ਕੌਮਾਂਤਰੀ
ਕੈਨੇਡਾ ’ਚ ਪੁਲਿਸ ਨੂੰ ਵੇਖ ਪੰਜਾਬੀ ਨੌਜਵਾਨ ਨੇ ਭਜਾਈ ਗੱਡੀ, ਜਾਣੋ ਫਿਰ ਕਿਵੇਂ ਕੀਤੇ ਕਾਬੂ
ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਕੀਤੀ ਪੁੱਛਗਿੱਛ ਸ਼ੁਰੂ
ਅਮਰੀਕਾ ਦੇ ਮਿਗੇਲ ਮੋਰਾਲੇਸ ਦੀ ਲੱਗੀ ਲਾਟਰੀ, ਜਿੱਤੇ 2 ਕਰੋੜ ਰੁਪਏ
ਕੌਫ਼ੀ ਪੀਣ ਲੱਗਿਆ ਖ਼ਰੀਦੀ ਸੀ ਲਾਟਰੀ ਟਿਕਟ
ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰਾਂ ਨੂੰ ਸੁਣਾਈ ਛੇ-ਛੇ ਮਹੀਨੇ ਦੀ ਸਜ਼ਾ
ਸੁਪਰੀਮ ਕੋਰਟ ਨੇ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਸ਼ੇਅਰਾਂ ਦੀ ਵਿਕਰੀ ਦਾ ਫੋਰੈਂਸਿਕ ਆਡਿਟ ਕਰਨ ਦਾ ਵੀ ਦਿੱਤਾ ਹੁਕਮ
ਪਰਿਵਾਰ ਸਮੇਤ ਕੈਨੇਡਾ ਪੱਕੇ ਹੋਣ ਦਾ ਸੁਨਹਿਰੀ ਮੌਕਾ, PNP ਤਹਿਤ ਅਪਲਾਈ ਕਰੋ ਵੀਜ਼ਾ, ਜਾਣੋ ਕਿਵੇਂ
ਕੈਨੇਡਾ ਦੀ ਪੀਆਰ ਲੈਣ ਲਈ ਤੁਸੀਂ ਬ੍ਰਿਟਿਸ਼ ਕੋਲੰਬੀਆ, ਸਸਕੈਚਵਨ, ਓਨਟਾਰੀਓ ਅਤੇ ਨਿਊ ਬਰੰਸਵਿਕ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਤਹਿਤ ਅਪਲਾਈ ਕਰ ਸਕਦੇ ਹੋ।
ਗੌਰੀ ਲੰਕੇਸ਼ 'ਤੇ ਬਣੀ ਡਾਕੂਮੈਂਟਰੀ ਨੂੰ ਟੋਰਾਂਟੋ ਫਿਲਮ ਫੈਸਟੀਵਲ 'ਚ ਮਿਲਿਆ ਵਿਸ਼ੇਸ਼ ਪੁਰਸਕਾਰ
ਫਿਲਮ 'ਗੌਰੀ' ਨੇ ਟੋਰਾਂਟੋ ਵੂਮੈਨਜ਼ ਫਿਲਮ ਫੈਸਟੀਵਲ-2022 'ਚ ਮਨੁੱਖੀ ਅਧਿਕਾਰਾਂ 'ਤੇ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਿਆ ਹੈ।
UAE ਵਿਚ ਭਾਰਤੀ ਵਿਅਕਤੀ ਦੀ ਨਿਕਲੀ ਲਾਟਰੀ, ਲੱਕੀ ਡ੍ਰਾਅ ਵਿਚ ਜਿੱਤੇ 2 ਕਰੋੜ ਰੁਪਏ
ਸੱਜਦ ਅਲੀ ਨੇ ਅਲ ਅੰਸਾਰੀ ਐਕਸਚੇਂਜ ਸ਼ਾਖਾ ਵਿਚ 2,327 ਦਿਰਹਾਮ ਜਮ੍ਹਾ ਕਰਵਾਏ ਸਨ। ਇਹ ਰਕਮ ਭਾਰਤੀ ਰੁਪਏ ਵਿਚ ਲਗਭਗ 51 ਹਜ਼ਾਰ ਹੈ।
ਬੇਰਹਿਮੀ ਦੀ ਹੱਦ ਪਾਰ : ਹੋਮਵਰਕ ਨਾ ਕਰਨ 'ਤੇ ਪਿਓ ਨੇ 12 ਸਾਲਾ ਬੇਟੇ ਨੂੰ ਸਾੜਿਆ ਜ਼ਿੰਦਾ
ਮ੍ਰਿਤਕ ਦੀ ਮਾਂ ਦੀ ਸ਼ਿਕਾਇਤ 'ਤੇ ਪਿਤਾ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਮੈਕਸੀਕੋ, 7.6 ਰਹੀ ਤੀਬਰਤਾ
ਮੈਕਸੀਕੋ ਵਿਚ 1985 ਅਤੇ 2017 ਵਿਚ ਇਸੇ ਦਿਨ ਭਾਵ 19 ਸਤੰਬਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਨਾਈਜੀਰੀਆ ਵਿਚ 1.8 ਟਨ ਕੋਕੀਨ ਜ਼ਬਤ, ਪੰਜ ਤਸਕਰ ਗ੍ਰਿਫ਼ਤਾਰ
ਏਜੰਸੀ ਨੇ ਕਿਹਾ ਕਿ ਸ਼ੱਕੀ ਇਕ ਅੰਤਰਰਾਸ਼ਟਰੀ ਗਿਰੋਹ ਦੇ ਮੈਂਬਰ ਹਨ, ਜਿਨ੍ਹਾਂ ਦਾ ਏਜੰਸੀ 2018 ਤੋਂ ਪਿੱਛਾ ਕਰ ਰਹੀ ਸੀ
ਜੇਕਰ ਚੀਨ ਨੇ ਤਾਇਵਾਨ 'ਤੇ ਹਮਲਾ ਕੀਤਾ ਤਾਂ ਅਮਰੀਕਾ ਬਚਾਅ ਲਈ ਉਤਰੇਗਾ- ਜੋਅ ਬਾਇਡਨ
ਇਹ ਤਾਇਵਾਨ ਦੇ ਮੁੱਦੇ 'ਤੇ ਅਮਰੀਕਾ ਦਾ ਹੁਣ ਤੱਕ ਦਾ ਸਭ ਤੋਂ ਸਪੱਸ਼ਟ ਬਿਆਨ ਮੰਨਿਆ ਜਾ ਰਿਹਾ ਹੈ।