ਕੌਮਾਂਤਰੀ
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਤੁਰਕੀ, ਹੁਣ ਤੱਕ 26 ਦੀ ਮੌਤ, 709 ਜਖ਼ਮੀ
ਉੱਥੇ ਹੀ ਯੂਨਾਨ ਦੇ ਸਾਮੋਸ ਪ੍ਰਾਇਦੀਪ 'ਚ ਘੱਟੋ ਘੱਟ ਚਾਰ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।
ਦੁਨੀਆਂ ਭਰ 'ਚ ਜਾਣੋ ਕੀ ਹੈ ਕੋਰੋਨਾ ਮਹਾਮਾਰੀ ਦੀ ਸਥਿਤੀ
ਬ੍ਰਾਜ਼ੀਲ 'ਚ ਕੋਰੋਨਾ ਵਾਇਰਸ ਦੇ ਹੁਣ ਤਕ 55 ਲੱਖ, 19 ਹਜ਼ਾਰ, 528 ਮਾਮਲੇ ਸਾਹਮਣੇ ਆ ਚੁੱਕੇ ਹਨ।
ਭਾਰਤ ਦੀ ਤਰ੍ਹਾਂ ਹੁਣ ਚੀਨ ਵੀ ਬਣੇਗਾ ਆਤਮ ਨਿਰਭਰ
ਚੀਨ ਨੇ ਤਕਨੋਲਾਜੀ ਦੇ ਮਾਮਲੇ 'ਚ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦਾ ਲਿਆ ਸੰਕਲਪ
ਪਾਕਿਸਤਾਨ ਨੇ ਪੁਲਵਾਮਾ ਹਮਲੇ ਨੂੰ ਕਬੂਲਿਆ, ਮੰਤਰੀ ਫ਼ਵਾਦ ਚੌਧਰੀ ਨੇ ਦਸਿਆ ਵੱਡੀ ਪ੍ਰਾਪਤੀ
ਏਐੱਨਆਈ ਨੇ ਟਵਿੱਟ ਰਾਹੀਂ ਦਿਤੀ ਜਾਣਕਾਰੀ
ਫਰਾਂਸ 'ਚ ਵਧਿਆ ਕੋਰੋਨਾ ਦਾ ਕਹਿਰ, ਰਾਸ਼ਟਰਪਤੀ ਨੇ ਕੀਤਾ ਦੂਜੇ ਲੌਕਡਾਊਨ ਦਾ ਐਲਾਨ
ਵਧ ਰਹੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਨ ਨੇ ਕੀਤਾ ਐਲਾਨ
ਸਾਊਦੀ ਅਰਬ ਨੇ ਭਾਰਤ ਨੂੰ ਦਿੱਤਾ ਦੀਵਾਲੀ ਦਾ ਤੋਹਫਾ!
POK-ਗਿਲਗਿਤ-ਬਾਲਟਿਸਤਾਨ ਨੂੰ ਪਾਕਿ ਦੇ ਨਕਸ਼ੇ ਤੋਂ ਹਟਾਇਆ
ਸ਼ਾਹੀ ਪਰਿਵਾਰ ਨੂੰ ਹਾਊਸਕੀਪਰ ਦੀ ਹੈ ਲੋੜ,ਸ਼ੁਰੂਆਤੀ ਤਨਖਾਹ 19140 ਬ੍ਰਿਟਿਸ਼ ਪੌਂਡ
13 ਮਹੀਨੇ ਦੀ ਦਿੱਤੀ ਜਾਵੇਗੀ ਸਿਖਲਾਈ
ਕੈਨੇਡਾ ਵਿਚ ਨੌਜਵਾਨ ਨੇ ਡਰਾਈਵਰ 'ਤੇ ਪਿਸਤੌਲ ਤਾਣਨ ਦੇ ਮਾਮਲੇ ਤਹਿਤ ਮੁਕੱਦਮਾ ਦਰਜ
2019 ਵਿਚ ਆਪਣੇ 3 ਸਾਥੀਆਂ ਨਾਲ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ
ਅੰਤਰਰਾਸ਼ਟਰੀ ਵਪਾਰਕ ਉਡਾਣਾਂ ‘ਤੇ 30 ਨਵੰਬਰ ਤੱਕ ਲਾਈ ਪਾਬੰਦੀ
ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਦੇਖਦੇ ਹੋਏ ਲਿਆ ਗਿਆ ਫੈਸਲਾ
ਪੈਗੰਬਰ ਮੁਹੰਮਦ ਦੇ ਕਾਰਟੂਨ ਦੇ ਵਿਰੋਧ ‘ਚ ਢਾਕਾ ਵਿਚ ਕੀਤਾ ਰੋਸ ਮਾਰਚ
18 ਸਾਲਾ ਲੜਕੇ 'ਤੇ ਪੈਰਿਸ ਦੇ ਕੋਲ ਇਕ ਫਰਾਂਸੀਸੀ ਅਧਿਆਪਕ ਦਾ ਸਿਰ ਵੱਢਣ ਦਾ ਦੋਸ਼