ਖ਼ਬਰਾਂ
BSNL ਦੇ ਦੋ ਸ਼ਾਨਦਾਰ ਪਲਾਨ, 100 ਰੁਪਏ ਤੋਂ ਘੱਟ ਕੀਮਤ 'ਚ 3 ਜੀਬੀ ਡਾਟਾ ਤੇ ਫ੍ਰੀ ਕਾਲਿੰਗ
BSNL ਉਪਭੋਗਤਾਵਾਂ ਲਈ ਖੁਸ਼ਖਬਰੀ ਹੈ। ਕੰਪਨੀ ਨੇ ਦੋ ਨਵੀਆਂ ਅਤੇ ਸਸਤੀਆਂ ਯੋਜਨਾਵਾਂ- ਪਲਾਨ ਐਡਵਾਂਸ 94 ਅਤੇ ਪਲਾਨ ਐਡਵਾਂਸ 95 ਲਾਂਚ ਕੀਤੀਆਂ ਹਨ....
Realme ਦੇ ਇਨ੍ਹਾਂ ਚਾਰ ਪ੍ਰੋਡਕਟਸ ਦੀ ਸੇਲ ਭਾਰਤ 'ਚ ਅੱਜ ਤੋਂ ਸ਼ੁਰੂ, ਮਿਲਣਗੇ ਵੱਡੇ ਆਫਰ
ਭਾਰਤ ਵਿਚ ਅੱਜ ਰਿਅਲਮੀ ਦੇ ਚਾਰ ਪ੍ਰੋਡਕਟਸ ਦੇ ਸੇਲ ਹੋਣ ਜਾ ਰਹੀ ਹੈ। ਜਿਸ ਵਿਚ Realme X3, Realme X3 SuperZoom, Realme Narzo 10 ਅਤੇ Realme Tv ਸ਼ਾਮਿਲ ਹੈ।
ਡਾਲਰ ਦੇ ਮੁਕਾਬਲੇ ਫਿਰ ਕਮਜ਼ੋਰ ਪਿਆ ਰੁਪਇਆ, ਜਾਣੋ ਤੁਹਾਡੀ ਜੇਬ ‘ਤੇ ਹੋਵੇਗਾ ਕੀ ਅਸਰ
ਅੰਤਰ ਬੈਂਕਿੰਗ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਮੰਗਲਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਵਿਚ ਡਾਲਰ ਦੇ ਮੁਕਾਬਲੇ ਰੁਪਇਆ ਛੇ ਪੈਸੇ ਡਿੱਗ ਕੇ 74.74 ਰੁਪਏ ਪ੍ਰਤੀ ਡਾਲਰ ‘ਤੇ ਰਿਹਾ
ਕੇਸਗੜ੍ਹ ਸਾਹਿਬ ਦੇ ਜਥੇਦਾਰ ਪਹੁੰਚੇ ਗੁਰੂ ਨਾਨਕ ਦੀ ਹੱਟੀ
Guru Nanak Modikhana ਦਾ ਵੀ ਕਰ ਦਿੱਤਾ ਸਮਰਥਨ
ਕਈ ਦੇਸ਼ਾਂ 'ਤੇ ਦਬਾਅ ਬਣਾ ਰਿਹਾ ਹੈ ਚੀਨ, ਸਾਡੀ ਫੌਜ ਭਾਰਤ ਦੇ ਨਾਲ - ਵਾਈਟ ਹਾਊਸ
ਮਾਈਕ ਪੋਂਪੀਓ ਨੇ ਕਿਹਾ ਸੀ ਕਿ ਅਮਰੀਕਾ ਆਪਣੀ ਫੌਜ ਏਸ਼ੀਆ ਭੇਜ ਦੇਵੇਗਾ, ਕਿਉਂਕਿ ਚੀਨ ਉਥੇ ਭਾਰਤ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ
ਕੋਰੋਨਾ ਮਾਮਲਿਆਂ ਨੂੰ ਲੈ ਕੇ ਸ਼ਿਵਸੈਨਾ ਦਾ ਨਿਸ਼ਾਨਾ, ‘ਇਹੀ ਹਾਲ ਰਿਹਾ ਤਾਂ ਅਸੀਂ ਨੰਬਰ 1 ਹੋਵਾਂਗੇ’
ਦੇਸ਼ ਭਰ ਵਿਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੌਰਾਨ ਵੱਖ-ਵੱਖ ਸਿਆਸੀ ਧਿਰਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲੈ ਰਹੀਆਂ ਹਨ।
ਨਿੱਜੀ ਟ੍ਰੇਨਾਂ 'ਚ ਫਲਾਈਟ ਵਰਗੀਆਂ ਸੇਵਾਵਾਂ, ਜਾਣੋ Indian Railways ਦੀ ਮੁਨਾਫਾ ਖੱਟਣ ਦੀ ਯੋਜਨਾ
ਰੇਲਵੇ ਨੇ ਹਾਲ ਹੀ ਵਿਚ ਟੈਂਡਰ ਜਾਰੀ ਕਰ ਕੇ ਨਿੱਜੀ ਇਕਾਈਆਂ ਨੂੰ ਯਾਤਰੀ ਟ੍ਰੇਨਾਂ ਚਲਾਉਣ ਲਈ ਸੱਦਾ ਦਿੱਤਾ ਹੈ
ਪਾਕਿਸਤਾਨੀ ਸਿੱਖ ਨਿਊਜ਼ ਐਂਕਰ ਦੇ ਭਰਾ ਦੇ ਕਾਤਲ ਦੀ ਜ਼ਮਾਨਤ ਖ਼ਾਰਜ
ਐਂਕਰ ਹਰਮੀਤ ਸਿੰਘ ਦੇ ਛੋਟੇ ਭਰਾ ਦੇ ਹੋਏ ਕਤਲ ਦੇ ਸਬੰਧ ਵਿਚ ਪਾਕਿਸਤਾਨ ਦੀ ਪੇਸ਼ਾਵਰ ਹਾਈਕੋਰਟ ਨੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ ਹੈ।
ਭਾਰਤ ਦੇ ਇਹਨਾਂ 16 ਜ਼ਿਲ੍ਹਿਆਂ ਵਿਚ ਨਹੀਂ ਹੈ ਕੋਰੋਨਾ ਦਾ ਕੋਈ ਮਰੀਜ
250 ਤੋਂ ਵੱਧ ਜ਼ਿਲ੍ਹਿਆਂ ਵਿਚ 100 ਤੋਂ ਘੱਟ ਸੰਕਰਮਣ ਦੇ ਕੇਸ ਹਨ
ਮਿਸ਼ਨ ਵੰਦੇ ਭਾਰਤ ਤਹਿਤ ਯੂਏਈ ਤੋਂ ਮੁਹਾਲੀ ਪੁੱਜੇ 167 ਭਾਰਤੀ
ਕਰੋਨਾ ਕਰਕੇ ਲੱਗੇ ਲੌਕਡਾਊਨ ਚ ਵੱਡੀ ਗਿਣਤੀ ਚ ਭਾਰਤੀ ਲੋਕ ਵੱਖ-ਵੱਖ ਦੇਸ਼ ਵਿਚ ਫਸ ਗਏ ਸਨ। ਜਿਨ੍ਹਾਂ ਨੂੰ ਵੰਦੇ ਭਾਰਤ ਮਿਸ਼ਨ ਤਹਿਤ ਵਾਪਿਸ ਮੁਲਕ ਲਿਆਂਦਾ ਜਾ ਰਿਹਾ ਹੈ।