ਖ਼ਬਰਾਂ
ਸੰਗਰੂਰ ਤੇ ਭਵਾਨੀਗੜ੍ਹ ਦੇ ਸਟੇਡੀਅਮਾਂ ਦੀ ਬਦਲੀ ਜਾਵੇਗੀ ਨੁਹਾਰ : ਵਿਜੇਇੰਦਰ ਸਿੰਗਲਾ
ਵਿਧਾਨ ਸਭਾ ਹਲਕਾ ਸੰਗਰੂਰ ਦੇ ਖਿਡਾਰੀਆਂ ਨੂੰ ਸਰਵੋਤਮ ਤੇ ਅਤਿ ਆਧੁਨਿਕ ਖੇਡ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੰਗਰੂਰ ਅਤੇ ਭਵਾਨੀਗੜ੍ਹ.............
ਮਾਲਵੇ ਅੰਦਰ ਝੋਨਾ ਕਾਸ਼ਤਕਾਰਾਂ ਲਈ ਸਿਰਦਰਦੀ ਬਣੇ ਚੂਹੇ
ਮਾਲਵੇ ਅੰਦਰ ਝੋਨਾ ਕਾਸ਼ਤਕਾਰ ਕਿਸਾਨਾਂ ਦੀਆਂ ਮੁਸ਼ਕਲਾਵਾਂ ਘਟਣ ਦਾ ਨਾਂਅ ਹੀ ਨਹੀਂ ਲੈ ਰਹੀਆ, ਜਿਥੇ ਪਿਛਲੇ ਦਿਨਾਂ ਤੋ ਮੀਂਹ ਦੀ ਲੱਗੀ ਔੜ ਕਾਰਨ ਝੋਨੇ...........
ਕਾਨੂੰਨ ਕਮਿਸ਼ਨ ਨੂੰ ਸਿਆਸੀ ਪਾਰਟੀਆਂ ਨੇ ਦਿਤੇ ਅਪਣੇ ਵਿਚਾਰ
ਦੇਸ਼ 'ਚ ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੋ ਵੇਲੇ ਕਰਵਾਉਣ ਦੀ ਚਰਚਾ ਦੇ ਚਲਦਿਆਂ ਭਾਰਤ ਦੇ ਚੋਣ ਕਮਿਸ਼ਨ ਨੇ ਪਿਛਲੇ ਹਫ਼ਤੇ ਲਗਾਤਾਰ...........
ਨਸ਼ਿਆਂ ਦੇ ਹੜ੍ਹ ਦਾ ਹੋਵੇਗਾ ਪੂਰੀ ਤਰ੍ਹਾਂ ਖ਼ਾਤਮਾ : ਸੋਨੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਨਸ਼ੇ ਵਿਰੁਧ ਚਲਾਈ ਗਈ ਮੁਹਿੰਤ ਤਹਿਤ ਅੱਜ ਵਿਧਾਨ ਸਭਾ ਹਲਕਾ ਕੇਂਦਰੀ ਵਿਚ ਕ੍ਰਿਸਚਨ ਪੀਸ ਕੌਂਸਲ ਆਫ਼ ਇੰਡੀਆ........
'ਬਹਿਬਲ ਗੋਲੀਕਾਂਡ' ਦੇ ਮਾਮਲੇ 'ਚ ਗਵਾਹੀ ਦੇਣੀ ਸਾਬਕਾ ਸਰਪੰਚ ਸੁਰਜੀਤ ਸਿੰਘ ਲਈ ਬਣੀ ਮੁਸੀਬਤ
ਇਕ ਪਾਸੇ ਬਹਿਬਲ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮਤਵਾਜ਼ੀ ਜਥੇਦਾਰਾਂ ਅਤੇ ਹੋਰ ਪੰਥਕ ਆਗੂਆਂ ਨੇ ਬਰਗਾੜੀ ਵਿਖੇ 'ਇਨਸਾਫ਼ ਮੋਰਚਾ' ਲਾਇਆ ਹੋਇਆ ਹੈ...........
ਨਸ਼ੇ ਤੋਂ ਬਾਅਦ ਹੁਣ ਕੈਂਸਰ ਨੇ ਲਿਆ ਪੰਜਾਬ ਨੂੰ ਅਪਣੀ 'ਲਪੇਟ' ਵਿਚ
ਪੰਜਾਬ ਨੂੰ ਜਿਥੇ ਨਸ਼ਿਆਂ ਨੇ ਅਪਣੀ ਲਪੇਟ ਵਿਚ ਲਿਆ ਹੋਇਆ ਹੈ ਉਥੇ ਹੀ ਹੁਣ ਕੈਂਸਰ ਦਾ ਕਹਿਰ ਵੀ ਲਗਾਤਾਰ ਵਧਦਾ ਹੀ ਜਾ ਰਿਹਾ ਹੈ.............
ਗਡਵਾਸੂ ਨੇ ਦੇਸ਼ 'ਚੋਂ ਤੀਜਾ ਸਥਾਨ ਮੱਲ ਕੇ ਸੂਬੇ ਲਈ ਖੱਟਿਆ ਸਨਮਾਨ: ਸਿੱਧੂ
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸੂਬੇ ਲਈ ਮਾਣ ਵਾਲੀ ਗੱਲ ਹੈ..........
ਗੁਜਰਾਤ 'ਚ ਬਾਰਿਸ਼ ਅਤੇ ਹੜ੍ਹ ਨਾਲ ਹੁਣ ਤਕ 22 ਮੌਤਾਂ
ਮਾਨਸੂਨ ਨਾਲ ਜਿਥੇ ਦਿੱਲੀ ਅਤੇ ਐਨਸੀਆਰ ਦੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ, ਉਥੇ ਦੇਸ਼ ਦੇ ਕੁੱਝ ਰਾਜਾਂ ਵਿਚ ਇਹ ਆਫ਼ਤ ਬਣ ਕੇ ਆਇਆ ਹੈ...........
ਪਾਕਿ ਤੋਂ ਆਈ ਅੱਧਾ ਕਿਲੋ ਹੈਰੋਇਨ ਦੀ ਖੇਪ ਸਮੇਤ ਕਿਸਾਨ ਕਾਬੂ
ਭਾਰਤ ਪਾਕਿਸਤਾਨ ਸਰਹੱਦ 'ਤੇ ਤੈਨਾਤ ਬੀਐਸਐਫ਼ ਦੀ 77 ਬਟਾਲੀਅਨ ਨੇ ਤਾਰੋ ਪਾਰ ਖੇਤੀ ਕਰਨ ਲਈ ਗੇਟ ਇਕ ਕਿਸਾਨ ਨੂੰ ਟਰੈਕਟਰ ਵਿਚ ਲੁਕੋ ਕੇ ਲਿਆਂਦੀ ਅੱਧਾ ਕਿਲੋ...........
ਰਾਜਨਾਥ ਸਿੰਘ ਵਲੋਂ ਬੰਗਲਾਦੇਸ਼ 'ਚ ਸੱਭ ਤੋਂ ਵੱਡੇ ਵੀਜ਼ਾ ਕੇਂਦਰ ਦਾ ਉਦਘਾਟਨ
ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਨਿਚਰਵਾਰ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਦੁਨੀਆਂ ਦੇ ਸਭ ਤੋਂ ਵੱਡੇ ਅਤੇ ਆਧੁਨਿਕ ਸਹੂਲਤਾਂ ਵਾਲੇ ਵੀਜ਼ਾ ਕੇਂਦਰ.......