ਖ਼ਬਰਾਂ
ਜਿੱਤ ਦਾ ਸਰੂਰ:ਭਾਜਪਾ ਆਗੂ ਲਾਉਣ ਲੱਗੇ 'ਖਿਆਲੀ ਉਡਾਰੀ' ਅਖੇ, 'ਬਿਹਾਰ ਤੋਂ ਬਾਦ ਹੁਣ ਪੰਜਾਬ ਦੀ ਵਾਰੀ'
ਬਿਹਾਰ ਵਾਲਾ ਚਮਤਕਾਰ ਪੰਜਾਬ ਵਿਚ ਵਾਪਰਨ ਦੇ ਆਸਾਰ ਮੱਧਮ
ਵਿਜੈ ਇੰਦਰ ਸਿੰਗਲਾ ਨੇ ਕੋਰਟ ਕੰਪਲੈਕਸ ’ਚ ਸੋਲਰ ਪਲਾਂਟ ਸਮੇਤ ਕਾਰੀਡੋਰ ਦੇ ਕੰਮ ਦੀ ਕਰਵਾਈ ਸ਼ੁਰੂਆਤ
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਨੇ ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਨੁਮਾਇੰਦਿਆਂ ਨੂੰ ਵੀ ਦਿੱਤੀ ਵਧਾਈ
ਜੀਜਾ ਸਾਲੀ ਨਸ਼ੀਲੇ ਪਦਾਰਥਾਂ ਸਮੇਤ ਕਾਬੂ
ਡੈਸ਼ ਬੋਰਡ 'ਤੇ 260 ਗ੍ਰਾਮ ਹੈਰੋਇਨ ਬਦਾਮਦ
ਮੁੱਖ ਮੰਤਰੀ ਵੱਲੋਂ ਸਾਬਕਾ ਕਾਂਗਰਸੀ ਵਿਧਾਇਕ ਬ੍ਰਿਜ ਲਾਲ ਗੋਇਲ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਵੀ ਗੋਇਲ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟਾਇਆ
ਅਰਨਬ ਗੋਸਵਾਮੀ ਨੂੰ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਰਨ ਦਾ ਆਦੇਸ਼
ਅਦਾਲਤ ਨੇ ਮਹਾਰਾਸ਼ਟਰ ਸਰਕਾਰ ਨੂੰ ਇਸ ਸਭ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ
ਪੰਜਾਬ ਨੇ ਸਹਿਕਾਰੀ ਸੰਸਥਾਵਾਂ ਨੂੰ ਹੁਲਾਰਾ ਦੇਣ ਲਈ ਨਾਬਾਰਡ ਕੋਲੋਂ 1000 ਕਰੋੜ ਦੀ ਸਹਾਇਤਾ ਮੰਗੀ
ਨਾਬਾਰਡ ਚੇਅਰਮੈਨ ਨੇ ਸਹਿਕਾਰਤਾ ਮੰਤਰੀ ਰੰਧਾਵਾ ਨੂੰ ਵੱਧ ਤੋਂ ਵੱਧ ਮੱਦਦ ਦੇਣ ਦਾ ਭਰੋਸਾ ਦਿਵਾਇਆ
ਪੇਂਡੂ ਵਿਕਾਸ ਲਈ ਸਮਾਰਟ ਵਿਲੇਜ ਕੰਪੇਨ ਦੇ ਦੂਜੇ ਪੜਾਅ ਦੀ ਸ਼ੁਰੂਆਤ
ਮੁੱਖ ਮੰਤਰੀ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਪੇਂਡੂ ਖੇਤਰਾਂ ਵਿਚਲੇ ਵਿਕਾਸ ਪ੍ਰਾਜੈਕਟ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼
ਭਾਰਤ - ਚੀਨ ਵਿਚਾਲੇ ਤਣਾਅ ਅਤੇ ਵਿਵਾਦ ਖ਼ਤਮ ਹੋਣ ਦੇ ਮਿਲੇ ਸੰਕੇਤ
ਫੌਜ ਨੂੰ ਤਿੰਨ ਪੜਾਵਾਂ ਵਿਚ ਵਾਪਸ ਭੇਜਿਆ ਜਾਵੇਗਾ ਜੋ ਇਕ ਹਫ਼ਤੇ ਤੱਕ ਚੱਲੇਗਾ
ਬ੍ਰਿਟੇਨ 'ਚ ਜੰਕ ਫੂਡ ਦੇ ਆਨਲਾਈਨ ਇਸ਼ਤਿਹਾਰ ਹੋਣਗੇ ਬੰਦ, ਜਾਣੋ ਕੀ ਹੈ ਵਜ੍ਹਾ
ਅਸੀਂ ਜਾਣਦੇ ਹਾਂ ਕਿ ਬੱਚੇ ਜ਼ਿਆਦਾ ਸਮੇਂ ਆਨਲਾਈਨ ਰਹਿੰਦੇ ਹਨ।
ਪੀ.ਏ.ਯੂ. ਦੀ ਡਾ. ਮਹਿੰਦਰ ਰੰਧਾਵਾ ਲਾਇਬ੍ਰੇਰੀ ਨੂੰ ਲਗਾਤਾਰ ਤੀਜੀ ਵਾਰ ਆਈ ਸੀ ਏ ਆਰ ਸਨਮਾਨ ਮਿਲਿਆ
ਆਈ ਸੀ ਏ ਆਰ ਨਾਲ ਸੰਬੰਧਿਤ ਖੇਤੀ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਲਈ ਕਰਵਾਏ ਗਏ ਓਰੀਅਨਟੇਸ਼ਨ ਪ੍ਰੋਗਰਾਮ ਦੌਰਾਨ ਇਸ ਐਵਾਰਡ ਦੀ ਘੋਸ਼ਣਾ ਕੀਤੀ ਗਈ ।