ਖ਼ਬਰਾਂ
ਦੋ ਲੱਖ ਨਸ਼ੀਲੀਆਂ ਗੋਲੀਆਂ ਤੇ ਵਰਨਾ ਗੱਡੀ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
ਸੰਦੀਪ ਕੁਮਾਰ ਗੋਇਲ ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ
ਭਾਰਤ-ਪਾਕਿ ਸਰਹੱਦ 'ਤੇ 55 ਕਰੋੜ ਦੀ ਹੈਰੋਇਨ ਅਤੇ ਪਾਕਿਸਤਾਨੀ ਸਿੰਮ ਬਰਾਮਦ
ਪ੍ਰਾਪਤ ਹੋਈ ਸੂਚਨਾ ਅਨੁਸਾਰ ਮੰਗਲਵਾਰ ਦੀ ਸਵੇਰ ਸਮੇਂ ਫ਼ਿਰੋਜ਼ਪੁਰ ਦੇ ਨਜ਼ਦੀਕ ਭਾਰਤ ਪਾਕਿ ਬਾਰਡਰ 'ਤੇ ਬੀਐਸਐਡ ਨੇ 11 ਪੈਕਟ ਹੈਰੋਇਨ ਦੇ ਬਰਾਮਦ ਕੀਤੇ
ਐਕਸਾਈਜ਼ ਵਿਭਾਗ ਦਾ ਏ.ਐਸ.ਆਈ. ਰਿਸ਼ਵਤ ਲੈਂਦਾ ਗ੍ਰਿਫ਼ਤਾਰ
ਐਕਸਾਈਜ਼ ਵਿਭਾਗ ਫ਼ਿਰੋਜ਼ਪੁਰ ਦੇ ਏ.ਐਸ.ਆਈ. ਨੂੰ ਵਿਜੀਲੈਂਸ ਬਿਊਰੋ ਫ਼ਾਜ਼ਿਲਕਾ ਨੇ 5500 ਰੁਪਏ ਰਿਸ਼ਵਤ ਲੈਂਦੇ ਨੂੰ ਕਾਬੂ ਕੀਤਾ ਹੈ।
ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਖੜੇ ਮਜ਼ਦੂਰਾਂ ਨੂੰ ਦਰੜਿਆ, ਇਕ ਦੀ ਮੌਤ
ਮੁਕੇਰੀਆਂ-ਤਲਵਾੜਾ ਰੋਡ ਨਜ਼ਦੀਕ ਪੈਂਦੇ ਪਿੰਡ ਹਵੇਲ ਚਾਂਗ ਦੇ ਨੇੜੇ ਅਪਣੀ ਸਾਈਡ ਉਤੇ ਖੜ੍ਹੇ ਮਜ਼ਦੂਰਾਂ ਨੂੰ ਇਕ ਤੇਜ਼ ਰਫ਼ਤਾਰ ਕਾਰ ਦੇ...
ਬਿਜਲੀ ਬੋਰਡ ਦਾ ਕਲਰਕ ਰਿਸ਼ਵਤ ਲੈਂਦਾ ਗ੍ਰਿਫ਼ਤਾਰ
ਟਿਊਬਵੈੱਲ ਦਾ ਕੁਨੈਕਸ਼ਨ ਤਬਦੀਲ ਕਰਵਾਉਣ ਦੇ ਇਵਜ ਵਿਚ ਬਿਜਲੀ ਬੋਰਡ ਦਾ ਕਲਰਕ 2,000 ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ।
ਪਿੰਡ ਬਾਹਮਣ ਵਾਲੇ ਦੇ ਇਕੋ ਪਰਵਾਰ 'ਚ ਕੈਂਸਰ ਨਾਲ ਤੀਜੀ ਮੌਤ
ਨੇੜਲੇ ਪਿੰਡ ਬਾਹਮਣਵਾਲਾ ਦੇ ਇਕੋ ਪਰਵਾਰ ਦੇ ਤੀਜੇ ਮੈਂਬਰ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ।
ਸੱਭ ਤੋਂ ਵੱਡੇ ਵੇਬਿਨਾਰ ਲਈ ਅਕਾਲ ਅਕਾਦਮੀਆਂ ਨੂੰ ਵਰਲਡ ਰਿਕਾਰਡ ਪ੍ਰਮਾਣ ਪੱਤਰ ਨਾਲ ਕੀਤਾ ਸਨਮਾਨਤ
ਵਰਲਡ ਬੁੱਕ ਆਫ਼ ਰਿਕਾਰਡਸ, ਲੰਡਨ ਨੇ 130 ਸਕੂਲਾਂ ਦੀ ਅਕਾਲ ਅਕਾਦਮੀਆਂ ਨੂੰ ਸਨਮਾਨਤ ਕੀਤਾ
ਬੇਪਰਦ ਹੋਇਆ ਪਿੰਡ ਦੁਲਚੀ ਮਾਜਰਾ ਦੀ ਖੇਤੀਬਾੜੀ ਸਹਿਕਾਰੀ ਸਭਾ ਵਿਚ ਲੱਖਾਂ ਦੀ ਹੋਈ ਧੋੜਾਧੜੀ
ਦੀ ਦੁਲਚੀ ਮਾਜਰਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ. ਪਿੰਡ ਦੁਲਚੀ ਮਾਜਰਾ ਦੇ ਹੋਏ 2018 ਤੋਂ 2019 ਦੇ ਸਪੈਸ਼ਲ ਆਡਿਟ ਰਾਹੀਂ...
ਡਾਕਟਰ ਨਰੇਸ਼ 'ਤੇ ਦਰਜ ਪਰਚੇ ਨੂੰ ਪੜਤਾਲ ਕਰਵਾ ਕੇ ਰੱਦ ਕਰਨ ਦੀ ਮੰਗ
ਬਰਨਾਲਾ ਹੋਮਿਉਪੈਥਿਕ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਡਾ ਹਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਬਰਨਾਲਾ ਦੇ ਹੋਮਿਉਪੈਥਿਕ ਡਾਕਟਰਾਂ ਨੇ...
ਗਗਨਦੀਪ ਜਲਾਲਪੁਰ ਦੀ ਅਗਵਾਈ 'ਚ ਕਾਂਗਰਸੀਆਂ ਫੂਕਿਆ ਮੋਦੀ ਦਾ ਪੁਤਲਾ
ਤੇਲ ਕੀਮਤਾਂ ਵਿਚ ਕੀਤੇ ਅਥਾਹ ਵਾਧੇ ਨੇ ਜਨਤਾ ਦਾ ਕਢਿਆ ਕਚੂਮਰ: ਗਗਨਦੀਪ ਜਲਾਲਪੁਰ