ਕੌਮਾਂਤਰੀ
ਪਿਸ਼ਾਵਰ 'ਚ ਹੋਇਆ ਜ਼ਬਰਦਸਤ ਧਮਾਕਾ, 7 ਲੋਕਾਂ ਦੀ ਮੌਤ ਤੇ 70 ਤੋਂ ਵੱਧ ਜ਼ਖ਼ਮੀ
ਪਾਕਿਸਤਾਨ ਪੁਲਿਸ ਨੇ ਇਸ ਧਮਾਕੇ ਬਾਰੇ ਜਾਣਕਾਰੀ ਦਿੱਤੀ ਹੈ।
ਧੀ ਦੇ ਵਿਆਹ ’ਤੇ 485 ਕਰੋੜ ਖ਼ਰਚਣ ਵਾਲਾ ਹੁਣ ਹੋਇਆ ਸੱਭ ਤੋਂ ਵੱਡਾ ਦੀਵਾਲੀਆ
ਅਪਣੀ ਪਤਨੀ ਦੇ ਖ਼ਰਚਿਆਂ ’ਤੇ ਪਲ ਰਿਹੈ ਪ੍ਰਮੋਦ ਮਿੱਤਲ
ਅਮਰੀਕਾ ਵਿਚ ਚੋਣਾਂ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਲੋਕਾਂ ਨੇ ਵੋਟਾਂ ਪਾਈਆਂ
ਹੁਣ ਤਕ 5.87 ਕਰੋੜ ਪੈ ਚੁਕੀਆਂ ਹਨ ਵੋਟਾਂ, ਨਤੀਜਿਆਂ ਵਿਚ ਹੋ ਸਕਦੀ ਹੈ ਦੇਰੀ
ਨਸਲੀ ਵਤੀਰੇ ਲਈ ਅਨਨਿਆ ਬਿਰਲਾ ਨੇ ਅਮਰੀਕੀ ਰੈਸਤਰਾਂ ਦੀ ਨਿਖੇਧੀ ਕੀਤੀ
ਨਸਲੀ ਵਤੀਰੇ ਲਈ ਅਨਨਿਆ ਬਿਰਲਾ ਨੇ ਅਮਰੀਕੀ ਰੈਸਤਰਾਂ ਦੀ ਨਿਖੇਧੀ ਕੀਤੀ
ਏਦਰੋਆਨ ਨੇ ਅਮਰੀਕਾ ਅਤੇ ਫ਼ਰਾਂਸ 'ਤੇ ਵਿੰਨ੍ਹਿਆ ਨਿਸ਼ਾਨਾ
ਅਸੀਂ ਕੋਈ ਕਬਾਈਲੀ ਦੇਸ਼ ਨਹੀਂ ਹਾਂ, ਅਸੀਂ ਤੁਰਕੀ ਹਾਂ
ਇਮਰਾਨ ਖ਼ਾਨ ਨੂੰ ਗੱਦੀਉਂ ਲਾਹੁਣ ਲਈ ਵਿਰੋਧੀ ਗਠਜੋੜ ਦੀ ਤੀਜੀ ਰੈਲੀ
ਪਾਕਿਸਤਾਨ ਦੀ ਮੌਜੂਦਾ ਹਾਲਤ ਲਈ ਫ਼ੌਜ ਅਤੇ ਆਈ.ਐਸ.ਆਈ ਪ੍ਰਮੁਖ ਜ਼ਿੰਮੇਵਾਰ : ਨਵਾਜ਼ ਸ਼ਰੀਫ਼
ਦੁਨਿਆ ਦੇ ਅਜਿਹੇ ਪੰਜ ਦੇਸ਼ ਜਿੱਥੇ ਮਿਲਦਾ ਹੈ ਸਸਤਾ ਸੋਨਾ
ਸੋਨੇ ਦੇ ਗਹਿਣੇ ਦੀਆਂ ਕਿਸਮਾਂ ਕਰ ਦਿੰਦੀਆਂ ਹਨ ਹੈਰਾਨ
ਸੰਯੁਕਤ ਰਾਜ ਦੇ ਵਿਦੇਸ਼ ਮੰਤਰਾਲੇ ਅਤੇ ਰੱਖਿਆ ਮੰਤਰੀ ਅੱਜ ਪਹੁੰਚਣਗੇ ਭਾਰਤ,LAC ਤੇ ਹੋਵੇਗੀ ਚਰਚਾ
PM ਮੋਦੀ ਨਾਲ ਵੀ ਕਰ ਸਕਦੇ ਗੱਲਬਾਤ
ਭਾਰਤ ਨਾਲ ਸਾਂਝ ਦਾ ਬਹੁਤ ਸਨਮਾਨ ਕਰਦਾ ਹਾਂ : ਬਾਈਡਨ
ਕਿਹਾ, ਅਤਿਵਾਦ ਦੇ ਹਰ ਰੂਪ ਵਿਰੁਧ ਭਾਰਤ ਨਾਲ ਮਿਲ ਕੇ ਕੰਮ ਕਰਾਂਗੇ
ਪਾਕਿਸਤਾਨ ਵਿਰੋਧੀ ਗਠਜੋੜ ਕੋਇਟਾ ਵਿਚ ਰੈਲੀ ਕਰਵਾਉਣ 'ਤੇ ਅੜਿਆ
ਕੋਇਟਾ ਅਤੇ ਪੇਸ਼ਾਵਰ ਵਿਚ ਰੈਲੀਆਂ 'ਤੇ ਹੋ ਸਕਦੈ ਅਤਿਵਾਦੀ ਹਮਲਾ : ਸੁਰੱਖਿਆ ਵਿਭਾਗ