ਕੌਮਾਂਤਰੀ
ਅਸੀਂ ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ: ਅਮਰੀਕਾ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਕਿਹਾ ਕਿ ਉਹ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨਾਲ ਕੰਮ ਕਰਨ ਲਈ ਉਤਸੁਕ ਹਨ।
ਬ੍ਰਿਟੇਨ ਨੇ ਮੋਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ, 6 ਤੋਂ 11 ਸਾਲ ਦੇ ਬੱਚਿਆਂ ਨੂੰ ਮਿਲੇਗੀ ਖ਼ੁਰਾਕ
ਸਪਾਈਕਵੈਕਸ ਨੂੰ ਯੂਕੇ ਵਿੱਚ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪਹਿਲਾਂ ਹੀ ਮਨਜ਼ੂਰੀ ਦਿੱਤੀ ਗਈ ਸੀ।
ਸਿੱਖਜ਼ ਆਫ਼ ਯੂ.ਐਸ.ਏ. ਸੰਸਥਾ ਵਲੋਂ ਨਿਊਯਾਰਕ ’ਚ ਦੋ ਸਿੱਖਾਂ ’ਤੇ ਹੋਏ ਨਸਲੀ ਹਮਲੇ ਦੀ ਪੈਰਵਾਈ ਸ਼ੁਰੂ
ਜਪਨੀਤ ਸਿੰਘ ਮੁਲਤਾਨੀ ਨਿਊਯਾਰਕ ਦੀ ਅਗਵਾਈ ਵਿਚ ਕਾਰਵਾਈ ਨੂੰ ਅੰਜਾਮ ਦਿਤਾ ਜਾ ਰਿਹੈ
ਖਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਗਏ ਸਿੱਖ ਬਜ਼ੁਰਗ ਦੀ ਮੌਤ
ਨਿਸ਼ਾਬਰ ਸਿੰਘ ਨੇ ਆਖ਼ਰੀ ਸਾਹ ਉਸੇ ਸਥਾਨ 'ਤੇ ਲਿਆ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ।
ਰੂਪਨਗਰ ਦੀ ਪਾਵਰ ਕਲੋਨੀ 'ਚ ਵਾਪਰੀ ਦਿਲ ਕੰਬਾਊ ਘਟਨਾ, ਬੰਦ ਪਏ ਘਰ 'ਚੋਂ ਮਿਲੀਆਂ 3 ਲਾਸ਼ਾਂ
ਤਿੰਨਾਂ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ
ਯੂਕਰੇਨ ’ਚ ਰੂਸ ਦੀ ਜੰਗ ‘ਨਸਲਕੁਸ਼ੀ’, ਯੂਕਰੇਨੀਆਂ ਦਾ ਨਾਮੋ-ਨਿਸ਼ਾਨ ਮਿਟਾਉਣਾ ਚਾਹੁੰਦਾ ਹੈ ਰੂਸ: ਜੋਅ ਬਾਇਡਨ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਯੂਕਰੇਨ ਵਿਚ ਰੂਸ ਦੀ ਜੰਗ "ਨਸਲਕੁਸ਼ੀ ਦੇ ਬਰਾਬਰ" ਹੈ।
ਨਿਊਯਾਰਕ 'ਚ ਨਹੀਂ ਰੁਕ ਰਹੇ ਸਿੱਖ ਭਾਈਚਾਰੇ 'ਤੇ ਹਮਲੇ, ਹੁਣ ਦੋ ਹੋਰ ਸਿੱਖ ਵਿਅਕਤੀਆਂ 'ਤੇ ਹੋਇਆ ਹਮਲਾ
ਖੰਭੇ ਨਾਲ ਮਾਰੇ ਦੋਵਾਂ ਦੇ ਸਿਰ, ਉਤਾਰੀਆਂ ਪੱਗਾਂ
ਨਿਊਯਾਰਕ: ਸਬਵੇਅ ਸਟੇਸ਼ਨ 'ਤੇ ਹੋਈ ਗੋਲੀਬਾਰੀ, ਕਈ ਲੋਕ ਜ਼ਖਮੀ, ਵਿਸਫੋਟਕ ਬਰਾਮਦ
ਪ੍ਰਸ਼ਾਸਨ ਨੇ ਦੱਸਿਆ ਕਿ ਨਿਊਯਾਰਕ ਸਿਟੀ ਦੇ ਇਸ ਸਬਵੇਅ ਸਟੇਸ਼ਨ 'ਤੇ ਗੋਲੀਬਾਰੀ ਦੀ ਘਟਨਾ 'ਚ ਘੱਟੋ-ਘੱਟ 13 ਲੋਕ ਜ਼ਖਮੀ ਹੋ ਗਏ।
ਸੰਕਟ ਗਹਿਰਾਇਆ : ਸ੍ਰੀਲੰਕਾ ਹੋਇਆ ਕਰਜ਼ਦਾਰ, ਡਾਲਰ ਦੀ ਬਜਾਏ ਰੁਪਏ 'ਚ ਭੁਗਤਾਨ ਕਰਨ ਦੀ ਤਿਆਰੀ
ਦੇਸ਼ ਦੇ 51 ਬਿਲੀਅਨ ਡਾਲਰ ਦੇ ਵਿਦੇਸ਼ੀ ਕਰਜ਼ੇ ਦੀ ਅਦਾਇਗੀ ਕਰਨ 'ਚ ਸ੍ਰੀਲੰਕਾ ਸਰਕਾਰ ਨੇ ਜ਼ਾਹਰ ਕੀਤੀ ਬੇਵਸੀ
PM ਮੋਦੀ ਨੇ ਜੋਅ ਬਾਇਡਨ ਨਾਲ ਕੀਤੀ ਵਰਚੁਅਲ ਮੀਟਿੰਗ, ਕਿਹਾ- ਉਮੀਦ ਹੈ ਯੂਕਰੇਨ ਸੰਕਟ ਜਲਦ ਖਤਮ ਹੋਵੇਗਾ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸੋਮਵਾਰ ਨੂੰ ਇਕ ਵਰਚੁਅਲ ਮੀਟਿੰਗ ਜ਼ਰੀਏ ਇਕ ਦੂਜੇ ਦੇ ਰੂਬਰੂ ਹੋਏ।