ਕੌਮਾਂਤਰੀ
ਸਿੰਘਾਪੁਰ ਦੀ ਸੰਸਦ ਨੇ ਪੰਜਾਬੀ ਮੂਲ ਦੇ ਪ੍ਰੀਤਮ ਸਿੰਘ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਲਈ ਅਯੋਗ ਐਲਾਨਿਆ
3 ਘੰਟੇ ਚੱਲੀ ਬਹਿਸ ਤੋਂ ਬਾਅਦ ਮਤਾ ਕੀਤਾ ਗਿਆ ਪਾਸ, ਸੰਸਦੀ ਪੈਨਲ ਨਾਲ ਝੂਠ ਬੋਲਣ ਦੇ ਲੱਗੇ ਇਲਜ਼ਾਮ
Indian High ਕਮਿਸ਼ਨਰ ਨੇ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ 'ਚ ਕੈਨੇਡਾ ਦੇ ਦੋਸ਼ ਨਕਾਰੇ
ਕਿਹਾ : ‘ਕਤਲ ਦਾ ਮਾਮਲਾ ਚਾਰ ਵਿਅਕਤੀਆਂ ਖ਼ਿਲਾਫ਼ ਦਰਜ ਹੈ, ਭਾਰਤ ਸਰਕਾਰ ਖ਼ਿਲਾਫ਼ ਨਹੀਂ'
Canada 'ਚ ਕਾਰੋਬਾਰੀ ਜਸਵੀਰ ਢੇਸੀ ਦੇ ਘਰ 'ਤੇ ਹੋਈ ਗੋਲੀਬਾਰੀ
ਗੈਂਗਸਟਰ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਗੋਲੀਬਾਰੀ ਦੀ ਲਈ ਜ਼ਿੰਮੇਵਾਰੀ
Iran 'ਚ ਅਮਰੀਕਾ ਵੱਲੋਂ ਕੀਤੀ ਜਾ ਰਹੀ ਦਖਲਅੰਦਾਜ਼ੀ ਤੋਂ ਭੜਕਿਆ ਰੂਸ
ਕਿਹਾ : ਜੇਕਰ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ
Iran Protest: ਇਰਾਨ ਵਿਚ ਹੁਣ ਤਕ 2000 ਤੋਂ ਵੱਧ ਮੌਤਾਂ
Iran Protest: ਮ੍ਰਿਤਕਾਂ ਵਿਚ ਪ੍ਰਦਰਸ਼ਨਕਾਰੀ ਅਤੇ ਸੁਰੱਖਿਆ ਕਰਮਚਾਰੀ ਦੋਵੇਂ ਸ਼ਾਮਲ ਹਨ।
ਅਮਰੀਕੀ ਸੰਸਦ ਵਿਚ ਗ੍ਰੀਨਲੈਂਡ ਉਤੇ ਕਬਜ਼ੇ ਦਾ ਬਿਲ ਹੋਇਆ ਪੇਸ਼
51ਵਾਂ ਸੂਬਾ ਬਣਾਉਣ ਦਾ ਅਧਿਕਾਰ ਮਿਲੇਗਾ
ਜਦੋਂ ਪਾਲਕ-ਪਨੀਰ ਨੇ ਗੋਰਿਆਂ ਦੇ ਨੱਕ ਵਿਚ ਲਿਆਂਦਾ ਦਮ, ਭਾਰਤੀ ਵਿਦਿਆਰਥੀਆਂ ਨੇ ਜਿੱਤਿਆ ਮੁਕੱਦਮਾ
ਕੋਲੋਰਾਡੋ ਯੂਨੀਵਰਸਿਟੀ ਨੇ ਦਿਤੇ ਦੋ ਲੱਖ ਡਾਲਰ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਰੱਦ
ਪ੍ਰਦਰਸ਼ਨਕਰੀਆਂ ਨੂੰ ਕਿਹਾ, ‘ਮਦਦ ਜਲਦ ਆ ਰਹੀ ਹੈ'
ਅਮਰੀਕੀ ਸੰਸਦ ਵਿਚ ਗ੍ਰੀਨਲੈਂਡ ਉਤੇ ਕਬਜ਼ੇ ਦਾ ਬਿਲ ਪੇਸ਼
51ਵਾਂ ਸੂਬਾ ਬਣਾਉਣ ਦਾ ਮਿਲੇਗਾ ਅਧਿਕਾਰ