾ ਤੋਂ ਪਹੁੰਚਣਗੀਆਂ ਸ਼ਖ਼ਸੀਅਤਾਂ
ਕਰੀਬ 19 ਸਾਲ ਬਾਅਦ ਜੇਲ੍ਹ ਤੋਂ ਰਿਹਾਅ ਹੋਇਆ ਖ਼ਤਰਨਾਕ ਸੀਰੀਅਲ ਕਿਲਰ ਚਾਰਲਸ ਸੋਭਰਾਜ
ਕਿਸੇ ਸਮੇਂ ਪੂਰੇ ਏਸ਼ੀਆ 'ਚ ਫੈਲਾਇਆ ਸੀ ਆਤੰਕ, ਚਾਰਲਸ ਦੇ ਕਾਰਨਾਮਿਆਂ 'ਤੇ ਬਣ ਚੁੱਕੀਆਂ ਹਨ ਕਈ ਫਿਲਮਾਂ
ਚਿੰਤਾਜਨਕ! ਉਚੇਰੀ ਸਿੱਖਿਆ ਲਈ ਰੱਖੇ ਬਜਟ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਕੀਤਾ ਵਿਦੇਸ਼ਾਂ 'ਚ ਪੜ੍ਹਾਈ 'ਤੇ ਖ਼ਰਚ
ਵਿਦੇਸ਼ਾਂ 'ਚ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਪਿਛਲੇ 5 ਸਾਲ 'ਚ ਉੱਚ ਪੱਧਰ 'ਤੇ ਪਹੁੰਚੀ