ਖ਼ਬਰਾਂ
ਝਰਨੇ ਹੇਠਾਂ ਨਹਾ ਰਹੇ ਲੋਕਾਂ 'ਤੇ ਡਿੱਗੀ ਚੱਟਾਨ, ਸੱਤ ਮਰੇ, 25 ਜ਼ਖ਼ਮੀ
ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਸਿਯਾਰ ਬਾਬਾ ਝਰਨੇ 'ਤੇ ਵੱਡਾ ਹਾਦਸਾ ਵਾਪਰ ਗਿਆ। ਪਾਣੀ ਦੇ ਝਰਨੇ ਉਤੇ ਚੱਟਾਨ ਡਿੱਗ ਜਾਣ ਕਾਰਨ ਉਥੇ ਨਹਾ ਰਹੇ ਸੱਤ ਜਣਿਆਂ ਦੀ...
ਪੰਜਾਬ ਜਾ ਰਹੀ ਗ਼ੈਰਕਾਨੂੰਨੀ ਸ਼ਰਾਬ ਦੀ ਖੇਪ ਕੈਂਟਰ ਸਹਿਤ ਜਬਤ
ਸ਼ਹਿਰ ਵਿਚ ਪੰਜਾਬ ਏਰੀਆ ਵਿਚ ਰੋਜਾਨਾ ਰਾਤ ਨੂੰ ਜਾਣ ਵਾਲੀ ਸ਼ਰਾਬ ਦੀ ਖੇਪ ਉਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਅਮਰੀਕਾ 'ਚ ਮਨਾਇਆ ਜਾਵੇਗਾ ਸਿੱਖ ਕਤਲੇਆਮ ਦਿਹਾੜਾ
ਅਮਰੀਕਾ ਦੀ ਕਨੈਕਟੀਕਟ ਸਟੇਟ ਵਿਚ ਹਰ ਸਾਲ ਭਾਰਤ ਵਿਚ 1984 ਵਿਚ ਹੋਏ ਸਿੱਖ ਕਤਲੇਆਮ ਨੂੰ ਸਮਰਪਤ ਇਕ ਦਿਹਾੜਾ ਮਨਾਇਆ ਜਾਵੇਗਾ। ਇਕ ਨਵੰਬਰ...
ਕਰਨਾਟਕ ਦੇ ਮੁੱਖ ਮੰਤਰੀ ਦੋ ਮਹੀਨੇ 'ਚ ਹੀ ਰੋਣ ਲੱਗ ਪਏ
ਜੇਡੀਐਸ-ਕਾਂਗਰਸ ਗਠਜੋੜ 'ਚ ਦਰਾੜ?
ਫ਼ਰਾਂਸ ਦੂਜੀ ਵਾਰ ਬਣਿਆ ਫ਼ੀਫ਼ਾ ਚੈਂਪੀਅਨ
ਪਿਛਲੇ ਇਕ ਮਹੀਨੇ ਤੋਂ 32 ਦੇਸ਼ਾਂ ਦਰਮਿਆਨ ਚੱਲ ਰਹੇ ਫ਼ੁਟਬਾਲ ਦੇ ਸੱਭ ਤੋਂ ਵੱਡੇ ਮਹਾਂਕੁੰਭ ਦਾ ਫ਼ੈਸਲਾਕੁਨ ਮੈਚ 1998 ਦੇ ਜੇਤੂ ਫ਼ਰਾਂਸ ਅਤੇ ਪਹਿਲੀ ਵਾਰ ਫ਼ਾਈਨਲ...
ਮੁੰਬਈ : ਬਾਰਿਸ਼ ਦੇ ਕਾਰਨ 6 ਘੰਟੇ ਦੇਰੀ ਨਾਲ ਚਲ ਰਹੀਆਂ ਹਨ ਟਰੇਨਾਂ
ਮੁੰਬਈ ਵਿਚ ਹੋ ਰਹੀ ਜੋਰਦਾਰ ਬਾਰਿਸ਼ ਦੇ ਅਸਰ ਨਾਲ ਕਈ ਟਰੇਨਾਂ ਘੰਟਿਆਂ ਦੀ ਦੇਰੀ ਨਾਲ ਚਲ ਰਹੀਆਂ ਹਨ ।
ਬ੍ਰਿਸਬੇਨ 'ਚ ਮਨਾਇਆ ਦਸਤਾਰ ਦਿਵਸ, ਗੋਰਿਆਂ ਨੇ ਸਜਾਈਆਂ ਦਸਤਾਰਾਂ
ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿਚ ਮਨਾਏ ਗਏ ਦਸਤਾਰ ਦਿਵਸ ਮੌਕੇ ਗੋਰਿਆਂ ਨੇ ਵੀ ਅਪਣੇ ਸਿਰਾਂ 'ਤੇ ਦਸਤਾਰਾਂ ਸਜਾਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ....
ਪੀਐਫ਼ਆਰਡੀਏ ਨੇ ਪੈਨਸ਼ਨ ਵੰਡ ਕੇਂਦਰਾਂ ਲਈ ਨਵੇਂ ਨਿਯਮਾਂ ਨੂੰ ਜਾਰੀ ਕੀਤੇ
ਪੈਨਸ਼ਨ ਫੰਡ ਰੈਗੂਲੇਟਰ ਪੀਐਫ਼ਆਰਡੀਏ ਨੇ ਪੈਨਸ਼ਨ ਉਤਪਾਦਾਂ ਦੀ ਵੰਡ ਵਿਵਸਥਾ ਮਜਬੂਤ ਬਣਾਉਣ ਲਈ ਵਿਕਰੀ ਕੇਂਦਰ (ਪੁਆਇੰਟ ਆਫ਼ ਪ੍ਰਜ਼ੈਂਸ - ਪੀਓਪੀ) ਨਾਲ ਜੁਡ਼ੇ ਨਵੇਂ ਨਿਯਮ...
ਫੇਸਬੁੱਕ ਨੇ ਕੀਤੇ ਹਾਫ਼ਿਜ਼ ਸ਼ਾਇਦ ਦੀ ਪਾਰਟੀ ਦੇ ਕਈ ਖਾਤੇ ਬੰਦ
ਪਾਕਿਸਤਾਨ ਵਿੱਚ ਹੋਣ ਵਾਲੇ ਚੁਣਾਵਾਂ ਤੋਂ ਪਹਿਲੇ ਸੋਸ਼ਲ ਮੀਡਿਆ ਸਾਇਟ ਫੇਸਬੁਕ ਨੇ ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਹਾਫਿਜ ਸਈਦ ਨੂੰ ਤਕੜਾ ਝਟਕਾ
ਸਾਹਮਣੇ ਨਹੀਂ ਆ ਰਹੇ ਸਵਿਸ ਬੈਂਕਾਂ 'ਚ ਭਾਰਤੀਆਂ ਦੇ ਸ਼ਕੀ ਖਾਤਿਆਂ ਦੇ ਦਾਅਵੇਦਾਰ
ਸਵਿਜ਼ਰਲੈਂਡ ਦੇ ਬੈਂਕਾਂ ਵਿਚ ਗ਼ੈਰਕਾਨੂੰਨੀ ਕਾਲੇ ਪੈਸੇ ਦੇ ਮੁੱਦੇ ਭਾਰਤ ਵਿਚ ਲਗਾਤਾਰ ਚੱਲ ਰਹੇ ਤਿੱਖੀ ਰਾਜਨੀਤਕ ਬਹਿਸ ਦੇ ਬਾਵਜੂਦ ਇਸ ਬੈਂਕਾਂ ਵਿਚ ਭਾਰਤੀਆਂ ਦੇ ਸ਼ਕੀ...