ਖ਼ਬਰਾਂ
ਅਕਾਲੀ ਲੀਡਰ ਜਥੇਦਾਰ ਦਲਬੀਰ ਸਿੰਘ ਦਾ ਹੋਇਆ ਕਤਲ, ਨਹਿਰ ’ਤੇ ਬਣ ਰਹੇ ਪੁਲ ਤੋਂ ਮਿਲੀ ਲਾਸ਼
ਦਲਬੀਰ ਸਿੰਘ ਕਿਸੇ ਗੁਰਦੀਪ ਸਿੰਘ ਧਰਮਗੜ੍ਹ ਨਾਮੀਂ ਵਿਅਕਤੀ ਦਾ ਫੋਨ ਆਉਣ ਤੇ ਘਰੋਂ ਮੋਟਰਸਾਈਕਲ ’ਤੇ ਗਏ ਪਰ ਵਾਪਸ ਨਹੀਂ ਪਰਤੇ।
ਸਰਕਾਰ ਦਾ ਪੈਨਸ਼ਨ ਨੂੰ ਲੈ ਕੇ ਵੱਡਾ ਫੈਸਲਾ, ਇਨ੍ਹਾਂ ਸ਼ਰਤਾਂ ਨੂੰ ਕੀਤਾ ਖ਼ਤਮ
1 ਅਕਤੂਬਰ, 2019 ਤੋਂ ਵਧੀ ਹੋਈ ਪਰਿਵਾਰਕ ਪੈਨਸ਼ਨ (ਈ.ਓ.ਐੱਫ.ਪੀ.) ਲਈ ਘੱਟੋ ਘੱਟ ਸੇਵਾ ਜ਼ਰੂਰਤ ਖ਼ਤਮ ਕਰ ਦਿੱਤੀ ਹੈ
ਹਰ 10 ਵਿਚੋਂ ਇਕ ਵਿਅਕਤੀ ਹੋ ਸਕਦਾ ਹੈ ਕੋਰੋਨਾ ਪਾਜ਼ੇਟਿਵ-ਵਿਸ਼ਵ ਸਿਹਤ ਸੰਗਠਨ
ਕੁੱਲ ਅਬਾਦੀ ਦੇ 10 ਫੀਸਦੀ ਲੋਕਾਂ ਨੂੰ ਲਾਗ ਤੋਂ ਪੀੜਤ ਹੋਣ ਦੀ ਸੰਭਾਵਨਾ
ਰਾਹੁਲ ਦੀ ਟਰੈਕਟਰ ਰੈਲੀ ਤੇ ਹੋਈ ਚਰਚਾ, ਕਿਹਾ- ਗੱਦੇਦਾਰ ਸੀਟਾਂ 'ਤੇ ਬਹਿ ਕੇ ਨਹੀਂ ਹੁੰਦੇ ਪ੍ਰਦਰਸ਼ਨ
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਦਾ ਕਹਿਣਾ ਹੈ ਕਿ ਟ੍ਰੈਕਟਰ 'ਤੇ ਗੱਦੇਦਾਰ ਸੀਟਾਂ ਲਾ ਕੇ ਪ੍ਰਦਰਸ਼ਨ ਨਹੀਂ ਹੁੰਦੇ।
ਮੁੱਖ ਮੰਤਰੀ ਵੱਲੋਂ ਮਾਲ ਗੱਡੀਆਂ ਨੂੰ ਰਾਹ ਦੇਣ ਲਈ ਰੇਲ ਰੋਕੋ ਅੰਦੋਲਨ 'ਚ ਢਿੱਲ ਦੀ ਅਪੀਲ
ਕੋਲੇ ਅਤੇ ਖਾਦ ਦੀ ਥੁੜ ਦਾ ਹਵਾਲਾ ਦਿੱਤਾ, ਝੋਨੇ ਅਤੇ ਕਣਕ ਦੇ ਭੰਡਾਰ ਲਈ ਜਗਾ ਬਣਾਉਣ ਵਾਸਤੇ ਅਨਾਜ ਦੀ ਢੋਆ-ਢੋਆਈ ਦੀ ਲੋੜ ਵੀ ਦਰਸਾਈ
ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ, ਕੋਵਿਡ-19 ਮੌਤ ਦਰ ਦੁਨੀਆਂ 'ਚ ਸਭ ਤੋਂ ਉੱਪਰ
60 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕ ਵਧੇਰੇ ਹੋ ਰਹੇ ਮੌਤ ਦਾ ਸ਼ਿਕਾਰ
ਪੰਜਾਬ ਵਿੱਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ- 24 ਘੰਟੇ 'ਚ 1062 ਨਵੇਂ ਮਰੀਜ਼, 38 ਮੌਤਾਂ
ਪੰਜਾਬ 'ਚ ਹੁਣ ਤਕ 119186 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 102648 ਮਰੀਜ਼ ਠੀਕ ਹੋ ਚੁੱਕੇ, ਬਾਕੀ 12897 ਮਰੀਜ ਇਲਾਜ਼ ਅਧੀਨ ਹਨ।
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਅੱਜ ਆਖ਼ਰੀ ਦਿਨ, ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਕਰਨਗੇ ਰੈਲੀ
ਪਟਿਆਲਾ 'ਚ ਰੈਲੀ ਤੋਂ ਬਾਅਦ ਹਰਿਆਣਾ ਵੱਲ ਕੂਚ ਕਰਨਗੇ ਰਾਹੁਲ ਗਾਂਧੀ
ਵ੍ਹਾਈਟ ਹਾਊਸ ਪਰਤੇ ਕੋਰੋਨਾ ਦਾ ਇਲਾਜ ਕਰਵਾ ਰਹੇ ਟਰੰਪ, ਤੁਰੰਤ ਉਤਾਰਿਆ ਮਾਸਕ
ਆਰਮੀ ਹਸਪਤਾਲ ਵਿਚ ਇਲਾਜ ਕਰਵਾ ਰਹੇ ਸਨ ਡੋਨਾਲਡ ਟਰੰਪ
ਨਿਊਜ਼ੀਲੈਡ ਵਿਖੇ 'ਟੌਰੰਗਾ ਦਸਤਾਰ ਦਿਵਸ' ਮੌਕੇ ਸੈਂਕੜਿਆਂ ਦੇ ਸਿਰਾਂ 'ਤੇ ਸਜੀਆਂ ਦਸਤਾਰਾਂ
ਟੌਰੰਗਾ ਕੌਂਸਲ ਸਫ਼ਲਤਾ ਵੇਖ ਹੋਈ ਗਦ-ਗਦ