ਖ਼ਬਰਾਂ
ਪੰਜਾਬ ਨੂੰ ਰਵਾਇਤੀ ਪਾਰਟੀਆਂ ਤੋਂ ਆਜ਼ਾਦ ਕਰਵਾਉਣ ਲਈ ਜਨਤਾ ਦੇ ਸਹਿਯੋਗ ਦੀ ਲੋੜ: ਬ੍ਰਹਮਪੁਰਾ, ਢੀਂਡਸਾ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਜ਼ਾਦ ਸਿੱਖ ਰਾਜ ਮੁੱਦੇ ’ਤੇ ਖੁਲ੍ਹ ਕੇ ਬੋਲਣਾ ਚਾਹੀਦੈ : ਕਰਨੈਲ ਸਿੰਘ ਪੀਰ ਮੁਹੰਮਦ
8 ਜੂਨ ਤੋਂ ਖੁਲ੍ਹਣਗੇ ਧਾਰਮਕ ਅਸਥਾਨ ਪਰ ਪ੍ਰਸ਼ਾਦ ਵੰਡਣ ਤੇ ਲੰਗਰ ’ਤੇ ਰਹੇਗੀ ਰੋਕ
ਪੰਜਾਬ ਸਰਕਾਰ ਵਲੋਂ ਅਨਲਾਕ-1 ਤਹਿਤ ਦਿਸ਼ਾ-ਨਿਰਦੇਸ਼ ਜਾਰੀ
ਪੰਜਾਬ ਦੇ 9 ਸੀਨੀਅਰ ਆਈਏਐਸ ਅਫ਼ਸਰਾਂ ਦੇ ਵਿਭਾਗਾਂ 'ਚ ਫ਼ੇਰਬਦਲ
ਪੰਜਾਬ ਸਰਕਾਰ ਦੇ 9 ਸੀਨੀਅਰ ਆਈ.ਏ.ਐਸ. ਅਫ਼ਸਰ ਦੇ ਵਿਭਾਗਾਂ 'ਚ ਅੱਜ ਫ਼ੇਰਬਦਲ ਕੀਤਾ ਗਿਆ ਹੈ
ਪੰਜਾਬ ਦੇਸ਼ ਦੇ ਦੂਜੇ ਸੂਬਿਆਂ ਲਈ ਬਣੇਗਾ ਚਾਨਣ ਮੁਨਾਰਾ : ਮਨਪ੍ਰੀਤ ਸਿੰਘ ਬਾਦਲ
ਕੋਰੋਨਾ ਸੰਕਟ ਕਾਰਨ ਆਈ ਮੰਦੀ 'ਤੇ ਫ਼ਤਿਹ ਹਾਸਲ ਕਰਾਂਗੇ
ਕੈਪਟਨ ਨੇ ਨਿਜੀ ਬਸ ਪਰਮਿਟਾਂ ਦੀ ਸਮੀਖਿਆ ਦੇ ਹੁਕਮ ਦਿਤੇ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਵਲੋਂ ਵਾਰ ਵਾਰ ਲਾਏ ਜਾਂਦੇ ਦੋਸ਼ ਅਤੇ ਅਪਣੀ ਹੀ
ਖ਼ਾਲਿਸਤਾਨ ਬਾਰੇ ਬਿਆਨ 'ਤੇ ਗਰਮ ਦਲੀਏ ਜਥੇਦਾਰ ਦੇ ਹੱਕ ਵਿਚ ਨਿਤਰੇ
ਵਿਰੋਧੀ ਧਿਰ ਨੇ ਗਿਆਨੀ ਹਰਪ੍ਰੀਤ ਸਿਘ ਨੂੰ ਨਿਸ਼ਾਨੇ 'ਤੇ ਲਿਆ
ਸਾਇੰਸ ਦੀ ਅਧਿਆਪਕਾ ਨੇ 13 ਮਹੀਨੇ 25 ਸਕੂਲਾਂ 'ਚ ਡਿਊਟੀ ਨਿਭਾ ਕੇ ਇਕ ਕਰੋੜ ਤੋਂ ਵੱਧ ਕਮਾਇਆ
ਅਧਿਆਪਕਾ ਗ੍ਰਿਫ਼ਤਾਰ, ਮਾਮਲਾ ਦਰਜ
ਇਹਨਾਂ ਲੋਕਾਂ ਨੂੰ ਮੋਦੀ ਸਰਕਾਰ ਦੇਵੇਗੀ ਸਲਾਨਾ 36 ਹਜ਼ਾਰ ਰੁਪਏ, ਜਾਣੋ ਕਿਵੇਂ ਹੋਵੇਗੀ ਰਜਿਸਟਰੇਸ਼ਨ
ਸਕੀਮ ਦੇ ਤਹਿਤ ਸਰਕਾਰ 60 ਸਾਲ ਦੀ ਉਮਰ ਤੋਂ ਬਾਅਦ ਸਲਾਨਾ 36 ਹਜ਼ਾਰ ਰੁਪਏ ਦੀ ਪੈਨਸ਼ਨ ਦਿੰਦੀ ਹੈ।
21 ਜੁਲਾਈ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, 55 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਹੀ ਮਿਲੇਗੀ ਇਜਾਜ਼ਤ
ਬਾਬਾ ਬਰਫ਼ਾਨੀ ਦੇ ਭਗਤਾਂ ਦੀ ਉਡੀਕ ਦੀ ਘੜੀ ਖ਼ਤਮ ਹੋ ਗਈ ਹੈ।