ਖ਼ਬਰਾਂ
ਇਟਲੀ ਨੇ 450 ਸ਼ਰਨਾਰਥੀਆਂ ਨੂੰ ਆਉਣੋਂ ਰੋਕਿਆ
ਇਟਲੀ ਅਤੇ ਮਾਲਟਾ ਇਸ ਗੱਲ 'ਤੇ ਬਹਿਸ ਪਏ ਹਨ ਕਿ 450 ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਨੂੰ ਕੌਣ ਬਚਾਏਗਾ..........
ਅਮਰੀਕਾ 'ਚ 7 ਪ੍ਰਵਾਸੀ ਬੱਚਿਆਂ ਨੂੰ ਮਾਵਾਂ ਹਵਾਲੇ ਕੀਤਾ
ਅਪਣੇ ਪਰਵਾਰ ਤੋਂ ਵਿਛੜੇ 7 ਪ੍ਰਵਾਸੀ ਬੱਚਿਆਂ ਨੂੰ ਨਿਊਯਾਰਕ ਸਿਟੀ ਸੋਸ਼ਲ ਸਰਵਿਸਿਜ਼ ਸੈਂਟਰ 'ਚ ਉਨ੍ਹਾਂ ਦੀਆਂ ਮਾਵਾਂ ਦੇ ਹਵਾਲੇ ਕਰ ਦਿਤਾ ਗਿਆ............
ਸ਼ਰੀਫ਼ ਤੇ ਮਰੀਅਮ ਨੂੰ ਜੇਲ 'ਚ 'ਬੀ' ਦਰਜੇ ਦੀਆਂ ਸਹੂਲਤਾਂ ਮਿਲੀਆਂ
ਰਾਵਲਪਿੰਡੀ ਸਥਿਤ ਅਦਿਯਾਲਾ ਜੇਲ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਸ਼ਰੀਫ਼ ਨੂੰ 'ਬੀ' ਦਰਜ਼ੇ ਦੀਆਂ ਸਹੂਲਤਾਂ..........
ਟਰੱਕ ਆਪਰੇਟਰ 20 ਜੁਲਾਈ ਤੋਂ ਹੜਤਾਲ 'ਤੇ
ਡੀਜ਼ਲ ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਨਾ ਲਿਆਉਣ ਅਤੇ ਟਰਾਂਸਪੋਰਟਰਾਂ ਦੀਆਂ ਸਮਸਿਆਵਾਂ ਉਤੇ ਧਿਆਨ ਨਾ ਦੇਣ ਦੇ ਵਿਰੋਧ ਵਿਚ ਦੇਸ਼ ਭਰ ਦੇ ਟਰਾਂਸਪੋਰਟਰਾਂ..........
ਹਿਮਾਚਲ ਪ੍ਰਦੇਸ਼ 'ਚ ਗੈਂਗਸਟਰਾਂ ਨਾਲ ਮੁਹਾਲੀ ਪੁਲਿਸ ਨੇ ਕੀਤਾ ਮੁਕਾਬਲਾ, ਇਕ ਦੀ ਮੌਤ, ਦੋ ਕਾਬੂ
ਮੁਹਾਲੀ ਵਿਚ ਇਕ ਕਾਰ ਲੁੱਟਣ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਦਾ ਨੈਣਾ ਦੇਵੀ ਵਿਖੇ ਮੁਹਾਲੀ ਪੁਲਿਸ ਵਲੋਂ ਮੁਕਾਬਲਾ ਕੀਤਾ ਗਿਆ..............
ਪੰਜਾਬ ਨਾਲ ਹਰਿਆਣਾ ਨੇ ਨਵੀਂ ਸਿਆਸੀ ਛੇੜ ਛੇੜੀ
ਦਰਿਆਈ ਪਾਣੀਆਂ ਦੀ ਵੰਡ ਅਤੇ ਦੋਹਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਨੂੰ ਲੈ ਕੇ ਚਲ ਰਿਹਾ ਰੇੜਕਾ ਹਾਲੇ ਖ਼ਤਮ ਨਹੀਂ ਹੋਇਆ..........
ਟਵਿੱਟਰ 'ਤੇ ਮੋਦੀ ਅਤੇ ਰਾਹੁਲ ਸਮੇਤ ਅਕਾਲੀ ਆਗੂਆਂ ਦੇ ਪ੍ਰਸ਼ੰਸਕ ਵੀ ਘਟੇ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕੱਲੇ ਸ਼ੁਕਰਵਾਰ ਨੂੰ ਕਰੀਬ 3 ਲੱਖ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 17 ਹਜ਼ਾਰ ਫ਼ਾਲੋਅਰਜ਼ ਗਵਾ ਦਿਤੇ ਹਨ...........
ਕੀ ਕਾਂਗਰਸ ਸਿਰਫ਼ ਮੁਸਲਮਾਨ ਮਰਦਾਂ ਦੀ ਪਾਰਟੀ ਹੈ? : ਮੋਦੀ
14 ਜੁਲਾਈ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਕਥਿਤ ਤੌਰ 'ਤੇ ਕਾਂਗਰਸ ਨੂੰ ਮੁਸਲਮਾਨ ਪਾਰਟੀ ਆਖਣ 'ਤੇ ਦੇਸ਼ ਦੀ ਸਿਆਸਤ ਭਖ ਗਈ ਹੈ............
ਡੀਆਰਆਈ ਨੇ ਦੋ ਹਜ਼ਾਰ ਕਰੋੜ ਰੁਪਏ ਦੇ ਮਨੀ ਲਾਂਡਰਿੰਗ ਘਪਲੇ ਦਾ ਭਾਂਡਾ ਭੰਨਿਆ
ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਭਾਰਤ ਡਾਇਮੰਡ ਬੋਰਸ (ਬੀਡੀਬੀ) ਵਿਚ 2000 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਚਾਰ...
ਗੁਜਰਾਤ 'ਚ ਬਾਰਿਸ਼ ਅਤੇ ਹੜ੍ਹ ਨਾਲ ਹੁਣ ਤਕ 22 ਮੌਤਾਂ, ਕਈ ਰਾਜਾਂ 'ਚ ਭਾਰੀ ਬਾਰਿਸ਼ ਦਾ ਅਲਰਟ
ਮਾਨਸੂਨ ਨਾਲ ਜਿਥੇ ਦਿੱਲੀ ਅਤੇ ਐਨਸੀਆਰ ਦੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ, ਉਥੇ ਦੇਸ਼ ਦੇ ਕੁੱਝ ਰਾਜਾਂ ਵਿਚ ਇਹ ਆਫ਼ਤ ਬਣ ਕੇ ਆਇਆ ਹੈ। ਖ਼ਾਸ ਤੌਰ ...