ਕੌਮਾਂਤਰੀ
ਦੋ ਹੋਰ ਪੰਜਾਬੀ ਨੌਜਵਾਨ ਜੋਧ ਸਿੰਘ ਅਤੇ ਗੁਰਦੀਪ ਸਿੰਘ ਨਿਊਜ਼ੀਲੈਂਡ ਪੁਲਿਸ ਵਿਚ ਭਰਤੀ
ਜਲੰਧਰ ਅਤੇ ਨਵਾਂ ਸ਼ਹਿਰ ਦੇ ਜੰਮਪਲ ਹਨ ਇਹ ਨੌਜਵਾਨ
Covid 19 Vaccine: ਅਮਰੀਕੀ ਸਰਕਾਰ ਮੋਡੇਰਨਾ ਤੋਂ 100 ਕਰੋੜ ਰੁਪਏ ਤੋਂ ਵਧ ਕੋਰੋਨਾ ਟੀਕਾ ਖਰੀਦੇਗੀ
ਅਮਰੀਕੀ ਸਰਕਾਰ ਨਸ਼ਾ ਨਿਰਮਾਤਾ ਮਾਡਰਨਾ ਦੁਆਰਾ ਬਣਾਏ ਗਏ ਕੋਰੋਨਾ ਟੀਕੇ ਦੀਆਂ 100 ਕਰੋੜ ਖੁਰਾਕਾਂ ਖਰੀਦੇਗੀ।
Australia ਦੀ ਵੱਡੀ ਲੀਡਰ ਨੇ Victoria Legislative Council 'ਚ ਕਿਸਾਨਾਂ ਦੀ ਆਵਾਜ਼ ਕੀਤੀ ਬੁਲੰਦ
ਮੋਦੀ ਸਰਕਾਰ ਦੀਆਂ ਕਾਰਵਾਈਆਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ
ਰਿਕਾਰਡ ਤੋੜ ਮੌਤਾਂ ਤੋਂ ਬਾਅਦ ਐਕਸ਼ਨ 'ਚ ਅਮਰੀਕਾ, Pfizer ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀ
ਵੈਕਸੀਨ ਐਡਵਾਈਜ਼ਰੀ ਸਮੂਹ ਨੇ 17-4 ਵੋਟਾਂ ਨਾਲ ਫੈਸਲਾ ਲਿਆ ਕਿ ਫਾਈਜ਼ਰ ਦਾ ਸ਼ਾਟ 16 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਸੁਰੱਖਿਅਤ ਹੈ।
ਨਿਊ ਯਾਰਕ: ਕਾਰ ਸਵਾਰ ਔਰਤ ਨੇ ਪ੍ਰਦਰਸ਼ਨਕਾਰੀਆਂ ਨੂੰ ਮਾਰੀ ਟੱਕਰ, ਕਈ ਲੋਕ ਜ਼ਖ਼ਮੀ
ਪੁਲਿਸ ਅਤੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਨਿਊਯਾਰਕ ਸਿਟੀ ਵਿੱਚ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ
ਵਿਸ਼ਵ ਬੈਂਕ ਦੇ ਅਰਥਸ਼ਾਸਤਰੀ ਨੇ ਕੀਤੀ ਕਿਸਾਨਾਂ ਦੀ ਹਮਾਇਤ, ਕਿਹਾ ਕਿਸਾਨ ਨੂੰ ਖਤਮ ਕਰ ਦੇਣਗੇ ਕਾਨੂੰਨ
ਅਰਥਸ਼ਾਸਤਰੀ ਨੇ ਟਵੀਟ ਕਰ ਦੱਸਿਆ ਖੇਤੀ ਕਾਨੂੰਨਾਂ ਦਾ ਨੁਕਸਾਨ
16 ਸਾਲ ਦਾ ਇਹ ਮੁੰਡਾ ਖੇਡਦਾ-ਖੇਡਦਾ ਹੋ ਗਿਆ ਮਾਲਾਮਾਲ, ਜਿੱਤੇ ਕਰੋੜਾਂ ਰੁਪਏ
ਖੇਡਾਂ ਪ੍ਰਤੀ ਲੋਕਾਂ ਦੀ ਬਦਲੀ ਸੋਚ
ਬੋਰਿਸ ਜਾਨਸਨ ਤੋਂ ਸਿੱਖ ਸਾਂਸਦ ਨੇ ਪੁੱਛਿਆ ਸੀ ਕਿਸਾਨਾਂ 'ਤੇ ਸਵਾਲ ਪਰ ਪੀਐੱਮ ਬੋਲੇ ਪਾਕਿਸਤਾਨ 'ਤੇ
ਜਾਨਸਨ ਦੇ ਜਵਾਬ ਤੋਂ ਢੇਸੀ ਨੇ ਜ਼ਾਹਰ ਕੀਤੀ ਹੈਰਾਨੀ ਕਿ ਪ੍ਰਧਾਨ ਮੰਤਰੀ ਜਾਨਸਨ ਨੂੰ ਇਹ ਨਹੀਂ ਪਤਾ ਕਿ ਉਹ ਕਿਸ ਵਿਸ਼ੇ 'ਤੇ ਪ੍ਰਤੀਕਿਰਿਆ ਦੇ ਰਹੇ ਹਨ।
ਨਿਰਮਲਾ ਸੀਤਾਰਮਨ ਫੋਰਬਜ਼ 2020 ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿਚ ਸ਼ਾਮਿਲ
ਅਮਰੀਕਾ ਦੀ ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੂਚੀ ਵਿਚ ਸ਼ਮਿਲ
ਟਰੰਪ ਨੇ ਯੂਐਸ ਸੁਪਰੀਮ ਕੋਰਟ ਤੋਂ ਝਟਕਾ, ਪੈਨਸਿਲਵੇਨੀਆ ਚੋਣ ਨਤੀਜੇ ਦੀ ਅਪੀਲ ਕੀਤੀ ਖਾਰਜ
3 ਨਵੰਬਰ ਨੂੰ ਹੋਈਆਂ ਚੋਣਾਂ ਤੋਂ ਇੱਕ ਮਹੀਨੇ ਬਾਅਦ ਟਰੰਪ ਨੇ ਫਿਰ ਵੀ ਡੈਮੋਕਰੇਟ ਦੇ ਨੇਤਾ ਜੋਅ ਬਿਡੇਨ ਦੀ ਜਿੱਤ ਨੂੰ ਸਵੀਕਾਰ ਕਰ ਲਿਆ।