ਖ਼ਬਰਾਂ
ਸਿਮਰਜੀਤ ਸਿੰਘ ਬੈਂਸ ਨੇ ਵਿਧਾਨ ਸਭਾ ਦੇ ਬਾਹਰ ਕੀਤੇ ਵੱਡੇ ਖੁਲਾਸੇ
ਆਪ ਅਕਾਲੀ ਦਲ ਅਤੇ ਕਾਂਗਰਸ ਨੂੰ ਘਿਉ ਖਿਚੜੀ ਦੱਸਿਆ
ਖੇਤੀ ਕਾਨੂੰਨ ਰੱਦ ਕਰਨ ਦੀ ਨਹੀਂ ਹੈ ਮੰਸ਼ਾ, ਮੁੱਖ ਮੰਤਰੀ ਵਰਤ ਰਹੇ ਨੇ ਅੰਗਰੇਜਾਂ ਦੀ ਨੀਤੀ - ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਭਵਨ ਦੇ ਦਰਵਾਜ਼ੇ ਬੰਦ
ਸਿੱਖਿਆ ਵਿਭਾਗ ਵੱਲੋਂ ਪੰਜਾਬੀ ਅਤੇ ਹਿੰਦੀ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵਾਸਤੇ ਜ਼ਿਲਾ ਮੈਂਟਰ ਤਾਇਨਾਤ
ਪੜੋ ਪੰਜਾਬ, ਪੜਾਓ ਪੰੰਜਾਬ’ ਪ੍ਰੋਜੈਕਟ ਦੇ ਹੇਠ ਇਹ ਜ਼ਿਲਾ ਮੈਂਟਰ ਲਾਏ ਗਏ ਹਨ।
ਕਾਂਗਰਸ ਨੇ ਹਮੇਸ਼ਾਂ ਹੀ ਲੋਕਾਂ ਨੂੰ ਗੁੰਮਰਾਹ ਕੀਤਾ-ਮਨਪ੍ਰੀਤ ਇਯਾਲੀ
ਪੰਜਾਬ ਭਵਨ ਦੇ ਬਾਹਰ ਪੰਜਾਬ ਸਰਕਾਰ 'ਤੇ ਬਰਸੇ ਮਨਪ੍ਰੀਤ ਇਯਾਲੀ
ਕਿਸਾਨ ਪਰਾਲੀ ਦੀ ਰਹਿੰਦ-ਖੂੰਹਦ ਨੂੰ ਵੇਚ ਕੇ ਕਰ ਰਹੇ ਨੇ ਮੋਟੀ ਕਮਾਈ
- ਕਿਸਾਨਾਂ ਨੂੰ ਪ੍ਰਤੀ ਏਕੜ 2500 ਤੋਂ 3000 ਰੁਪਏ ਮਿਲ ਰਹੇ ਹਨ
LAC 'ਤੇ ਫੜ੍ਹਿਆ ਗਿਆ ਚੀਨੀ ਫੌਜੀ
ਫੌਜੀ ਭਟਕਦਾ ਹੋਇਆ ਭਾਰਤੀ ਇਲਾਕੇ ਵਿਚ ਹੋਇਆ ਦਾਖਲ
ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਦੇ ਟਰਾਇਲ ਦੀ ਭਾਰਤ ਵਿਚ ਤਿਆਰੀ ਸ਼ੁਰੂ
WHO ਦੇ ਮੁਤਾਬਿਕ ਭਾਰਤ ਦੇ ਘੱਟ ਉਮਰ ਦੇ ਲੋਕਾਂ ਨੂੰ 2022 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ |
ਲਾਇਲਾਜ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ ਮੌਤ, ਇਸ ਦੇਸ਼ ਵਿੱਚ ਮਿਲੀ ਮਨਜ਼ੂਰੀ
ਮਾਪਿਆਂ ਦੀ ਆਗਿਆ ਹੋਵੇਗੀ ਲਾਜ਼ਮੀ
ਅੰਬਾਨੀ ਤੇ ਅਡਾਨੀ ਵਰਗੇ ਲੋਕ ਸਾਨੂੰ ਕਠਪੁਤਲੀਆਂ ਵਾਂਗ ਨਚਾਉਣਗੇ - ਨਵਜੋਤ ਸਿੱਧੂ
ਪੰਜਾਬ ਸਰਕਾਰ ਕਿਸਾਨਾਂ ਨੂੰ ਫਲਾਂ, ਸਬਜ਼ੀਆਂ 'ਤੇ ਵੀ ਐੱਮਐੱਸਪੀ ਦੇਵੇ
ਸਕੂਲ ਖੁੱਲ੍ਹਣ ਤੋਂ ਬਾਅਦ ਬੱਚਿਆਂ ਦੇ ਚਿਹਰਿਆਂ 'ਤੇ ਆਈ ਰੌਣਕ, ਸਟਾਫ ਨੇ ਫੁੱਲਾਂ ਨਾਲ ਕੀਤਾ ਸਵਾਗਤ
ਕਾਫ਼ੀ ਸਮੇਂ ਬਾਅਦ ਸਕੂਲ ਖੁੱਲ਼੍ਹਣ 'ਤੇ ਖੁਸ਼ ਹੋਏ ਬੱਚੇ