ਖ਼ਬਰਾਂ
ਚੰਡੀਗੜ੍ਹ 'ਚ ਅੱਜ ਪਵੇਗਾ ਹਲਕਾ ਮੀਂਹ, ਗਰਮੀ ਤੋਂ ਰਾਹਤ ਦੀ ਸੰਭਾਵਨਾ!
ਅਗਲੇ ਦੋ ਦਿਨ ਵੀ ਬੱਦਲਵਾਈ ਰਹਿਣ ਦੀ ਸੰਭਾਵਨਾ
ਸੁਸ਼ਾਂਤ ਰਾਜਪੂਤ ਲਈ ਬੇਹੱਦ ਚੁਨੌਤੀਆਂ ਭਰਿਆ ਸੀ 'ਐਮਐਸ ਧੋਨੀ' ਫ਼ਿਲਮ ਵਿਚਲਾ ਰੋਲ!
ਖੁਦਕੁਸ਼ੀ ਵਰਗਾ ਕਦਮ ਚੁੱਕਣ ਤੋਂ ਸਭ ਹੈਰਾਨ
ਬੇਜ਼ੁਬਾਨਾਂ ਲਈ ਫਰਿਸ਼ਤੇ ਬਣੇ ਵਿਦਿਆਰਥੀ,ਜੇਬ ਖ਼ਰਚੇ 'ਚੋਂ ਪੰਛੀਆਂ ਦੀ ਭੁੱਖ-ਪਿਆਸ ਮਿਟਾਉਣ ਦਾ ਉਪਰਾਲਾ!
ਪੰਛੀਆਂ ਦੇ ਖਾਣ-ਪੀਣ ਦੇ ਪ੍ਰਬੰਧ ਲਈ ਸ਼ਹਿਰ ਦੀਆਂ 200 ਥਾਵਾਂ ਦੀ ਨਿਸ਼ਾਨਦੇਹੀ
ਪੰਜਾਬ ਸਰਕਾਰ ਨੂੰ ਲੋਕਾਂ ਨਾਲੋਂ ਜ਼ਿਆਦਾ ਅਪਣੀ ਆਮਦਨ ਵਧਾਉਣ ਦਾ ਫ਼ਿਕਰ : ਸੁਖਪਾਲ ਖਹਿਰਾ
ਉਹਨਾਂ ਦੇ ਕਾਰੋਬਾਰ ਰੁੱਕ ਗਏ, ਰੋਜ਼ੀ ਰੋਟੀ ਵਿਚ ਦਿੱਕਤ...
ਸਾਬਕਾ ਮੰਤਰੀ Lal Singh ਨੇ MSP ਖ਼ਤਮ ਕਰਨ ਨੂੰ ਲੈ ਕੇ PM Modi ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ
ਪੰਜਾਬ ਦੀ ਸਾਰੀ ਆਰਥਿਕਤਾ ਖੇਤੀਬਾੜੀ ਤੇ ਨਿਰਭਰ...
ਕੋਵਿਡ ਦੇ ਸੰਕਟ ਦੌਰਾਨ ਗਰੀਬਾਂ ਦੀ ਸਹਾਇਤਾ ਲਈ ਗਰੀਬ ਕਲਿਆਣ ਅੰਨ ਯੋਜਨਾ ਦਾ ਲਾਭ ਵਧਾਉਣ ਦੀ ਮੰਗ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ........
ਹਥਿਆਰਾਂ ਦੇ ਸ਼ੌਕ ਨੇ ਪੜ੍ਹਨੇ ਪਾਇਆ ਇਕ ਹੋਰ ਨੌਜਵਾਨ, ਮਾਮਲਾ ਦਰਜ
ਪੰਜਾਬ ਪੁਲਿਸ ਦੀ ਨੌਜਵਾਨਾਂ ਨੂੰ ਅਜਿਹੇ ਵੀਡੀਓਜ਼ ਪਰਮੋਟ ਨਾ ਕਰਨ ਦੀ ਸਲਾਹ
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਕੈਪਟਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ...
SC ਅਧਿਕਾਰੀਆਂ ਦੀ ਨਿਯੁਕਤੀਆਂ 'ਚ Captain Govt. ਦਾ ਅਸਲ ਚਿਹਰਾ ਬੇਨਕਾਬ ਹੋਇਆ: ਕੈਂਥ
ਕੈਪਟਨ ਸਰਕਾਰ 'ਚ ਅਨੁਸੂਚਿਤਜਾਤੀਆਂ ਨੂੰ ਨਿਯੁਕਤੀਆਂ ਦੇ ਮਾਮਲੇ ‘ਤੇ ਨਜ਼ਰਅੰਦਾਜ਼ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ
ਮਜ਼ਦੂਰਾਂ ਦੇ ਮਿਹਨਤਾਨੇ ਸਬੰਧੀ ਪੰਚਾਇਤੀ ਮਤੇ ਕਟਹਿਰੇ 'ਚ, ਅਨੁਸੂਚਿਤ ਜਾਤੀ ਕਮਿਸ਼ਨ ਨੇ ਲਿਆ ਨੋਟਿਸ!
ਪੰਚਾਇਤਾਂ ਨੂੰ ਅਜਿਹੇ ਮਤੇ/ਫੁਰਮਾਨ ਜਾਰੀ ਕਰਨ ਦਾ ਕਾਨੂੰਨੀ ਅਧਿਕਾਰ ਨਹੀਂ