ਖ਼ਬਰਾਂ
ਤੈਅ ਸਮੇਂ ‘ਤੇ ਹੋਵੇਗੀ NEET-JEE ਪ੍ਰੀਖਿਆ, ਪੰਜਾਬ ਸਮੇਤ 6 ਸੂਬਿਆਂ ਦੀ ਪਟੀਸ਼ਨ ਰੱਦ
ਸੁਪਰੀਮ ਕੋਰਟ ਨੇ ਇਕ ਵਾਰ ਫਿਰ 1 ਸਤੰਬਰ ਤੋਂ 6 ਸਤੰਬਰ ਤੱਕ ਹੋਣ ਵਾਈ ਜੇਈਈ ਮੇਨ ਅਤੇ 13 ਸਤੰਬਰ ਨੂੰ ਅਯੋਜਤ ਹੋਣ ਵਾਲੀ ਨੀਟ ਪ੍ਰੀਖਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਭਾਰਤ-ਚੀਨ ਤਣਾਅ : ਰਾਜਨਾਥ ਸਿੰਘ ਤੇ ਚੀਨੀ ਰੱਖਿਆ ਮੰਤਰੀ ਦੀ ਮੀਟਿੰਗ ਜਾਰੀ
ਰਾਜਨਾਥ ਸਿੰਘ ਨੇ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਰੂਸ ਦੇ ਹਮਰੁਤਬਾ ਨਾਲ ਸ਼ਾਨਦਾਰ ਮੁਲਾਕਾਤ ਕੀਤੀ।
‘LAC ‘ਤੇ ਹਾਲਾਤ ਨਾਜ਼ੁਕ, ਫੌਜ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ’- ਫੌਜ ਮੁਖੀ
ਲਦਾਖ ਪਹੁੰਚੇ ਫੌਜ ਮੁਖੀ ਜਨਰਲ ਐਮਐਮ ਨਰਵਾਣੇ ਨੇ ਕਿਹਾ ਕਿ ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
ਬਟਾਲਾ ਹਾਦਸਾ: ''ਮੈਨੂੰ ਲਾਸ਼ਾਂ ਕੱਢਦੇ ਨੂੰ ਪਤਾ ਚੱਲਿਆਂ ਮੇਰਾ ਪਰਿਵਾਰ ਵੀ ਹਾਦਸੇ ਦਾ ਸ਼ਿਕਾਰ ਹੈ''
4 ਸਤੰਬਰ ਦਾ ਦਿਨ ਬਟਾਲਾ ਲਈ ਉਹ ਦਿਨ ਹੈ, ਜੋ ਬਟਾਲਾ ਵਾਸੀ ਸ਼ਾਇਦ ਕਦੇ ਨਹੀਂ ਭੁਲਾ ਸਕਦੇ।
ਚੇਨਈ ਸੁਪਰ ਕਿੰਗਜ਼ ਨੂੰ ਝਟਕਾ! ਸੁਰੇਸ਼ ਰੈਨਾ ਤੋਂ ਬਾਅਦ ਹਰਭਜਨ ਸਿੰਘ ਨੇ IPL ਨੂੰ ਕਿਹਾ ਅਲਵਿਦਾ
ਯੂਏਈ ਪਹੁੰਚਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਇਕ ਹੋਰ ਝਟਕਾ ਲੱਗਿਆ ਹੈ।
ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੂੰ ਫਿਰ ਝਟਕਾ, ਸੁਪਰੀਮ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ
1984 ਸਿੱਖ ਵਿਰੋਧੀ ਕਤਲੇਆਮ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ।
ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ, ਬਿਜਲੀ ਦਰਾਂ 'ਚ ਇਕ ਵਾਰ ਫਿਰ ਤੋਂ ਵਾਧਾ
ਘਰੇਲੂ ਬਿਜਲੀ ਖ਼ਪਤਕਾਰ ਲਈ 2 ਕਿਲੋਵਾਟ ਤੱਕ ਪਹਿਲੀਆਂ 100 ਯੂਨਿਟ ਵਿਚ ਕੋਈ ਤਬਦੀਲੀ ਨਹੀ ਕੀਤੀ ਗਈ ਹੈ।
“ਬਾਰ ਐਸੋਸੀਏਸ਼ਨ ਆਫ ਇੰਡੀਆ” ਦੇ ਪ੍ਰਧਾਨ ਬਣੇ ਅਮਰਜੀਤ ਸਿੰਘ ਚੰਡੋਕ
ਸਮਾਜਕ ਭਲਾਈ ਲਈ ਕੰਮ ਕਰਕੇ ਰੌਸ਼ਨ ਕਰਨਗੇ ਕੌਮ ਦਾ ਨਾਮ
ਡਾ. ਓਬਰਾਏ ਨੇ ਫੜੀ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ, ਹਰ ਪਰਿਵਾਰ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ
ਇਸ ਤਹਿਤ 11 ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਤਹਿਤ ਚੈੱਕ ਦਿੱਤੇ ਗਏ ਹਨ
ਭਾਰਤ ਤੋਂ ਬਾਅਦ ਮਲੇਸ਼ੀਆ ਨੇ ਵੀ ਇਹਨਾਂ ਦੇਸ਼ਾਂ ਨੂੰ 'ਨੋ ਐਂਟਰੀ' ਲਿਸਟ ਵਿੱਚ ਕੀਤਾ ਸ਼ਾਮਲ
ਮਲੇਸ਼ੀਆ ਨੇ ਵੀ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ, ਬ੍ਰਿਟੇਨ ਅਤੇ ਫਰਾਂਸ....