ਖ਼ਬਰਾਂ
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ 'ਚ ਸ਼ੱਕੀ ਹਾਲਤ ਵਿਚ ਮਰੀ ਲੜਕੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ
ਪਰਵਾਰ ਵਾਲਿਆਂ ਨੇ ਹਸਪਤਾਲ ਦੇ ਬਾਹਰ ਪ੍ਰਗਟਾਇਆ ਰੋਸ
ਸਟਾਕ ਮਾਰਕੀਟ ਦੀ ਕਮਜੋਰ ਸ਼ੁਰੂਆਤ, ਸੈਂਸੈਕਸ ‘ਚ 400 ਤੋਂ ਵੱਧ ਅੰਕ ਦੀ ਗਿਰਾਵਟ
9200 ਦੇ ਹੇਠਾਂ ਆ ਗਿਆ ਨਿਫਟੀ
ਕਰਫ਼ਿਊ ਦੌਰਾਨ ਪਿੰਡ ਚੰਦੜ 'ਚ ਨਸ਼ਾ ਛਡਾਊ ਕੇਂਦਰ 'ਤੇ ਹਮਲਾ
ਕੀਤੀ ਫ਼ਾਇਰਿੰਗ, ਇਕ ਵਿਅਕਤੀ ਨੂੰ ਕੀਤਾ ਸਖ਼ਤ ਜ਼ਖ਼ਮੀ
ਤ੍ਰਿਪਤ ਬਾਜਵਾ ਵਲੋਂ ਕਬੱਡੀ ਦੇ ਬੋਹੜ ਮਹਿੰਦਰ ਸਿੰਘ ਮੌੜ ਦੀ ਮੌਤ 'ਤੇ ਗਹਿਰੇ ਦੁਖ ਦਾ ਪ੍ਰਗਟਾਵਾ
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵਲੋਂ ਕਬੱਡੀ ਦੇ ਬੋਹੜ ਮਹਿੰਦਰ ਸਿੰਘ ਮੌੜ ਦੀ ਮੌਤ 'ਤੇ ਗਹਿਰੇ ਦੁਖ ਦਾ ਪ੍ਰਗਟਾਵਾ
ਤਾਲਾਬੰਦੀ ਦੌਰਾਨ 86371 ਨਵੇਂ ਮਰੀਜ਼ ਓਟ ਕਲੀਨਿਕਾਂ ਵਿਚ ਇਲਾਜ ਲਈ ਰਜਿਸਟਰਡ ਹੋਏ : ਹਰਪ੍ਰੀਤ ਸਿੱਧੂ
ਕਿਹਾ, ਸੀ.ਏ.ਡੀ.ਏ. ਰਣਨੀਤੀ ਲਾਗੂਕਰਨ ਨਾਲ ਹੋਇਆ ਵਧੀਆ ਸੁਧਾਰ
ਮੁੱਖ ਮੰਤਰੀ ਕੋਵਿਡ-19 ਰਾਹਤ ਫ਼ੰਡ 'ਚ ਪਾਇਆ 72.56 ਲੱਖ ਰੁਪਏ ਦਾ ਯੋਗਦਾਨ
ਪੀ.ਏ.ਯੂ ਦੇ ਵਾਈਸ ਚਾਂਸਲਰ ਨੇ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਨੂੰ ਸੌਂਪਿਆ ਚੈੱਕ
Covid 19 : ਦੇਸ਼ 'ਚ ਪਿਛਲੇ 24 ਘੰਟੇ 'ਚ 3500 ਤੋਂ ਅਧਿਕ ਕੇਸ ਦਰਜ਼, ਕੁੱਲ ਗਿਣਤੀ 70 ਹਜ਼ਾਰ ਤੋਂ ਪਾਰ
ਪਿਛਲੇ 24 ਘੰਟੇ ਦੇ ਵਿਚ ਦੇਸ਼ ਵਿਚ ਕਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ 3500 ਤੋਂ ਜ਼ਿਆਦਾ ਦਰਜ਼ ਹੋਈ ਹੈ।
ਕਣਕ ਦੀ ਖ਼ਰੀਦ, ਟੀਚੇ ਤੋਂ ਹੇਠਾਂ ਰਹਿਣ ਦਾ ਡਰ : ਸਿਨਹਾ
ਟੀਚਾ 135 ਲੱਖ ਟਨ ਦਾ, ਆਸ 125 ਲੱਖ ਟਨ ਦੀ
ਰਾਜਪਾਲ ਨੂੰ ਮੰਤਰੀ ਮੰਡਲ ਬਰਖ਼ਾਸਤ ਕਰਨਾ ਚਾਹੀਦੈ : ਬਿਕਰਮ ਮਜੀਠੀਆ
ਮੁੱਖ ਸਕੱਤਰ ਨੂੰ ਹਟਾਉਣ ਸਬੰਧੀ ਜੁਡੀਸ਼ੀਅਲ ਇਨਕੁਆਰੀ ਹੋਵੇ
ਰੋਮ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਮਾਮੂਲ ਝਟਕੇ
ਰੋਮ ਵਿਚ ਸੋਮਵਾਰ ਸਵੇਰੇ ਭੂਚਾਲ ਦੇ ਮਾਮੂਲੀ ਝਟਕੇ ਮਹਿਸੂਸ ਕੀਤੇ ਗਏ