ਕੌਮਾਂਤਰੀ
ਅਮਰੀਕੀ ਠੇਕੇਦਾਰ ਮਾਰਕ ਫਰੀਰਿਕਸ ਨੂੰ ਤਾਲਿਬਾਨ ਨੇ ਕੀਤਾ ਰਿਹਾਅ
ਫਰੈਰਿਕਸ ਨੂੰ 31 ਜਨਵਰੀ 2020 ਨੂੰ ਅਫਗਾਨਿਸਤਾਨ ਵਿੱਚ ਅਗਵਾ ਕਰ ਲਿਆ ਗਿਆ ਸੀ।
ਪੁਲਾੜ 'ਚ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੇ ਰਿਕਾਰਡ ਹੋਲਡਰ ਪੁਲਾੜ ਯਾਤਰੀ ਦਾ ਦਿਹਾਂਤ
ਇਸ ਬਾਰੇ ਰੂਸੀ ਪੁਲਾੜ ਏਜੈਂਸੀ ਨੇ ਜਾਣਕਾਰੀ ਜਨਤਕ ਕੀਤੀ ਹੈ।
ਅਮਰੀਕਾ 'ਚ ਵੱਡਾ ਹਾਦਸਾ, ਖੱਡ 'ਚ ਡਿੱਗੀ ਬੱਸ, 9 ਲੋਕਾਂ ਦੀ ਮੌਤ
34 ਲੋਕ ਗੰਭੀਰ ਜ਼ਖਮੀ
ਪਾਕਿਸਤਾਨ ’ਚ ਹੜ੍ਹ ਕਾਰਨ ਫੈਲੀ ਮਹਾਮਾਰੀ, ਇੱਕ ਦਿਨ ’ਚ 90 ਹਾਜ਼ਾਰ ਤੋਂ ਵੱਧ ਲੋਕਾਂ ਦਾ ਕੀਤਾ ਗਿਆ ਇਲਾਜ
ਡਾਇਰੀਆ ਦੇ 17,977 ਮਾਮਲੇ ਅਤੇ ਚਮੜੀ ਰੋਗ ਦੇ 20,064 ਮਾਮਲੇ ਆਏ ਸਾਹਮਣੇ
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਤਾਇਵਾਨ, ਰਿਕਟਰ ਪੈਮਾਨੇ ਤੇ ਮਾਪੀ ਗਈ 6.5 ਤੀਬਰਤਾ
ਕਿਸੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਅਮਰੀਕਾ 'ਚ ਵੱਡਾ ਹਾਦਸਾ, ਆਪਸ ਵਿਚ ਟਕਰਾਏ 2 ਛੋਟੇ ਜਹਾਜ਼ , 3 ਦੀ ਮੌਤ
ਅਧਿਕਾਰੀ ਕਰ ਰਹੇ ਜਾਂਚ
ਦੱਖਣੀ ਅਫ਼ਰੀਕਾ 'ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਹੋਈ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ
19 ਬੱਚਿਆਂ ਸਮੇਤ 21 ਲੋਕਾਂ ਦੀ ਮੌਤ
ਸਾਲ 2023 ’ਚ ਵੱਧ ਸਕਦੀ ਹੈ ਮੰਦੀ, ਵਿਸ਼ਵ ਬੈਂਕ ਨੇ ਜਤਾਈ ਚਿੰਤਾ
ਮਹਿੰਗਾਈ ਨੂੰ ਕਾਬੂ ’ਚ ਕਰਨ ਲਈ ਕੀਤੇ ਜਾ ਰਹੇ ਹਨ ਯਤਨ
ਚੀਨ ਦੀ ਬਹੁਮੰਜ਼ਿਲਾ ਇਮਾਰਤ ਵਿਚ ਲੱਗੀ ਭਿਆਨਕ ਅੱਗ, ਸਾਹਮਣੇ ਆਈ ਵੀਡੀਓ
ਸਥਾਨਕ ਮੀਡੀਆ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਅਮਰੀਕਾ ਤੋਂ ਵੱਡੀ ਖ਼ਬਰ: ਸੰਗੀਤ ਸਮਾਰੋਹ ਦੌਰਾਨ ਮਚੀ ਭਗਦੜ ਦੌਰਾਨ 9 ਦੀ ਹੋਈ ਮੌਤ
20 ਲੋਕ ਗੰਭੀਰ ਜ਼ਖਮੀ