ਖ਼ਬਰਾਂ
ਪ੍ਰੀਤਮ ਸਿੰਘ ਸਿੰਗਾਪੁਰ ਦੀ ਸੰਸਦ ਵਿਚ ਬਣੇ ਵਿਰੋਧੀ ਧਿਰ ਦੇ ਆਗੂ
ਪਰਾਈ ਧਰਤੀ 'ਤੇ ਪੰਜਾਬੀਆਂ ਦੀ ਬੱਲੇ-ਬੱਲੇ
ਰਾਮ ਮੰਦਰ ਵਿਚ ਸੀਤਾ ਜੀ ਦੀ ਮੂਰਤੀ ਨਾ ਲਾ ਕੇ ਕੀ ਉਨ੍ਹਾਂ ਨੂੰ ਮੁੜ ਬਨਵਾਸ ਭੇਜੋਗੇ? ਕਰਨ ਸਿੰਘ
ਕਾਂਗਰਸ ਆਗੂ ਨੇ ਕਿਹਾ-ਸੀਤਾ ਜੀ ਦੀ ਵੀ ਮੂਰਤੀ ਲੱਗੇ ਅਤੇ ਸ਼ਿਵਲਿੰਗ ਵੀ ਸਥਾਪਤ ਹੋਵੇ
ਬਰਨਾਲਾ ਅਤੇ ਮੋਗਾ ਜ਼ਿਲ੍ਹੇ ਦੇ ਫ਼ੌਜੀ ਜਵਾਨ ਚੀਨ ਸਰਹੱਦ ’ਤੇ ਸ਼ਹੀਦ
ਭਾਰਤੀ ਫ਼ੌਜ ਵਿਚ ਸੇਵਾਵਾਂ ਨਿਭਾਅ ਰਹੇ ਚੀਨ ਦੀ ਸਰਹੱਦ ਉਤੇ ਤਾਇਨਾਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਨਾਲ ਸਬੰਧਤ ਇਕ ਜਵਾਨ ਦੇ ਸ਼ਹੀਦ ਹੋਣ ਦਾ ਪਤਾ ਲਗਿਆ ਹੈ।
ਪੰਜ ਅਗੱਸਤ ਨੂੰ ਅਯੋਧਿਆ ਵਲ ਮੂੰਹ ਕਰ ਕੇ ਆਰਤੀ ਕਰਨ ਸਾਰੇ ਹਿੰਦੂ : ਵਿਸ਼ਵ ਹਿੰਦੂ ਪਰਿਸ਼ਦ
ਵਿਸ਼ਵ ਹਿੰਦੂ ਪਰਿਸ਼ਦ ਦੇ ਅੰਤਰਰਾਸ਼ਟਰੀ ਸੰਯੁਕਤ ਸਕੱਤਰ ਨੇ ਫ਼ੇਸਬੁਕ 'ਤੇ ਕਿਹਾ ਕਿ ਹਿੰਦੂ ਸਮਾਜ ਦਾ 500 ਸਾਲ ਤੋਂ ਚਲਿਆ ਜਾ ਰਿਹਾ ਸੰਘਰਸ਼ ਛੇਤੀ ਹੀ ਸਾਰਥਕ ਹੋਵੇਗਾ।
ਕੀ ਕਿਸੇ ਵਿਅਕਤੀ ਨੂੰ ਮੁੜ ਲੱਗ ਸਕਦੀ ਹੈ ਕੋਰੋਨਾ ਦੀ ਲਾਗ?
ਕੀ ਕਿਸੇ ਵਿਅਕਤੀ ਨੂੰ ਕੋਰੋਨਾ ਵਾਇਰਸ ਦੀ ਲਾਗ ਮੁੜ ਹੋ ਸਕਦੀ ਹੈ? ਇਹ ਅਜਿਹਾ ਸਵਾਲ ਹੈ ਜਿਸ ਦਾ 100 ਫ਼ੀ ਸਦੀ ਜਵਾਬ ਹਾਲੇ ਤਕ ਵਿਗਿਆਨੀ ਵੀ ਨਹੀਂ ਜਾਣ ਸਕੇ ਪਰ ....
ਸੁਪਰੀਮ ਕੋਰਟ ਨੇ ਫਿਰ ਪੰਜਾਬ ਤੇ ਹਰਿਆਣਾ ਸਰਕਾਰਾਂ ਦੇ ਗੇਂਦ 'ਚ ਸੁੱਟੀ ਗੱਲ
ਐਸ.ਵਾਈ.ਐਲ ਮਾਮਲਾ ਮੁੜ ਲਮਕਿਆ
ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰੀਕਾਰਡ
ਸੋਨਾ 52,435 ਤੇ ਚਾਂਦੀ 67,560
ਅਫ਼ਗ਼ਾਨਿਸਤਾਨ ‘ਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਸਿੱਖਾਂ ‘ਤੇ ਹੋਰ ਘੱਟ ਗਿਣਤੀਆਂ ਵਿਰੁਧ ਅਤਿਵਾਦੀ ਹਮਲੇ ਦਰਜ
ਅਫ਼ਗ਼ਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਸਿੱਖਾਂ ਅਤੇ ਹੋਰ ਧਾਰਮਕ ਘੱਟ ਗਿਣਤੀਆਂ 'ਤੇ ਇਸਲਾਮਿਕ ਅਤਿਵਾਦੀਆਂ ਵਲੋਂ ਕੀਤੇ ਗਏ ਹਮਲਿਆਂ ਦਾ ਦਸਤਾਵੇਜ਼ ਤਿਆਰ ਕੀਤਾ ਹੈ
ਗਰਭਵਤੀ ਔਰਤਾਂ ਨੂੰ ਤੋਹਫ਼ਾ ਦੇਣ ਦੀ ਤਿਆਰੀ, ਹੁਣ ਇਲਾਜ ਲਈ ਮਿਲਣਗੇ 7500 ਰੁਪਏ
ਇਸ ਸਾਲ ਫਰਵਰੀ ਮਹੀਨੇ ਵਿਚ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਇਕ ਫੈਸਲਾ ਲਿਆ ਗਿਆ ਸੀ।
ਪੰਜਾਬ ਦੇ ਸਿਆਸੀ ਚੋਣ ਅਖਾੜੇ ਦੀ ਸੰਭਾਵੀ ਸ਼ਕਲ
ਕਾਂਗਰਸ ਦਾ ਹੱਥ ਅਜੇ ਤਕ ਕਾਫ਼ੀ ਉਪਰ, ਅਕਾਲੀ-ਭਾਜਪਾ ਸਾਥ ਛੱਡਣ ਦੀ ਬਜਾਏ ਅੱਧੋ-ਅੱਧੀਆਂ ਸੀਟਾਂ ਵੰਡ ਲੈਣਗੇ