ਕੌਮਾਂਤਰੀ
ਇੰਡੋਨੇਸ਼ੀਆ ਦੇ ਜਾਵਾ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 6.4 ਰਹੀ ਤੀਬਰਤਾ
ਦੇਸ਼ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਕਿਹਾ ਕਿ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਭਾਰਤੀ ਸਟਾਰਟਅੱਪ 'ਖਿਆਤੀ' ਅਰਥਸ਼ਾਟ ਅਵਾਰਡਾਂ ਦੇ ਪੰਜ ਜੇਤੂਆਂ ਵਿਚ ਸ਼ਾਮਲ
ਹਰੇਕ ਜੇਤੂ ਨੂੰ 10 ਲੱਖ ਪੌਂਡ ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ।
ਇੰਡੋ-ਕੈਨੇਡੀਅਨ ਟਿੱਕਟੌਕਰ ਮੇਘਾ ਠਾਕੁਰ ਦਾ ਦੇਹਾਂਤ
ਮੇਘਾ ਠਾਕੁਰ ਦੇ ਮਾਪਿਆਂ ਨੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ Google ਦੇ CEO ਸੁੰਦਰ ਪਿਚਾਈ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਕੀਤਾ ਸਨਮਾਨਿਤ
ਉਸ ਨੇ ਅੱਗੇ ਕਿਹਾ, 'ਭਾਰਤ ਮੇਰਾ ਹਿੱਸਾ ਹੈ। ਮੈਂ ਜਿੱਥੇ ਵੀ ਜਾਂਦਾ ਹਾਂ, ਮੈਂ ਇਸ ਨੂੰ ਆਪਣੇ ਨਾਲ ਲੈ ਜਾਂਦਾ ਹਾਂ।
ਨਸਲਵਾਦ 'ਤੇ ਬੋਲੇ ਬ੍ਰਿਟੇਨ ਦੇ ਪੀਐਮ ਰਿਸ਼ੀ ਸੁਨਕ: 'ਮੈਂ ਵੀ ਨਸਲਵਾਦ ਦਾ ਸਾਹਮਣਾ ਕੀਤਾ ਸੀ’
ਰਿਸ਼ੀ ਸੁਨਕ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਬ੍ਰਿਟੇਨ ਦਾ ਸ਼ਾਹੀ ਪਰਿਵਾਰ ਨਸਲੀ ਟਿੱਪਣੀ ਨੂੰ ਲੈ ਕੇ ਸੁਰਖੀਆਂ 'ਚ ਹੈ
ਮੈਂ ਆਪਣੀ ਜ਼ਿੰਦਗੀ ਵਿੱਚ ਨਸਲਵਾਦ ਦਾ ਅਨੁਭਵ ਕੀਤਾ ਹੈ - ਸੁਨਕ
ਕਿਹਾ ਨਸਲਵਾਦ ਨਾਲ ਨਜਿੱਠਣ ਵਿੱਚ ਸਾਡੇ ਦੇਸ਼ ਨੇ ਸ਼ਾਨਦਾਰ ਤਰੱਕੀ ਕੀਤੀ ਹੈ
ਕੋਰੋਨਾ ਮਹਾਮਾਰੀ ਦੇ ਪ੍ਰਭਾਵ ਨੇ ਨੌਜਵਾਨਾਂ ਦੇ ਦਿਮਾਗ਼ ਨੂੰ ਸਮੇਂ ਤੋਂ ਪਹਿਲਾਂ ਕੀਤਾ ਬੁੱਢਾ: ਅਧਿਐਨ
ਭਵਿੱਖ ਵਿਚ ਗੰਭੀਰ ਨਤੀਜੇ ਨਿਕਲਣ ਦਾ ਜਤਾਇਆ ਗਿਆ ਖਦਸ਼ਾ
ਟੋਰਾਂਟੋ ਵਿੱਚ ਭਾਰਤੀ ਵਿਦਿਆਰਥੀ 'ਚ ਟੱਕਰ ਮਾਰਨ ਵਾਲਾ ਡਰਾਈਵਰ ਗ੍ਰਿਫਤਾਰ
ਇਸ ਹਾਦਸੇ 'ਚ ਵਿਦਿਆਰਥੀ ਦੀ ਹੋ ਗਈ ਸੀ ਮੌਤ
ਭਾਰਤੀ ਮੂਲ ਦੇ ਗੁਰਦੀਪ ਬਾਠ ਨੂੰ ਬਾਰਬਾਡੋਸ 'ਚ ਮਿਲਿਆ ਵੱਡਾ ਸਨਮਾਨ
ਆਪਣੇ ਨਾਮ ਅੱਗੇ ਕਰ ਸਕਣਗੇ 'ਸਰ' ਸ਼ਬਦ ਦੀ ਵਰਤੋਂ
ਬ੍ਰਿਟੇਨ 'ਚ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਉੱਤੇ ਇੱਕ ਮਹਿਲਾ ਡਰਾਈਵਰ ਨਾਲ ਦੁਰਵਿਉਹਾਰ ਦਾ ਦੋਸ਼
ਔਰਤ ਐਨਾ ਘਬਰਾ ਗਈ ਸੀ ਕਿ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ