ਕੌਮਾਂਤਰੀ
ਕੈਨੇਡਾ ’ਚ ਵੱਸਦੇ ਲੋਕਾਂ ਦੇ ਦਿਲਾਂ ’ਤੇ ਛਾਈ ਪੰਜਾਬੀ ਭਾਸ਼ਾ, ਚੌਥੇ ਨੰਬਰ ’ਤੇ ਬੋਲੀ ਜਾਣ ਵਾਲੀ ਭਾਸ਼ਾ ਬਣੀ ਪੰਜਾਬੀ
ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 6.5 ਫੀਸਦੀ
ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾਕਾਮ! BSF ਨੇ ਸਰਹੱਦ ਤੋਂ ਬਰਾਮਦ ਕੀਤਾ ਹਥਿਆਰਾਂ ਦਾ ਜ਼ਖੀਰਾ
3 ਏਕੇ 47, 3 ਮਿੰਨੀ ਏਕੇ 47, 3 ਪਿਸਤੌਲ, ਮੈਗਜ਼ੀਨ ਅਤੇ 200 ਗੋਲੀਆਂ ਬਰਾਮਦ
ਕੈਨੇਡਾ 'ਚ 2 ਸਿੱਖ ਬੱਚਿਆਂ ਦੀ ਮੌਤ ਤੋਂ ਬਾਅਦ ਸੜਕਾਂ ’ਤੇ ਉਤਰੇ ਲੋਕ, ਕੀਤਾ ਰੋਸ ਪ੍ਰਦਰਸ਼ਨ
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਘਰੇਲੂ ਹਿੰਸਾ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਕੋਰੋਨਾ ਮਹਾਮਾਰੀ ਦੌਰਾਨ ਵੈਕਸੀਨੇਸ਼ਨ 'ਤੇ ਲੱਗੀ ਰੋਕ ਕਾਰਨ ਕਈ ਦੇਸ਼ਾਂ 'ਚ ਪੋਲੀਓ ਦੇ ਮਾਮਲੇ ਸਾਹਮਣੇ ਆਏ - ਮਾਹਿਰ
ਪੋਲੀਓ ਦਾ ਵਾਇਰਸ ਲੰਡਨ ਦੇ ਇਕ ਹਿੱਸੇ ਵਿਚ ਅਤੇ ਕੁਝ ਮਹੀਨੇ ਪਹਿਲਾਂ ਨਿਊਯਾਰਕ ਵਿਚ ਗੰਦੇ ਪਾਣੀ ਵਿਚ ਪਾਇਆ ਗਿਆ ਸੀ।
ਮੈਕਸੀਕੋ 'ਚ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਪਲਟੀ ਕਾਰ 3 ਪ੍ਰਵਾਸੀਆਂ ਦੀ ਮੌਤ ਤੇ 7 ਜ਼ਖ਼ਮੀ
ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ
ਪੀਲ ਰੀਜਨਲ ਪੁਲਿਸ ਵੱਲੋਂ ਭਾਰੀ ਡਰੱਗ ਖੇਪ ਬਰਾਮਦ, ਫੜੇ ਗਏ 5 ਨੌਜਵਾਨਾਂ ਵਿਚ 3 ਪੰਜਾਬੀ
ਤਿੰਨ ਪੰਜਾਬੀ ਨੌਜਵਾਨਾਂ 'ਤੇ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਲਜ਼ਾਮ ਲੱਗੇ ਹਨ।
ਕੈਨੇਡਾ ਵਿਚ ਸਿਆਸੀ ਸ਼ਰਨ ਮੰਗਣ ਵਾਲੇ ਭਾਰਤੀਆਂ ’ਚ ਪੰਜਾਬੀ ਮੋਹਰੀ
ਭਾਰਤ ਵਿਚੋਂ 6,537 ਲੋਕਾਂ ਨੇ ਪਿਛਲੇ ਦਸ ਸਾਲਾਂ ਵਿਚ ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਕੈਨੇਡਾ ਕੋਲ ਨਾਗਰਿਕਤਾ ਲਈ ਅਰਜ਼ੀ ਲਾਈ ਹੈ
ਹੈਲਮੇਟ ਕਾਨੂੰਨ ਖ਼ਿਲਾਫ਼ ਲੜਨ ਵਾਲੇ ਵਕੀਲ ਦੀ ਹੈਲਮੇਟ ਨਾ ਪਾਉਣ ਕਾਰਨ ਮੋਟਰਸਾਈਕਲ ਹਾਦਸੇ 'ਚ ਮੌਤ
66 ਸਾਲਾ ਰੌਨ ਸਮਿਥ ਅਗਸਤ ਵਿਚ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ।
ਜੋਅ ਬਾਈਡਨ ਨੇ ਰਿਸ਼ੀ ਸੁਨਕ ਦਾ ਨਾਂਅ ਗ਼ਲਤ ਲਿਆ, ਸੋਸ਼ਲ ਮੀਡੀਆ 'ਤੇ ਮੀਮ ਦਾ ਆਇਆ ਹੜ੍ਹ
ਬਾਈਡਨ ਨੇ ਇੱਕ ਸਮਾਰੋਹ 'ਚ ਸੁਨਕ ਨੂੰ ਬ੍ਰਿਟੇਨ ਦੇ ਪਹਿਲੇ ਏਸ਼ੀਆਈ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ।
ਈਰਾਨ 'ਚ ਬੰਦੂਕਧਾਰੀਆਂ ਵੱਲੋਂ ਸ਼ੀਆ ਮੁਸਲਮਾਨਾਂ ਦੇ ਪਵਿੱਤਰ ਅਸਥਾਨ 'ਤੇ ਗੋਲ਼ੀਬਾਰੀ, 15 ਜਣਿਆਂ ਦੀ ਮੌਤ
ਨਿਆਂਪਾਲਿਕਾ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਦੋ ਬੰਦੂਕਧਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਤੀਜਾ ਫ਼ਰਾਰ ਹੈ।