ਕੌਮਾਂਤਰੀ
ਕਰਾਚੀ ਪੁਲਿਸ ਅਧਿਕਾਰੀ ਦੀ ਵਿਧਵਾ ਨੇ ‘ਧੁਰੰਧਰ' ਦੇ ਟ੍ਰੇਲਰ 'ਚ ਅਪਣੇ ਪਤੀ ਦੇ ਕਿਰਦਾਰ ਉਤੇ ਪ੍ਰਗਟਾਇਆ ਇਤਰਾਜ਼
ਕਾਨੂੰਨੀ ਕਾਰਵਾਈ ਦੀ ਦਿਤੀ ਧਮਕੀ
ਪਾਕਿਸਤਾਨੀ ਡੌਨ ਨੇ ਗੈਂਗਸਟਰ ਲਾਰੈਂਸ ਨੂੰ ਦਿੱਤੀ ਧਮਕੀ, ਕਿਹਾ-ਆਪਣੀ ਹੱਦ ਵਿਚ ਰਹਿ.......
''ਜਿਸ ਦਿਨ ਮੇਰੇ ਹੱਥ ਆ ਗਿਆ, ਮੈਂ ਮਾਰ ਦਿਆਂਗਾ''
ਕੈਨੇਡਾ ਦੇ ਕਿਊਬਿਕ ਸੂਬੇ 'ਚ ਧਾਰਮਕ ਚਿੰਨ੍ਹ ਵਰਤਣ ਉੱਤੇ ਲਾਈ ਪਾਬੰਦੀ
ਸਿੱਖ ਵੀ ਨਹੀਂ ਸਜਾ ਸਕਣਗੇ ਕਕਾਰ ਤੇ ਦਸਤਾਰ
ਤੀਜੀ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਪਰਵਾਸ ਨੂੰ ਪੱਕੇ ਤੌਰ ਉਤੇ ਰੋਕਿਆ ਜਾਵੇਗਾ : ਟਰੰਪ
‘ਚਿੰਤਾ ਵਾਲੇ ਹਰ ਦੇਸ਼' ਤੋਂ ਪ੍ਰਵਾਸੀਆਂ ਨੂੰ ਜਾਰੀ ਕੀਤੇ ਗਏ ਸਾਰੇ ਗ੍ਰੀਨ ਕਾਰਡਾਂ ਦੀ ‘ਸਖਤ' ਮੁੜ ਜਾਂਚ ਕੀਤੀ ਜਾਵੇਗੀ
ਥਾਈਲੈਂਡ 'ਚ ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 145 ਤਕ ਪਹੁੰਚੀ
ਹੜ੍ਹਾਂ ਨਾਲ 12 ਲੱਖ ਤੋਂ ਜ਼ਿਆਦਾ ਪਰਵਾਰ ਅਤੇ 36 ਲੱਖ ਲੋਕ ਪ੍ਰਭਾਵਿਤ ਹੋਏ
ਹਾਂਗਕਾਂਗ 'ਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 128 ਹੋਈ
ਲਗਭਗ 200 ਲੋਕ ਅਜੇ ਵੀ ਲਾਪਤਾ
Russian President ਵਲਾਦੀਮੀਰ ਪੁਤਿਨ 4 ਦਸੰਬਰ ਨੂੰ ਆਉਣਗੇ ਭਾਰਤ
ਰੂਸ-ਯੂਕਰੇਨ ਯੁੱਧ ਤੋਂ ਬਾਅਦ ਪੁਤਿਨ ਦੀ ਇਹ ਪਹਿਲੀ ਭਾਰਤ ਫੇਰੀ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਪੂਰੀ ਤਰ੍ਹਾਂ ਸਿਹਤਮੰਦ: ਅਡਿਆਲਾ ਜੇਲ੍ਹ ਪ੍ਰਸ਼ਾਸਨ
‘ਮੌਤ ਦੀਆਂ ਫੈਲਾਈਆਂ ਗਈਆਂ ਅਫਵਾਹਾਂ'
Israeli ਪੀਐਮ ਨੇ ਤੀਜੀ ਵਾਰ ਟਾਲ਼ੀ ਭਾਰਤ ਯਾਤਰਾ
ਮੋਸਾਦ ਨੂੰ ਮਿਲਿਆ ਵੱਡੇ ਖ਼ਤਰੇ ਦਾ ਇਨਪੁੱਟ!
Britain 'ਚ ਮਿਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਤਨ ਸਰੂਪ
ਐਡਿਨਬਰਾ ਯੂਨੀਵਰਸਿਟੀ 'ਚ ਪਿਆ ਸੀ ਇਹ ਪਾਵਨ ਸਰੂਪ