ਖ਼ਬਰਾਂ
ਯੂਨਾਇਟਡ ਸਿੱਖਸ ਨੇ ਕਿਸਾਨਾਂ ਲਈ ਲਾਇਆ 'ਫ਼ਲਾਂ ਦਾ ਲੰਗਰ'
ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਪੁੱਜੇ ਕਿਸਾਨਾਂ ਨੂੰ ਵੰਡੇ ਫ਼ਲ
ਮੋਦੀ ਸਰਕਾਰ ‘ਤੇ ਭੜਕੇ ਖਹਿਰਾ, ਕਿਹਾ ਪੰਜਾਬੀਆਂ ਨਾਲ ਵਿਤਕਰੇ ਦੀ ਦਾਸਤਾਂ ਕੋਈ ਅੱਜ ਦੀ ਨਹੀਂ
ਕਿਸਾਨਾਂ ਨੂੰ ਹਮਾਇਤ ਦੇਣ ਲਈ ਨਡਾਲਾ ਵਿਖੇ ਮੋਰਚੇ ਵਿਚ ਪਹੁੰਚੇ ਸੁਖਪਾਲ ਸਿੰਘ ਖਹਿਰਾ
'ਪ੍ਰਮਾਤਮਾ ਨੂੰ ਹਾਜ਼ਰ ਮੰਨ ਕੇ ਕਹਿੰਦੀ ਹਾਂ ਕਿਸਾਨਾਂ ਲਈ ਮੈਂ ਕੋਈ ਕਸਰ ਨਹੀਂ ਛੱਡੀ' - ਬੀਬੀ ਬਾਦਲ
ਕੈਪਟਨ ਅਮਰਿੰਦਰ ਸਿੰਘ ਨੂੰ 2019 ਦਾ ਹੀ ਪਤਾ ਸੀ ਕਿ ਇਹ ਬਿੱਲ ਲਾਗੂ ਹੋਣਗੇ ਪਰ ਉਹਨਾਂ ਨੇ ਇਸ ਗੱਲ ਦੀ ਬਿਲਕੁਲ ਵੀ ਭਿਣਕ ਨਹੀਂ ਕੱਢੀ
ਢੀਂਡਸਾ ਵੱਲੋਂ ਵੀ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ, ਮਿਲ ਰਿਹੈ ਭਰਵਾਂ ਹੁੰਗਾਰਾ
ਅਸੀਂ ਕਿਸਾਨ ਸੰਘਰਸ਼ ਵਿਚ ਇਕ ਸਿਆਸੀ ਆਗੂ ਵਜੋਂ ਨਹੀਂ ਸਗੋਂ ਇੱਕ ਕਿਸਾਨ ਵਜੋਂ ਸ਼ਾਮਲ ਹੋ ਰਹੇ ਹਨ -ਪਰਮਿੰਦਰ ਸਿੰਘ ਢੀਂਡਸਾ
ਪੰਜਾਬ ਬੰਦ: ਦਰਬਾਰ ਸਾਹਿਬ ਵਿਖੇ ਘੱਟ ਹੋਈ ਸੰਗਤ ਦੀ ਆਮਦ
ਸੂਬੇ ਵਿਚ ਆਵਾਜਾਈ ਬੰਦ ਹੋਣ ਕਾਰਨ ਦਰਸ਼ਨ ਕਰਨ ਨਹੀਂ ਆ ਰਹੀਆਂ ਸੰਗਤ
ਇਹ ਜੋੜੇ ਕਿਸਾਨਾਂ ਦੀ ਹਮਾਇਤ 'ਚ ਨਹੀਂ ਮਨਾਉਣਗੇ ਜਨਮਦਿਨ ਅਤੇ ਵਿਆਹ ਦੀ ਵਰ੍ਹੇਗੰਢ
ਦੇਸ਼ ਦੇ ਅੰਨਦਾਤੇ ਨਾਲ ਖੜ੍ਹਨ ਦਾ ਸਮਾਂ ਹੈ ਜਿਸ ਤੋਂ ਉਹ ਮੁੱਖ ਨਹੀਂ ਮੋੜ ਸਕਦੇ
ਕਿਸਾਨਾਂ ਲਈ ਲੰਗਰ-ਪਾਣੀ ਲੈ ਕੇ ਸ਼ੰਭੂ ਬਾਰਡਰ 'ਤੇ ਪੁੱਜੀ 'ਖ਼ਾਲਸਾ ਏਡ'
ਸ਼ੰਭੂ ਤੋਂ ਇਲਾਵਾ ਹੋਰ ਕਈ ਥਾਵਾਂ 'ਤੇ ਖ਼ਾਲਸਾ ਏਡ ਨੇ ਲਾਏ ਲੰਗਰ
ਦੁਕਾਨਦਾਰਾਂ ਵੱਲੋਂ ਕਿਸਾਨਾਂ ਨੂੰ ਮਿਲ ਰਹੀ ਹੈ ਪੂਰਨ ਹਮਾਇਤ
ਕਿਸਾਨਾਂ ਨੂੰ ਮੁਸ਼ਕਿਲ ਆਉਣ 'ਤੇ ਦੁਕਾਨਦਾਰਾਂ ਵੱਲੋਂ ਦਿੱਤਾ ਜਾਵੇਗਾ ਪੂਰਾ ਸਹਿਯੋਗ
ਬਟਾਲਾ ਤਹਿਸੀਲ ਨੇ ਪੰਜਾਬ ਬੰਦ ਦੇ ਸੱਦੇ ਨੂੰ ਦਿੱਤਾ ਪੂਰਨ ਸਮੱਰਥਨ
ਪੁਲਿਸ ਵੱਲੋਂ ਚੱਪੇ-ਚੱਪੇ ਤੇ ਦਿੱਤਾ ਜਾ ਰਿਹਾ ਹੈ ਪਹਿਰਾ
ਪਟਿਆਲਾ ਜ਼ਿਲੇ ਦਾ ਇਹ ਸ਼ਹਿਰ ਮੁਕੰਮਲ ਬੰਦ, ਨਹੀਂ ਹੋਈ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ
ਪੁਲਿਸ ਵੱਲੋਂ ਚੱਪੇ-ਚੱਪੇ ਤੇ ਨਿਗਰਾਨੀ ਰੱਖੀ ਜਾ ਰਹੀ ਹੈ।