ਕੌਮਾਂਤਰੀ
Dubai Museum: ਸੈਲਾਨੀਆਂ ਲਈ ਖੁੱਲ੍ਹਿਆ ਦੁਬਈ ਦਾ ਮਿਊਜ਼ੀਅਮ ਆਫ ਫਿਊਚਰ, ਜਾਣੋ ਕਿੰਨੀ ਹੈ ਟਿਕਟ
ਇਸ ਇਮਾਰਤ ਨੂੰ ਬਣਾਉਣ ਵਿੱਚ ਲੱਗੇ 9 ਸਾਲ
ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਾ ਹੋਇਆ ਦਿਹਾਂਤ
70 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਇਟਲੀ ਦਾ ਲੋਰੈਂਸੋ ਬਾਰੋਨੇ ਦੁਨੀਆ ਦੀ ਸਭ ਤੋਂ ਵੱਡੀ ਸਾਇਕਲ ਯਾਤਰਾ ਲਈ ਰਵਾਨਾ
14 ਮਹੀਨਿਆਂ ਦੀ ਹੋਵੇਗੀ ਇਹ ਸਾਇਕਲ ਯਾਤਰਾ
ਪਾਕਿਸਤਾਨ ਦੇ ਰਸਤੇ ਅਫ਼ਗ਼ਾਨਿਸਤਾਨ ਪਹੁੰਚੇਗੀ ਭਾਰਤ ਦੀ 50 ਹਜ਼ਾਰ ਮੀਟ੍ਰਿਕ ਟਨ ਕਣਕ, ਵਿਦੇਸ਼ ਸਕੱਤਰ ਨੇ ਦਿੱਤੀ ਹਰੀ ਝੰਡੀ
ਅਫ਼ਗ਼ਾਨਿਸਤਾਨ ਵਿਚ ਮੰਦੇ ਹਾਲਾਤ ਦੇ ਚੱਲਦਿਆਂ ਭਾਰਤ ਨੇ ਭੇਜੀ ਕਣਕ ਦੀ ਮਦਦ
ਵਿਆਹ ਸਮਾਗਮ 'ਚ ਆਏ ਮਹਿਮਾਨ ਆਪਸ 'ਚ ਭਿੜੇ, ਸੜਕ 'ਤੇ ਹੀ ਚੱਲੇ ਲੱਤਾਂ ਘਸੁੰਨ
ਮੌਕੇ 'ਤੇ ਪਹੁੰਚੀ ਪੁਲਿਸ
ਅਫ਼ਰੀਕੀ ਦੇਸ਼ ਬੁਰਕੀਨਾ ਫਾਸੋ ’ਚ ਸੋਨੇ ਦੀ ਖਾਨ ਨੇੜੇ ਜ਼ਬਰਦਸਤ ਧਮਾਕਾ, 59 ਲੋਕਾਂ ਦੀ ਮੌਤ
100 ਲੋਕਾਂ ਤੋਂ ਵਧੇਰੇ ਲੋਕ ਜ਼ਖਮੀ
ਸੈਂਕੜੇ ਲੋਕਾਂ ਦੀ ਭੀੜ ਵਿਚਾਲੇ ਸਮੁੰਦਰ 'ਚ ਕ੍ਰੈਸ਼ ਹੋਇਆ ਹੈਲੀਕਾਪਟਰ, VIDEO ਦੇਖ ਕੇ ਰਹਿ ਜਾਓਗੇ ਹੈਰਾਨ!
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਆਸਟ੍ਰੇਲੀਆ ਨੇ 2 ਸਾਲਾਂ ਬਾਅਦ ਅੰਤਰਰਾਸ਼ਟਰੀ ਯਾਤਰੀਆਂ ਲਈ ਖੋਲ੍ਹੇ ਦਰਵਾਜ਼ੇ
ਪੂਰਨ ਟੀਕਾਕਰਨ ਨਾ ਹੋਣ ਦੀ ਸੂਰਤ ਵਿਚ ਰਹਿਣਾ ਪਵੇਗਾ 14 ਦਿਨ ਲਈ ਇਕਾਂਤਵਾਸ
ਲਾਲ ਦਿਲ ਵਾਲਾ ਵਟਸਐਪ ਇਮੋਜੀ ਭੇਜਣਾ ਹੋ ਸਕਦਾ ਹੈ ਖ਼ਤਰਨਾਕ!
ਲਾਲ ਦਿਲ ਦੀ ਇਮੋਜੀ ਭੇਜਣ 'ਤੇ ਭੇਜਣ ਵਾਲੇ ਨੂੰ 100,000 SR (ਲਗਭਗ 19,90,328 ਰੁਪਏ) ਦੇ ਜੁਰਮਾਨੇ ਦੇ ਨਾਲ ਦੋਸ਼ੀ ਪਾਏ ਜਾਣ 'ਤੇ 2-5ਸਾਲ ਦੀ ਜੇਲ੍ਹ ਹੋ ਸਕਦੀ ਹੈ।
ਪੂਰਬੀ ਯੂਕਰੇਨ ਵਿੱਚ ਹੋਏ ਦੋ ਧਮਾਕੇ : ਰਿਪੋਰਟ
ਪਾਈਪਲਾਈਨ ਵਿਚ ਇੱਕ ਵੱਡਾ ਧਮਾਕਾ ਹੋਇਆ ਅਤੇ ਪਾਇਪਲਾਇਨ ਨੁਕਸਾਨੀ ਗਈ