ਕੌਮਾਂਤਰੀ
ਹਫ਼ਤੇ 'ਚ 4 ਦਿਨ ਕੰਮ, 3 ਦਿਨ ਛੁੱਟੀ, ਯੂ.ਕੇ. ਦੀਆਂ 100 ਕੰਪਨੀਆਂ ਨੇ ਸ਼ੁਰੂ ਕੀਤੀ ਇਹ ਪਹਿਲਕਦਮੀ
4 ਦਿਨ ਦਾ ਕੰਮ ਦੱਸਿਆ ਲਾਹੇਵੰਦ, ਦੇਸ਼ 'ਚ ਬਦਲਾਅ ਲਿਆਉਣ ਦੇ ਦਾਅਵੇ
ਅਮਰੀਕਾ ’ਚ ਭਾਰਤੀ ਵਿਦਿਆਰਥੀ ਲੜ ਰਿਹਾ ਜ਼ਿੰਦਗੀ ਦੀ ਜੰਗ, ਵੀਜ਼ੇ ਦੀ ਉਡੀਕ ਕਰ ਰਹੇ ਮਾਪੇ
ਨਿਊਜਰਸੀ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਵਿਦਿਆਰਥੀ ਵਿਨਮਰਾ ਸ਼ਰਮਾ 12 ਨਵੰਬਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਘਰ ਜਾ ਰਿਹਾ ਸੀ।
ਸ੍ਰੀਲੰਕਾ ਦੀ ਖੇਤਰੀ ਜਲ ਸੀਮਾ 'ਚ ਸ਼ਿਕਾਰ ਕਰਨ ਦੇ ਦੋਸ਼ ਹੇਠ 24 ਭਾਰਤੀ ਮਛੇਰੇ ਗ੍ਰਿਫ਼ਤਾਰ
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਕੇਂਦਰ ਨੂੰ ਪੱਤਰ ਲਿਖ ਸੁਰੱਖਿਅਤ ਰਿਹਾਈ ਦੀ ਕੀਤੀ ਮੰਗ
ਭਾਰਤੀ ਹਵਾਈ ਅੱਡੇ 'ਤੇ ਸਾਬਕਾ ਰੂਸੀ ਮੰਤਰੀ ਗ੍ਰਿਫ਼ਤਾਰ, ਸੈਟੇਲਾਈਟ ਫੋਨ ਰੱਖਣ ਦਾ ਹੈ ਮਾਮਲਾ
64 ਸਾਲਾ ਵਿਕਟਰ ਸੇਮੇਨੋਵ 1998 ਅਤੇ 1999 ਦਰਮਿਆਨ ਰੂਸ ਵਿਚ ਖੇਤੀਬਾੜੀ ਅਤੇ ਖੁਰਾਕ ਮੰਤਰੀ ਸਨ।
ਤਾਲਿਬਾਨ ਦੀ ਸੱਤਾ ’ਚ ਭੁੱਖੇ ਬੱਚਿਆਂ ਨੂੰ ਸੁਆਉਣ ਲਈ ਡਰੱਗ ਦੇ ਰਹੇ ਅਫ਼ਗਾਨੀ ਲੋਕ- ਰਿਪੋਰਟ
ਹਾਲਾਤ ਇੰਨੇ ਖਰਾਬ ਹੁੰਦੇ ਜਾ ਰਹੇ ਹਨ ਕਿ ਪਰਿਵਾਰ ਵਾਲੇ ਆਪਣੇ ਭੁੱਖੇ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਆ ਰਹੇ ਹਨ। ਲੋਕ ਆਪਣੀਆਂ ਧੀਆਂ ਅਤੇ ਅੰਗ ਵੇਚ ਰਹੇ ਹਨ।
ਕੈਨੇਡਾ ਵਿੱਚ ਵੀ ਪੰਜਾਬੀਆਂ ਦੀ ਬੱਲੇ-ਬੱਲੇ, ਬ੍ਰਿਟਿਸ਼ ਕੋਲੰਬੀਆ ਵਿੱਚ 7 ਪੰਜਾਬਣਾਂ ਹਨ ਜੱਜ
ਪੰਜਾਬ ਦੀ ਸਰ-ਜ਼ਮੀਨ ਤੋਂ ਹਜ਼ਾਰਾਂ ਮੀਲ ਦੂਰ ਵੀ ਖਿੜੀ ਹੋਈ ਹੈ ਸਿੱਖੀ
ਕੀ ਕਿਮ ਜੋਂਗ ਤੋਂ ਬਾਅਦ ਉਸ ਦੀ ਧੀ ਸੰਭਾਲੇਗੀ ਉੱਤਰੀ ਕੋਰੀਆ ਦੀ ਗੱਦੀ? ਚਰਚਾ ਜ਼ੋਰਾਂ 'ਤੇ
ਬੇਟੀ ਦੇ ਦੋ ਵਾਰ ਸਾਹਮਣੇ ਆਉਣ ਤੋਂ ਬਾਅਦ ਚਰਚੇ ਸ਼ੁਰੂ
ਕੈਮਰੂਨ 'ਚ ਅੰਤਿਮ ਸਸਕਾਰ ਦੌਰਾਨ ਜ਼ਮੀਨ ਖਿਸਕਣ ਨਾਲ 14 ਲੋਕਾਂ ਦੀ ਮੌਤ
ਕਈ ਮਲਬੇ ਹੇਠ ਦੱਬੇ
ਕੈਨੇਡਾ ਬੈਠੇ ਗੈਂਗਸਟਰਾਂ ਨੇ ਪੰਜਾਬ ਦੇ ਮੱਥੇ ਲਾਇਆ ਕਲੰਕ, ਵੇਖੋ 7 ਖ਼ਤਰਨਾਕ ਗੈਂਗਸਟਰਾਂ ਦੀ ਕ੍ਰਾਈਮ ਕੁੰਡਲੀ
ਵਿਦੇਸ਼ੀ ਧਰਤੀ ਤੋਂ ਗੈਂਗਸਟਰ ਕਿਵੇਂ ਚਲਾਉਂਦੇ ਨੇ Underworld? ਜਾਣੋ ਪੂਰੀ ਹਕੀਕਤ
ਇਟਲੀ ਦੇ ਇਸਚੀਆ ਟਾਪੂ 'ਤੇ ਜ਼ਮੀਨ ਖਿਸਕੀ, ਨਵਜੰਮੇ ਬੱਚੇ ਸਮੇਤ 7 ਲੋਕਾਂ ਦੀ ਮੌਤ
ਜ਼ਮੀਨ ਖਿਸਕਣ ਕਾਰਨ ਇਮਾਰਤਾਂ ਢਹਿ ਗਈਆਂ ਅਤੇ ਸਮੁੰਦਰੀ ਕੰਢੇ ਖੜ੍ਹੇ ਵਾਹਨ ਰੁੜ੍ਹ ਗਏ