ਖ਼ਬਰਾਂ
ਪ੍ਰਦਰਸ਼ਨ ਕਰਦੇ 250 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
ਇਕ ਵਾਰ ਫਿਰ ਹਾਂਗਕਾਂਗ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਜਿਸ ਕਾਰਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋਣ ਦੀਆਂ ਖ਼ਬਰਾਂ ਹਨ
ਹਾਕੀ ਖਿਡਾਰੀ ਬਲਬੀਰ ਸੀਨੀਅਰ ਦੀ ਹਾਲਤ ਨਾਜ਼ੁਕ
ਅਪਣੇ ਜ਼ਮਾਨੇ ਦੇ ਧਾਕੜ ਹਾਕੀ ਖਿਡਾਰੀ ਅਤੇ ਓਲੰਪਿਕ ਵਿਚ 3 ਵਾਰ ਦੇ ਸੋਨ ਤਮਗ਼ਾ ਜੇਤੂ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ।
ਕੋਵਿਡ 19 ਕਾਰਨ ਕੁਵੈਤ 'ਚ ਭਾਰਤੀ ਡੈਂਟਿਸਟ ਦੀ ਮੌਤ
ਕੁਵੈਤ ਵਿਚ ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਕਾਰਨ ਮੌਤ ਭਾਰਤ ਦੇ ਇਕ ਡੈਂਟਿਸਟ ਦੀ ਹੋ ਗਈ। ਕੁਵੈਤ ਵਿਚ ਕੋਰੋਨਾ ਵਾਇਰਸ ਨਾਲ ਇਹ ਦੂਜੇ ਡਾਕਟਰ ਦੀ ਮੌਤ ਹੋਈ ਹੈ
ਪਾਕਿਸਤਾਨ 'ਚ 13 ਮਈ ਤਕ ਘਰੇਲੂ ਉਡਾਣਾਂ ਰੱਦ
ਪਾਕਿਸਤਾਨ ਨੇ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਘਰੇਲੂ ਉਡਾਣ ਸੇਵਾ 13 ਮਈ ਤਕ ਰੱਦ ਕਰ ਦਿਤੀ ਹੈ। ਦੇਸ਼ ਵਿਚ ਹੁਮ ਤਕ ਕੋਵਿਡ
ਸੁਡਾਨ: ਕਬਾਇਲੀ ਸੰਘਰਸ਼ 'ਚ ਤਿੰਨ ਵਿਅਕਤੀਆਂ ਦੀ ਮੌਤ, ਕਈ ਜ਼ਖ਼ਮੀ
ਸੂਡਾਨ ਵਿਚ ਕਾਬਇਲੀ ਸੰਘਰਸ਼ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋਂ-ਘੱਟ 79 ਲੋਕ ਜ਼ਖ਼ਮੀ ਹੋ ਗਏ
ਬਿਹਾਰ ਨੂੰ ਟ੍ਰੇਨ ਰਵਾਨਾ ਕਰਨ ਮੌਕੇ ਕਾਂਗਰਸੀ ਵਿਧਾਇਕ ਨੇ ਕੀਤਾ ਕਾਂਗਰਸ ਦਾ ਪ੍ਰਚਾਰ
ਕਿਹਾ- ਸੋਨੀਆ ਗਾਂਧੀ ਨੇ ਖਰੀਦੀ ਹੈ ਤੁਹਾਡੀ ਟਿਕਟ
ਪੱਤਕਕਾਰ ਗੁਰਮੀਤ ਸਿੰਘ ਵਾਲੀਆ ਮੁੜ ਬਣੇ ਦੋ ਸਾਲ ਲਈ ਪ੍ਰਧਾਨ
ਸੰਸਥਾ ਇੰਡੀਅਨ ਆਸਟ੍ਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਦੇ ਨੁਮਾਇੰਦਿਆਂ ਦੀ ਅਗਲੇ ਦੋ ਸਾਲਾਂ ਲਈ ਚੋਣ ਕਰਨ ਦੇ ਸਬੰਧ ਵਿਚ ਚਾਹਤ ਰੈਸਟੋਰੈਂਟ
ਮਾਸਕੋ ਦੇ ਨਰਸਿੰਗ ਹੋਮ 'ਚ ਅੱਗ ਲੱਗਣ ਨਾਲ 9 ਦੀ ਮੌਤ
ਮਾਸਕੋ ਦੇ ਬਾਹਰਵਾਰ ਇਕ ਨਰਸਿੰਗ ਹੋਮ ਵਿਚ ਸੋਮਵਾਰ ਨੂੰ ਅੱਗ ਲੱਗਣ ਨਾਲ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖ਼ਮੀ ਹੋ ਗਏ।
ਕਾਬੁਲ 'ਚ 4 ਬੰਬ ਧਮਾਕੇ, ਇਕ ਬੱਚੀ ਦੀ ਮੌਤ
ਚਾਰ ਨਾਗਰਿਕ ਜ਼ਖਮੀ
ਰਾਜਾਂ ਨੂੰ ਅਧਿਕਾਰ ਦੇਣ ਦੇ ਪੱਖ 'ਚ ਪੀਐੱਮਓ, ਲੌਕਡਾਊਨ 'ਚ ਰਾਜ ਆਪਣੇ ਹਿਸਾਬ ਨਾਲ ਲੈ ਸਕਣਗੇ ਫੈਂਸਲੇ
ਆਉਂਣ ਵਾਲੇ ਦਿਨਾਂ ਵਿਚ ਰਾਜ ਸਰਕਾਰਾਂ ਲੌਕਡਾਊਨ ਨੂੰ ਲੈ ਕੇ ਆਪਣੇ ਹਿਸਾਬ ਨਾਲ ਫੈਸਲੇ ਲੈ ਸਕਣਗੀਆਂ।