ਕੌਮਾਂਤਰੀ
ਕੌਮਾਂਤਰੀ ਵਿਦਿਆਰਥੀਆਂ ਲਈ ਅੱਗੇ ਆਈ ਆਸਟਰੇਲੀਆ ਸਰਕਾਰ
ਸੂਬਾ ਸਰਕਾਰਾਂ ਤੇ ਆਸਟਰੇਲੀਆਈ ਯੂਨੀਵਰਸਿਟੀਆਂ ਤੋਂ ਮਿਲੇਗੀ ਵਿੱਤੀ ਮਦਦ
ਭਾਰਤੀ ਮੂਲ ਦੀ ਕੁੜੀ ਨੇ ਨਾਸਾ ਦੇ ਪਹਿਲੇ ਮੰਗਲ ਹੈਲੀਕਾਪਟਰ ਦਾ ਨਾਂ ਰਖਿਆ 'ਇੰਜਨੂਈਟੀ'
28 ਹਜ਼ਾਰ ਲੇਖਾਂ 'ਚੋਂ ਚੁਣਿਆ ਗਿਆ ਰੁਪਾਣੀ ਦਾ ਲੇਖ
ਕੋਰੋਨਾ ਬਿਮਾਰੀ : ਆਕਸਫ਼ੋਰਡ 'ਵਰਸਟੀ ਵਿਚ ChAdOx1 ਦੀ ਦਵਾਈ ਦੇ ਤਜਰਬੇ ਸਫ਼ਲ
ਜੂਨ-ਜੁਲਾਈ ਤਕ ਦਵਾਈ ਆ ਜਾਏਗੀ, ਮਨਜ਼ੂਰੀ ਮਿਲ ਗਈ, 10 ਕਰੋੜ ਖ਼ੁਰਾਕਾਂ ਤਿਆਰ ਹੋ ਰਹੀਆਂ ਹਨ
ਅਮਰੀਕਾ 'ਚ 2 ਟਰੱਕਾਂ 'ਚੋਂ ਮਿਲੀਆਂ 60 ਲਾਸ਼ਾਂ, ਕੁਝ ਦਿਨਾਂ ਤੋਂ ਸੜਕ ਕਿਨਾਰੇ ਖੜ੍ਹੇ ਸਨ ਟਰੱਕ
ਪੂਰੇ ਵਿਸ਼ਵ ਵਿਚੋ ਕਰੋਨਾ ਵਾਇਰਸ ਨੇ ਅਮਰੀਕਾ ਵਿਚ ਸਭ ਤੋਂ ਵੱਧ ਕਹਿਰ ਮਚਾਇਆ ਹੋਇਆ ਹੈ। ਉਥੇ ਹੀ ਹੁਣ ਅਮਰੀਕਾਂ ਤੋਂ ਇਕ ਹੋਰ ਡਰਾਉਂਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਚੀਨ ਤੋਂ 100 ਗੁਣਾ ਘੱਟ ਆਬਾਦੀ ਵਾਲਾ ਦੇਸ਼ , ਕੋਰੋਨਾ ਨਾਲ ਹੋਈਆਂ ਮੌਤਾਂ 'ਚ ਨਿਕਲਿਆ ਅੱਗੇ
ਨੀਦਰਲੈਂਡਜ਼ ਦਾ ਖੇਤਰਫਲ 41,865 ਵਰਗ ਕਿਲੋਮੀਟਰ ਹੈ ਜਦਕਿ ਚੀਨ ਦਾ ਖੇਤਰਫਲ 95,96,961 ਵਰਗ ਕਿਲੋਮੀਟਰ ਹੈ।
ਕੋਰੋਨਾ 'ਤੇ ਬੋਲੇ ਟਰੰਪ- ਮੈਨੂੰ ਚੋਣਾਂ ਵਿਚ ਹਰਾਉਣ ਲਈ ਕੁਝ ਵੀ ਕਰ ਸਕਦਾ ਹੈ ਚੀਨ
ਡੋਨਾਲਡ ਟਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦਾ ਰਵੱਈਆ ਇਸ ਗੱਲ ਦਾ ਸਬੂਤ ਹੈ ਕਿ ਬੀਜਿੰਗ ਉਹਨਾਂ ਨੂੰ ਚੋਣਾਂ ਹਰਵਾਉਣ ਲਈ ਕੁੱਝ ਵੀ ਕਰੇਗਾ।
ਆਖ਼ਰਕਾਰ ਉੱਤਰ ਕੋਰੀਆ ਦੇ ਕਿਮ ਜੋਂਗ ਅਤੇ Pak ਦੀ ਦੋਸਤੀ ਭਾਰਤ 'ਤੇ ਕਿਉਂ ਪੈਂਦੀ ਹੈ ਭਾਰੀ?
ਉੱਤਰੀ ਕੋਰੀਆ ਦਾ ਜਨਮ ਪਾਕਿਸਤਾਨ ਦੇ ਹੋਂਦ ਵਿਚ ਆਉਣ ਤੋਂ ਇਕ ਸਾਲ ਬਾਅਦ 1948 ਵਿਚ ਹੋਇਆ ਸੀ
US 'ਚ ਬੀਤੇ 24 ਘੰਟਿਆਂ ਵਿਚ 2500 ਮੌਤਾਂ, ਟਰੰਪ ਦੇ ਸਲਾਹਕਾਰ ਨੇ ਵੁਹਾਨ ਲੈਬ ਨੂੰ ਦਿੱਤੇ ਕਰੋੜਾਂ!
ਫਾਸੀ ਨੈਸ਼ਨਲ ਇੰਸਟੀਚਿਊਟ ਫਾਰ ਐਲਰਜੀ ਐਂਡ ਇਨਫੈਕਸ਼ਨਸ ਰੋਗ ਆਫ ਅਮਰੀਕਾ...
PM ਮੋਦੀ ਨੂੰ ਟਵੀਟਰ ਤੋਂ ਅਨਫੋਲੋ ਕਰਨ ਦੀ 'ਵਾਈਟ ਹਾਊਸ' ਨੇ ਦੱਸੀ ਅਸਲ ਵਜ੍ਹਾ
ਦੁਨੀਆਂ ਵਿਚ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਦੇਸ਼ ਅਮਰੀਕਾ ਦੀ ਇਸ ਸੰਕਟ ਦੇ ਸਮੇਂ ਵਿਚ ਭਾਰਤ ਨੇ ਮਦਦ ਕੀਤੀ ਹੈ।
ਦੁਨੀਆਂ ਭਰ 'ਚ ਤਾਲਾਬੰਦੀ ਕਾਰਨ 70 ਲੱਖ ਔਰਤਾਂ ਹੋ ਸਕਦੀਆਂ ਹਨ ਅਣਚਾਹੀਆਂ ਗਰਭਵਤੀ
ਸੰਯੁਕਤ ਰਾਸਟਰ ਸੰਘ ਦੀ ਚਿਤਾਵਨੀ