ਕੌਮਾਂਤਰੀ
ਪਾਕਿਸਤਾਨ 'ਚ ਆਲੀਸ਼ਾਨ ਬੰਗਲੇ ’ਚੋਂ ਮਿਲੀ ਲੰਡਨ ਤੋਂ ਚੋਰੀ ਹੋਈ ਲਗਜ਼ਰੀ 'ਬੈਂਟਲੇ ਮਲਸੇਨ' ਸੇਡਾਨ ਕਾਰ
ਐਡਵਾਂਸ ਟਰੇਸਿੰਗ ਸਿਸਟਮ ਰਾਹੀਂ ਟਰੇਸ ਹੋਈ ਕਾਰ ਦੀ ਲੋਕੇਸ਼ਨ
ਕੈਨੇਡਾ 'ਚ ਦੋ ਗੁੱਟਾਂ ਵਿਚਾਲੇ ਹੋਈ ਖ਼ੂਨੀ ਝੜਪ, 10 ਦੀ ਮੌਤ: ਇਕ ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਦੋ ਸ਼ੱਕੀਆਂ ਦੀ ਭਾਲ ਕਰ ਰਹੀ ਕੈਨੇਡੀਅਨ ਪੁਲਿਸ
ਲੱਕੜ ਮਿੱਲ 'ਚ ਲੱਗੀ ਭਾਰੀ ਅੱਗ, ਹਜ਼ਾਰਾਂ ਲੋਕਾਂ ਨੂੰ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ 'ਤੇ
ਤੇਜ਼ ਹਵਾਵਾਂ ਨਾਲ ਵੱਡੇ ਖੇਤਰ 'ਚ ਫ਼ੈਲੀ ਅੱਗ
ਪੋਲੈਂਡ 'ਚ ਨਸਲੀ ਟਿੱਪਣੀ ਦਾ ਸ਼ਿਕਾਰ ਹੋਇਆ ਭਾਰਤੀ, ਵੀਡੀਓ ਵਾਇਰਲ
ਇਹ ਵੀ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਵੀਡੀਓ ਕਿਸ ਸ਼ਹਿਰ ਦਾ ਹੈ ਪਰ ਟਵਿਟਰ 'ਤੇ ਲੋਕ ਇਸ 'ਤੇ ਟਿੱਪਣੀ ਕਰ ਰਹੇ ਹਨ ਅਤੇ ਵਾਰਸਾ ਪੁਲਿਸ ਨੂੰ ਟੈਗ ਕਰ ਰਹੇ ਹਨ
Mission Moon ਲਈ ਫਿਰ ਤਿਆਰ ਨਾਸਾ: ਅੱਜ ਚੰਨ ’ਤੇ ਭੇਜੇ ਜਾਣਗੇ 3 ਇਨਸਾਨੀ ਪੁਤਲੇ
ਹੁਣ 65 ਸਾਲ ਬਾਅਦ ਨਾਸਾ ਦੋ ਮਹਿਲਾ ਅਤੇ ਇਕ ਪੁਰਸ਼ ਪੁਤਲੇ ਨੂੰ ਮਿਸ਼ਨ ’ਤੇ ਭੇਜ ਰਹੀ ਹੈ।
ਪਾਇਲਟ ਯੂਨੀਅਨ ਨੇ ਦਿੱਲੀ ਏਅਰਪੋਰਟ 'ਤੇ 800 ਉਡਾਣਾਂ ਕੀਤੀਆਂ ਰੱਦ, ਯਾਤਰੀਆਂ ਵਲੋਂ ਭਾਰੀ ਹੰਗਾਮਾ
ਪਾਇਲਟਾਂ ਨੇ ਤਨਖ਼ਾਹਾਂ ਵਿਚ 5.5 ਫੀਸਦੀ ਵਾਧੇ ਦੀ ਕੀਤੀ ਮੰਗ
ਜਾਨਸਨ ਐਂਡ ਜਾਨਸਨ ਭਰੇਗੀ 323 ਕਰੋੜ ਰੁਪਏ, ਹਜ਼ਾਰਾਂ ਲੋਕਾਂ ਦੀ ਮੌਤ ਦਾ ਦੇਵੇਗੀ ਮੁਆਵਜ਼ਾ
ਜਾਨਸਨ ਐਂਡ ਜਾਨਸਨ ਅਤੇ ਇਸ ਦੇ ਸਹਿਯੋਗੀਆਂ 'ਤੇ ਨਿਊ ਹੈਂਪਸ਼ਾਇਰ ਸਮੇਤ ਕਈ ਸੂਬਿਆਂ ਅਤੇ ਪੀੜਤਾਂ ਦੁਆਰਾ ਮੁਕੱਦਮਾ ਕੀਤਾ ਗਿਆ ਹੈ।
ਮਲੇਸ਼ੀਆ ਦੇ ਸਾਬਕਾ PM ਨਜੀਬ ਰਜ਼ਾਕ ਦੀ ਪਤਨੀ ਰੋਸਮਾ ਮੰਸੂਰ ਨੂੰ ਹੋਈ 10 ਸਾਲ ਦੀ ਜੇਲ੍ਹ
ਰਿਸ਼ਵਤ ਲੈਣ ਦੇ ਲੱਗੇ ਸਨ ਆਰੋਪ
ਕੈਨੇਡਾ ਪਹੁੰਚਣਾ ਭਾਰਤੀ ਵਿਦਿਆਰਥੀਆਂ ਲਈ ਹੋਇਆ ਮਹਿੰਗਾ, ਹਵਾਈ ਟਿਕਟਾਂ ਦੇ ਰੇਟ ਸੁਣ ਕੇ ਰਹਿ ਜਾਓਗੇ ਹੈਰਾਨ
ਹਵਾਈ ਜਹਾਜ਼ ਦੀਆਂ ਟਿਕਟਾਂ ਲੈਣ ਲਈ ਦੇਣੇ ਪੈਣਗੇ ਲੱਖਾਂ ਰੁਪਏ
ਹੜ੍ਹ ਤੋਂ ਬਾਅਦ ਪਾਕਿਸਤਾਨ 'ਚ ਸਿਹਤ ਸੰਕਟ, 24 ਘੰਟਿਆਂ 'ਚ ਆਏ ਡਾਇਰੀਆ ਦੇ 90 ਹਜ਼ਾਰ ਕੇਸ
ਸਭ ਤੋਂ ਪ੍ਰਭਾਵਤ ਸੂਬਿਆਂ ਵਿੱਚੋਂ ਇੱਕ, ਸਿੰਧ ਵਿਖੇ ਪਿਛਲੇ 24 ਘੰਟਿਆਂ ਵਿੱਚ ਦਸਤ ਦੇ 90,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।