ਖ਼ਬਰਾਂ
ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ 66,999 ਨਵੇਂ ਮਾਮਲੇ, 942 ਮੌਤਾਂ
ਦੇਸ਼ ਵਿਚ ਹੁਣ ਤਕ 16,95,982 ਮਰੀਜ਼ ਸਿਹਤਯਾਬ ਹੋਏ
ਗਜਬ! ਕੁੱਤੇ ਨੂੰ ਮਿਲੀ ਕਾਰ ਸ਼ੋਅਰੂਮ ਵਿਚ ਨੌਕਰੀ, ਵਫ਼ਾਦਾਰੀ ਨਾਲ ਕਰ ਰਿਹਾ ਹੈ ਕੰਮ
ਬ੍ਰਾਜ਼ੀਲ ਤੋਂ ਇਕ ਅਨੋਖੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਅਵਾਰਾ ਕੁੱਤੇ ਨੂੰ ਹੁੰਡਈ ਸ਼ੋਅਰੂਮ ਵਿਚ ਨੌਕਰੀ ਦਿੱਤੀ ਗਈ ਹੈ।
ਕੋਟਕਪੂਰੇ ਦੀ ਹੋਣਹਾਰ ਡਾਕਟਰ ਲੜਕੀ ਦੀ ਨਿਊਜ਼ੀਲੈਂਡ ’ਚ ਬਲੱਡ ਕੈਂਸਰ ਨਾਲ ਮੌਤ
ਡਾ. ਮਨਵਿੰਦਰ ਕੌਰ ਦੀ ਅੰਤਲੇ ਸਾਹਾਂ ਤਕ ਮਾਤਾ-ਪਿਤਾ ਨੂੰ ਮਿਲਣ ਦੀ ਇੱਛਾ ਸੀ ਪਰ...
ਚੈਕਿੰਗ ਦੌਰਾਨ 55.34 ਕੁਇੰਟਲ ਫੱਲ ਤੇ ਸਬਜ਼ੀਆਂ ਨਸ਼ਟ ਕੀਤੀਆਂ : ਪੰਨੂ
ਪੰਜਾਬ ਸਰਕਾਰ ਵਲੋਂ ਰਾਜ ਦੇ ਲੋਕਾਂ ਨੂੰ ਉਤਮ ਗੁਣਵੱਤਾ ਵਾਲੀਆਂ ਫ਼ਲ ਸਬਜ਼ੀਆਂ ਮੁਹਈਆ ਕਰਵਾਉਣ
ਰਾਜਾ ਵੜਿੰਗ ਤੇ ਚਨਜੀਤ ਬਰਾੜ ’ਚ ਟਵਿੱਟਰ ’ਤੇ ਹੋਈ ਸ਼ਬਦੀ ਜੰਗ
ਸਮਾਰਟ ਫ਼ੋਨਾਂ ਨੂੰ ਆਧਾਰ ਬਣਾ ਕੇ ਇਕ ਦੂਜੇ ’ਤੇ ਕਸੇ ਸਿਆਸੀ ਵਿਅੰਗ
ਬੇਰੁਜ਼ਗਾਰਾਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ, 6 ਮਹੀਨਿਆਂ ਤੱਕ ਮਿਲੇਗੀ ਆਖਰੀ ਤਨਖਾਹ
50% ਦੇ ਬਰਾਬਰ ਮਿਲੇਗਾ ਭੱਤਾ
ਪੰਜਾਬੀ ਯੂਨੀਵਰਸਟੀ ਸਮੇਤ ਸਾਜ਼ਸ਼ ਦਾ ਸ਼ਿਕਾਰ ਹੋ ਰਹੇ ਪੰਜਾਬ ਦੇ ਸਰਕਾਰੀ ਸਿਖਿਆ ਸੰਸਥਾਨ : ਹਰਪਾਲ ਚੀਮਾ
ਵਿੱਤੀ ਸੰਕਟ ਦਾ ਸ਼ਿਕਾਰ ਪੰਜਾਬੀ ਯੂਨੀਵਰਸਟੀ ਦੇ ਧਰਨਿਆਂ ’ਚ ਪੁੱਜੇ ਵਿਰੋਧੀ ਧਿਰ ਦੇ ਨੇਤਾ
ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਇਕ ਹੋਰ ਉਪਰਾਲਾ
ਮੁੱਖ ਮੰਤਰੀ ਵਲੋਂ ਮਾਈਕਰੋ ਤੇ ਸੀਮਤ ਜ਼ੋਨਾਂ ਅੰਦਰ 100 ਫ਼ੀ ਸਦੀ ਟੈਸਟਿੰਗ ਦੇ ਨਿਰਦੇਸ਼
ਪੰਜਾਬ ਵਿਚ ਕੋਰੋਨਾ ਨੇ 24 ਘੰਟੇ ਵਿਚ ਲਈਆਂ 37 ਹੋਰ ਜਾਨਾਂ
ਫ਼ਿਰੋਜ਼ਪੁਰ ਰੇਂਜ ਦੇ ਆਈ.ਜੀ. ਤੇ ਪਟਿਆਲਾ ਦੇ ਐਸ.ਐਸ.ਪੀ. ਦੀ ਰੀਪੋਰਟ ਪਾਜ਼ੇਟਿਵ ਆਈ
ਕੈਪਟਨ-ਬਾਜਵਾ ਲੜਾਈ ਠੰਢੇ ਬਸਤੇ ’ਚ
ਕਾਂਗਰਸ ਹਾਈ ਕਮਾਂਡ ਦਾ ਇਸ਼ਾਰਾ