ਖ਼ਬਰਾਂ
ਆਪਣੀ ਜਾਨ ਦੀ ਪਰਵਾਹ ਨਾ ਕਰਦਿਆ ਖੂਹ 'ਚੋਂ ਕਤੂਰੇ ਨੂੰ ਕੱਢ ਲਿਆਇਆ ਇਹ ਬੱਚਾ, video viral
ਇਸ ਵੀਡੀਓ ਵਿੱਚ ਇੱਕ ਬੱਚਾ ਆਪਣੀ ਜਾਨ ਦੀ ਪਰਵਾਹ ਨਾ ਕਰ ਕੇ ਇਕ ਕਤੂਰੇ ਨੂੰ ਖੂਹ ਵਿੱਚੋਂ ਬਾਹਰ ਕੱਢ ਲਿਆਉਂਦਾ ਹੈ।
Covid-19 Vaccine: ਅਗਸਤ ਤਕ India ’ਚ ਹੋ ਸਕਦੀ ਹੈ ਤਿਆਰ, CM Rao ਨੇ PM ਨੂੰ ਦਸਿਆ
ਮੁੱਖ ਮੰਤਰੀ ਦਫ਼ਤਰ ਰਾਹੀਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਰਾਓ...
ਵੱਧ ਛੋਟ ਨਾਲ Lockdown-4 ਦਾ ਐਲਾਨ? ਅੱਜ ਰਾਤ 8 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ PM Modi
Lockdown ਦੇ ਚੌਥੇ ਪੜਾਅ ਦਾ ਹੋ ਸਕਦਾ ਹੈ ਐਲਾਨ
ਤਲਾਬ ਵਿਚੋਂ ਮੱਛੀ ਦੀ ਜਗ੍ਹਾ ਨਿਕਲੇ 500-2000 ਦੇ ਨੋਟ! ਪਿੰਡ ਦੇ ਲੋਕ ਸਹਿਮੇ
ਜਦੋਂ ਇਕ ਲੜਕੇ ਨੇ ਤਾਲਾਬ ਵਿਚੋਂ ਮੱਛੀ ਫੜਨ ਲਈ ਤਲਾਬ ਵਿਚ ਇਕ ਸੋਟੀ ਸੁੱਟੀ ਤਾਂ ਮੱਛੀ ਦੀ ਬਜਾਏ ਤਲਾਬ ਵਿਚੋਂ ਨੋਟਾਂ ਨਾਲ ਭਰੀ ਇਕ ਗਠੜੀ ਨਿਕਲੀ।
ਲੁਧਿਆਣਾ ਵਿਖੇ RPF ਦੇ 14 ਜਵਾਨ ਨਿਕਲੇ ਕਰੋਨਾ ਪੌਜਟਿਵ
ਲੁਧਿਆਣਾ ਵਿਚ ਆਰਪੀਐੱਫ ਦੇ 14 ਜਵਾਨ ਕਰੋਨਾ ਵਾਇਰਸ ਦੇ ਪ੍ਰਭਾਵ ਹੇਠ ਆ ਚੁੱਕੇ ਹਨ। ਇਹ ਜਵਾਨ ਮਜ਼ਦੂਰਾਂ ਦੀ ਘਰ ਵਾਪਸੀ ਲਈ ਲੱਗੀਆਂ ਟ੍ਰੇਨਾਂ ਵਿਚ ਡਿਊਟ ਤੇ ਤੈਨਾਇਤ ਸਨ
ਪੰਜਾਬ, ਹਰਿਆਣਾ, ਯੂਪੀ ਵਿਚ ਅੱਜ ਬਾਰਸ਼ ਦੀ ਸੰਭਾਵਨਾ
ਦਿੱਲੀ-ਐਨਸੀਆਰ ਵਿਚ ਤੇਜ਼ ਹਵਾ ਦੀ ਭਵਿੱਖਬਾਣੀ
ਸੁਮੇਧ ਸੈਣੀ ਨੂੰ ਬਚਾਉੁਣ ਲਈ ਬਾਦਲ ਹਰ ਹਰਬਾ ਵਰਤਦੇ ਰਹੇ: ਜੀ.ਕੇ.
ਕਿਹਾ, ਸਿੱਖ ਨੌਜਵਾਨਾਂ ਦੇ ਕਾਤਲ ਪੁਲਸੀਆਂ ਵਿਰੁਧ ਮੁਕੱਦਮੇ ਚਲਾਉਣ ਦੇ ਨਾਂ 'ਤੇ 1997 ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਚੋਣਾਂ ਜਿੱਤੀਆਂ, ਪਰ ਕੋਈ ਮਾਮਲਾ ਤਕ ਨਾ ਖੋਲ੍ਹਿਆ
ਕਰੋਨਾ ਨਾਲ ਜੰਗ ਲੜ ਰਹੇ ਡਾਕਟਰਾਂ ਨੂੰ ਤਿੰਨ ਮਹੀਨੇ ਤੋ ਨਹੀ ਮਿਲੀ ਤਨਖ਼ਾਹ, PM ਮੋਦੀ ਨੂੰ ਲਿਖੀ ਚਿੱਠੀ
ਦੇਸ਼ ਦੀ ਰਾਜਧਾਨੀ ਵਿਚ ਕਰੋਨਾ ਵਾਇਰਸ ਨਾਲ ਫਰੰਟਲਾਈਨ ਤੇ ਆ ਕੇ ਜੰਗ ਲੜਨ ਵਾਲੇ ਡਾਕਟਰਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਸੈਲਰੀ ਨਹੀਂ ਮਿਲੀ ਹੈ
1200 ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਚੌਥੀ ਰੇਲ ਗੱਡੀ ਗੌਂਡਾ ਲਈ ਰਵਾਨਾ
1200 ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਚੌਥੀ ਰੇਲ ਗੱਡੀ ਗੌਂਡਾ ਲਈ ਰਵਾਨਾ
ਜਲੰਧਰ ਖਿੰਗਰਾਂ ਗੇਟ ਅਤੇ ਨਾਲ ਲਗਦਾ ਸਾਰਾ ਏਰੀਆ ਸੀਲ
ਜਲੰਧਰ ਖਿੰਗਰਾਂ ਗੇਟ ਅਤੇ ਨਾਲ ਲਗਦਾ ਸਾਰਾ ਏਰੀਆ ਸੀਲ