ਕੌਮਾਂਤਰੀ
Ethiopia ਦਾ ਹੇਲੀ ਗੁੱਬੀ ਜਵਾਲਾਮੁਖੀ 12 ਹਜ਼ਾਰ ਸਾਲ ਬਾਅਦ ਫਟਿਆ
15 ਕਿਲੋਮੀਟਰ ਉੱਚਾਈ ਤੱਕ ਪਹੁੰਚੀ ਰਾਖ, 4,300 ਕਿਲੋਮੀਟਰ ਦੂਰ ਦਿੱਲੀ ਤੱਕ ਪਹੁੰਚਿਆ ਰਾਖ ਦਾ ਅਸਰ
ਆਸਟਰੇਲੀਆ ਦੀ ਸੈਨੇਟਰ ਬੁਰਕਾ ਪਾ ਕੇ ਪਹੁੰਚੀ ਸੰਸਦ ਵਿਚ
ਇਸਲਾਮੋਫ਼ੋਬੀਆ ਦੇ ਲੱਗੇ ਦੋਸ਼
ਭਾਰਤੀ ਮੂਲ ਦੇ ਅਮਰੀਕੀ ਖੁਫ਼ੀਆ ਵਿਭਾਗ ਮੁਖੀ ਉਲਝੇ ਵਿਵਾਦ 'ਚ
ਪ੍ਰੇਮਿਕਾ ਲਈ ਲਗਾ ਦਿਤੀਆਂ ‘ਸਵਾਟ' ਸੁਰੱਖਿਆ ਦੀਆਂ ਟੀਮਾਂ
ਪੱਟੜੀ 'ਤੇ ਪਰਤਣ ਲੱਗੇ ਭਾਰਤ-ਕੈਨੇਡਾ ਦੇ ਸਬੰਧ
ਪੀਐਮ ਮੋਦੀ ਵੱਲੋਂ ਮਾਰਕ ਕਾਰਨੀ ਨਾਲ ਮੁਲਾਕਾਤ
Canadian court ਨੇ ਪੰਜਾਬੀ ਜਗਜੀਤ ਸਿੰਘ ਨੂੰ ਕੈਨੇਡਾ ਤੋਂ ਵਾਪਸ ਭੇਜਣ ਦਾ ਦਿੱਤਾ ਹੁਕਮ
ਸਕੂਲੀ ਵਿਦਿਆਰਥਣਾਂ ਨੂੰ ਪ੍ਰੇਸ਼ਾਨ ਕਰਨ ਦਾ ਲੱਗਿਆ ਇਲਜ਼ਾਮ
Peshawar 'ਚ ਪੈਰਾਮਿਲਟਰੀ ਫੋਰਸ ਦੇ ਦਫ਼ਤਰ 'ਤੇ ਆਤਮਘਾਤੀ ਅੱਤਵਾਦੀ ਹਮਲਾ
ਹਮਲੇ ਦੌਰਾਨ ਤਿੰਨ ਪਾਕਿ ਫੌਜੀਆਂ ਸਮੇਤ 3 ਹਮਲਾਵਰਾਂ ਦੀ ਹੋਈ ਮੌਤ
ਸਟੀਲ ਕਾਰੋਬਾਰੀ ਮਿੱਤਲ ਨੇ ਛਡਿਆ ਬਰਤਾਨੀਆ, ਟੈਕਸ ਵਿਚ ਅਨੁਮਾਨਤ ਵਾਧੇ ਤੋਂ ਬਚਣ ਲਈ ਚੁਕਿਆ ਕਦਮ
2025 ਦੀ ‘ਸੰਡੇ ਟਾਈਮਜ਼ ਅਮੀਰਕ ਸੂਚੀ' ਅਨੁਸਾਰ ਆਰਸੇਲਰ ਮਿੱਤਲ ਸਟੀਲਵਰਕਸ ਦੇ ਸੰਸਥਾਪਕ ਦੀ ਦੌਲਤ 15.4 ਅਰਬ ਪੌਂਡ ਹੈ,
ਰੱਖਿਆ ਅਤੇ ਪੁਲਾੜ ਖੇਤਰਾਂ ਵਿਚ ਡੂੰਘੇ ਸਹਿਯੋਗ ਲਈ ਸਹਿਮਤ ਹੋਏ ਭਾਰਤ ਅਤੇ ਕੈਨੇਡਾ
ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਕੈਨੇਡੀਆਈ ਹਮਰੁਤਬਾ ਕਾਰਨੀ ਨਾਲ ਮੁਲਾਕਾਤ ਕੀਤੀ
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਸੁਧਾਰ ਹੁਣ ਕੋਈ ਵਿਕਲਪ ਨਹੀਂ, ਸਗੋਂ ਲੋੜ ਹੈ: ਪ੍ਰਧਾਨ ਮੰਤਰੀ ਮੋਦੀ
ਜਲਵਾਯੂ ਅਨੁਕੂਲ ਖੇਤੀਬਾੜੀ ਲਈ ਆਈ.ਬੀ.ਐੱਸ.ਏ. ਫੰਡ ਦਾ ਵੀ ਦਿਤਾ ਪ੍ਰਸਤਾਵ
ਨਾਈਜੀਰੀਆ 'ਚ 50 ਸਕੂਲੀ ਬੱਚੇ ਕੈਦ ਤੋਂ ਭੱਜੇ
253 ਵਿਦਿਆਰਥੀ ਅਤੇ 12 ਅਧਿਆਪਕ ਅਜੇ ਵੀ ਹਿਰਾਸਤ 'ਚ