ਖ਼ਬਰਾਂ
ਬਲਬੀਰ ਸਿੰਘ ਸਿੱਧੂ ਨੇ 5 ਐਡਵਾਂਸ ਲਾਈਫ ਸੇਵਿੰਗ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਮਹਾਂਮਾਰੀ ਦੇ ਸੰਕਟਕਾਲੀ ਦੌਰ ਵਿਚ ਫੌਰੀ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਸਿਹਤ ਮੰਤਰੀ ਬਲਬੀਰ ...............
ਅਮਰੀਕਾ ਤੇ ਚੀਨ ਵਿਚਾਲੇ ਤਲਖੀ ਵਧੀ, ਹਿਊਸਟਨ ਸਥਿਤ ਚੀਨੀ ਦੂਤਾਵਾਸ ਬੰਦ ਕਰਨ ਦਾ ਆਦੇਸ਼!
ਚੀਨ ਨੇ ਫ਼ੈਸਲੇ ਨੂੰ ਰੱਦ ਕਰਨ ਦੀ ਕੀਤੀ ਅਪੀਲ
ਮੀਂਹ ਨੇ ਧੋ ਸੁੱਟੇ ਬਾਦਲਾਂ ਦੇ ਵਿਕਾਸ ਦੇ ਦਾਅਵੇ-ਹਰਪਾਲ ਸਿੰਘ ਚੀਮਾ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ .......
ਪੰਜਾਬ ਪੁਲਿਸ ਭਰਤੀ ਬੋਰਡ ਰਾਹੀਂ ਹੋਵੇਗੀ ਜੇਲ੍ਹਾਂ ਲਈ 305 ਵਾਰਡਾਂ ਦੀ ਸਿੱਧੀ ਭਰਤੀ!
ਭਰਤੀ ਪ੍ਰਕਿਰਿਆ ਚਾਰ ਮਹੀਨਿਆਂ 'ਚ ਹੋਵੇਗੀ ਮੁਕੰਮਲ
ਸੂਬੇ ਦੀ ਕੋਵਿਡ ਖਿਲਾਫ ਜੰਗ ਨੂੰ ਹੋਰ ਮਜ਼ਬੂਤ ਕਰਨਗੀਆਂ 7 ਆਟੋਮੈਟਿਕ ਆਰ.ਐਨ.ਏ. ਐਕਸਟ੍ਰੈਕਸ਼ਨ ਮਸ਼ੀਨਾਂ
ਮਸ਼ੀਨਾਂ ਦੀ ਸਥਾਪਨਾ ਨਾਲ ਵਧੇਗੀ ਟੈਸਟਿੰਗ ਸਮਰਥਾ
Amritsar ‘ਚ ਗੁੰਡਾਗਰਦੀ ਦਾ ਹੋਇਆ ਨੰਗਾ-ਨਾਚ, ਪਰਿਵਾਰ ਨੇ ਰੋ-ਰੋ ਦੱਸੀ ਕਹਾਣੀ
ਉੱਥੇ ਹੀ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ...
ਭੁੱਲ ਜਾਓ ਸਸਤਾ ਸੋਨਾ,ਦਿਨੋਂ ਦਿਨ ਕੀਮਤਾਂ ਛੂਹ ਰਹੀਆਂ ਆਸਮਾਨ
ਕੋਰੋਨਾ ਕੇਸਾਂ ਵਿੱਚ ਤੇਜ਼ੀ ਦੇ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵਿਸ਼ਵਵਿਆਪੀ ਵਾਧਾ ਹੋਇਆ ਹੈ।
ਅੱਜ ਤੇ ਭਲਕੇ ਧਰਤੀ ਦੇ ਬਹੁਤ ਨੇੜੇ ਵੇਖਿਆ ਜਾ ਸਕੇਗਾ ਧੂਮਕੇਤੂ, ਮੁੜ 6400 ਵਰ੍ਹੇ ਬਾਅਦ ਹੋਣਗੇ ਦਰਸ਼ਨ!
ਵਿਗਿਆਨੀਆਂ ਮੁਤਾਬਕ ਪੂਰਾ ਜੁਲਾਈ ਮਹੀਨਾ ਨਜ਼ਰ ਆਵੇਗਾ ਧੂਮਕੇਤੂ
ਜੰਗਲਾਤ ਮੰਤਰੀ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਬੂਟੇ ਲਾਉਣ ’ਚ ਸਹਿਯੋਗ ਕਰਨ ਦਾ ਸੱਦਾ
‘ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ’ ਮਨਾਉਣ ਲਈ ‘ਗੋ ਗਰੀਨ ਆਰਗੇਨਾਈਜੇਸ਼ਨ’ ਦੀ ਸ਼ਲਾਘਾ
ਮੋਬਾਈਲ ਸਿਮ ਕਾਰਡ ਨੂੰ ਲੈ ਕੇ ਆਈਆਂ ਨਵੀਆਂ ਹਦਾਇਤਾਂ, ਹੁਣ ਹਰ ਛੇ ਮਹੀਨੇ ਬਾਅਦ ਹੋਵੇਗੀ ਵੈਰੀਫ਼ਿਕੇਸ਼ਨ!
ਨਵੇਂ ਨਿਯਮ ਲਾਗੂ ਕਰਨ ਲਈ ਮਿਲੇਗਾ ਤਿੰਨ ਮਹੀਨੇ ਦਾ ਸਮਾਂ