ਖ਼ਬਰਾਂ
PM ਮੋਦੀ ਦਾ ਅੱਜ UNSC ‘ਚ ਭਾਰਤ ਦੀ ਅਸਥਾਈ ਮੈਂਬਰਸ਼ਿਪ ਤੋਂ ਬਾਅਦ ਪਹਿਲਾ ਭਾਸ਼ਣ
PM ਮੋਦੀ ਅੱਜ ਸੰਯੁਕਤ ਰਾਸ਼ਟਰ ‘ਚ ਕਰਨਗੇ ਸੰਬੋਧਨ
ਕੋਰੋਨਾ ਤੋਂ ਸਿਰਫ਼ ਭਗਵਾਨ ਹੀ ਸਾਨੂੰ ਬਚਾ ਸਕਦੇ ਹਨ : ਕਰਨਾਟਕ ਦਾ ਸਿਹਤ ਮੰਤਰੀ
ਕਰਨਾਟਕ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਹੋ ਰਹੇ ਲਗਾਤਾਰ ਵਾਧੇ ਦੇ ਸਨਮੁਖ ਰਾਜ ਦੇ ਸਿਹਤ ਮੰਤਰੀ ਬੀ ਸ੍ਰੀਰਾਮੁਲੁ ਨੇ ਕਿਹਾ ਕਿ ਰਾਜ ਨੂੰ ਸਿਰਫ਼ ਭਗਵਾਨ ਹੀ ਬਚਾ ਸਕਦੇ ਹਨ।
ਆਸਾਮ ਵਿਚ ਕੁੱਝ ਘੰਟਿਆਂ ਦੇ ਫ਼ਰਕ ਨਾਲ ਦੋ ਵਾਰ ਹਿਲੀ ਧਰਤੀ, ਮੇਘਾਲਿਆ ਵਿਚ ਵੀ ਭੂਚਾਲ ਦੇ ਝਟਕੇ
ਆਸਾਮ ਵਿਚ ਕੁੱਝ ਘੰਟਿਆਂ ਦੇ ਫ਼ਰਕ ਨਾਲ ਧਰਤੀ ਦੋ ਵਾਰ ਹਿੱਲ ਗਈ ਤੇ ਗੁਆਂਢੀ ਮੇਘਾਲਿਆ ਵਿਚ ਵੀ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ
ਪੰਜਾਬ ਸਰਕਾਰ ਬੇਕਸੂਰ ਨੌਜਵਾਨਾਂ ਨੂੰ ਅਤਿਵਾਦ ਵਿਰੋਧੀ ਕਾਨੂੰਨ ਦੀ ਆੜ ਹੇਠ ਪ੍ਰੇਸ਼ਾਨ ਕਰ ਰਹੀ ਹੈ
ਬੇਅਦਬੀ ਦੇ ਦੋਸ਼ੀ ਤਾਂ ਫੜੇ ਨਾ ਗਏ ਗ਼ਰੀਬ ਸਿੱਖਾਂ ਦੀ ਨਾਜਾਇਜ਼ ਗ੍ਰਿਫ਼ਤਾਰ 'ਚ ਐਨੀ ਕਾਹਲ ਕਿਉਂ?
ਇਕ ਦਿਨ ਵਿਚ 606 ਮਰੀਜ਼ਾਂ ਦੀ ਮੌਤ
24 ਘੰਟਿਆਂ ਵਿਚ 30 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ
ਨੀਊਜ਼ੀਲੈਂਡ ਵਿਚ 16 ਸਾਲ ਦੇ ਨੌਜਵਾਨ ਸਿੱਖ ਨੇ ਬਾਕਸਿੰਗ ਟੂਰਨਾਮੈਂਟ ਜਿੱਤ ਕੇ ਧੁੰਮਾਂ ਪਾਈਆਂ
ਕੇਵਲ 18 ਮਹੀਨੇ ਪਹਿਲਾਂ ਹੀ ਦਾੜ੍ਹੀ ਵਾਲਿਆਂ ਨੂੰ ਖੇਡਣ ਦੀ ਆਗਿਆ ਮਿਲੀ ਸੀ
ਆਕਸਫ਼ੋਰਡ ਯੂਨੀਵਰਸਿਟੀ ਦੇ ਮਨੁੱਖੀ ਟਰਾਇਲ ਦੇ ਸ਼ਾਨਦਾਰ ਨਤੀਜੇ, ਸਤੰਬਰ ਤਕ ਆਵੇਗਾ ਟੀਕਾ
ਚੀਨੀ ਕੰਪਨੀ ਵਲੋਂ ਵੀ ਸਫ਼ਲਤਾ ਦਾ ਦਾਅਵਾ
ਹਾਈ ਕੋਰਟ ਵਿਚ 9 ਜੱਜਾਂ ਦੀ ਸਥਾਈ ਨਿਯੁਕਤੀ
ਸੁਪਰੀਮ ਕੋਰਟ ਕਾਲਜੀਅਮ ਨੇ ਦਿਤੀ ਮਨਜ਼ੂਰੀ
ਅੰਮ੍ਰਿਤਸਰ ਭਾਰਤ ਦਾ ਦੂਜਾ ਸੱਭ ਤੋਂ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡਾ ਬਣ ਕੇ ਉਭਰਿਆ
ਹਜ਼ਾਰਾਂ ਫਸੇ ਹੋਏ ਵਿਦੇਸ਼ੀ ਨਾਗਰਿਕ ਅੰਮ੍ਰਿਤਸਰ ਹਵਾਈ ਅੱਡੇ ਰਾਹੀਂ ਸੁਰੱਖਿਅਤ ਵਾਪਸ ਘਰ ਪਰਤੇ : ਸਮੀਪ ਸਿੰਘ ਗੁਮਟਾਲਾ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਗਠਨ ਰਾਜਸਥਾਨ ਸੰਕਟ ਕਾਰਨ ਲਟਕਿਆ?
ਪਿਛਲੀ ਵਾਰੀ ਨਾਲੋਂ ਐਤਕੀ ਬਹੁਤ ਛੋਟੀ ਹੋਵੇਗੀ ਕਮੇਟੀ