ਖ਼ਬਰਾਂ
ਤੀਜੀ ਵਾਰ ਫ਼ਾਈਨਲ 'ਚ ਪੁੱਜਾ ਫ਼ਰਾਂਸ
ਫ਼ੁਟਬਾਲ ਵਿਸ਼ਵ ਕਪ ਦੇ ਪਹਿਲੇ ਸੈਮੀਫ਼ਾਈਨਲ 'ਚ ਫ਼ਰਾਂਸ ਨੇ ਬੈਲਜ਼ੀਅਮ ਨੂੰ 1-0 ਨਾਲ ਹਰਾ ਦਿਤਾ। ਇਸ ਜਿੱਤ ਨਾਲ ਫ਼ਰਾਂਸ ਨੇ ਤੀਜੀ ਵਾਰ ਵਿਸ਼ਵ ਕਪ ਦੇ ਫ਼ਾਈਨਲ ...
ਮੁਲਾਂਪੁਰ ਦਾਖਾ `ਚ ਹੋਇਆ ਗੈਂਗਰੇਪ
ਪਿਛਲੇ ਕੁਝ ਸਮੇ ਤੋਂ ਪੰਜਾਬ `ਚ ਨਸਿਆ ਅਤੇ ਖੁਦਕੁਸ਼ੀਆਂ ਦੇ ਮਾਮਲੇ ਨਾਲ- ਨਾਲ ਜਬਰ ਜਨਾਹ ਦੀਆਂ ਘਟਨਾ ਕਾਫੀ ਵਧ ਰਹੀਆਂ ਹਨ।
ਸੇਵਾਮੁਕਤ ਲੋਕਾਂ ਦੀ ਸਥਾਈ ਕਮਾਈ ਲਈ ਇਨਫ਼੍ਰਾ ਬਾਂਡ ਨੂੰ ਹੁਲਾਰੇ ਦੀ ਲੋੜ: ਪੀਊਸ਼ ਗੋਇਲ
ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਕਿਹਾ ਹੈ ਕਿ ਉਹ ਦੇਸ਼ ਵਿਚ ਮੁੜ ਤੋਂ ਲੰਬਾ ਸਮਾਂ ਬਾਂਡ ਨੂੰ ਪ੍ਰਫੁਲਤ ਕਰਨਾ ਚਾਹੁੰਦੇ...
ਅਭਿਆਸ ਤੇ ਲੋੜੀਂਦੇ ਸਮਾਨ ਲਈ ਹਾਕੀ ਖਿਡਾਰੀਆਂ ਨੂੰ 'ਟਾਪਸ' ਤੋਂ ਮਿਲੇਗਾ ਮਾਸਕ ਭੱਤਾ
ਖੇਡ ਮੰਤਰਾਲੇ ਦੇ ਮਿਸ਼ਨ ਉਲੰਪਿਕ ਵਿਭਾਗ (ਐਮ.ਓ.ਸੀ.) ਨੇ ਅੱਜ ਟੀਚਾ ਉਲੰਪਿਕ ਪੋਡੀਅਮ ਪ੍ਰੋਗਰਾਮ (ਟਾਪਸ) ਤਹਿਤ ਪੁਰਸ਼ ਹਾਕੀ ਟੀਮ ਦੇ 18 ਮੈਂਬਰਾਂ 'ਚੋਂ ਹਰੇਕ...
ਮੁੰਨਾ ਬਜਰੰਗੀ ਦੀ ਹੱਤਿਆ ਮਗਰੋਂ ਡਰਿਆ ਮੁਖਤਾਰ ਅੰਸਾਰੀ, 2 ਦਿਨ ਤੋਂ ਬੈਰਕ 'ਚੋਂ ਨਹੀਂ ਆਇਆ ਬਾਹਰ
ਬਾਗਪਤ ਜੇਲ੍ਹ ਵਿਚ ਮਾਫ਼ੀਆ ਡਾਨ ਮੁੰਨਾ ਬਜਰੰਗੀ ਦੀ ਜੇਲ੍ਹ ਵਿਚ ਹੱਤਿਆ ਤੋਂ ਦੋ ਦਿਨ ਬਾਅਦ ਵਿਧਾਇਕ ਮੁਖਤਾਰ ਅੰਸਾਰੀ ਦੇ ਪਰਿਵਾਰ ਨੇ ਵੀ ਉਨ੍ਹਾਂ ਦੀ ਸੁਰੱਖਿਆ ਦੀ ...
ਵਿਸ਼ਵ ਆਬਾਦੀ ਦਿਵਸ : ਲਗਾਤਾਰ ਵੱਧ ਰਹੀ ਹੈ ਆਬਾਦੀ, ਹਰ ਮਿੰਟ ਪੈਦਾ ਹੁੰਦੇ ਹਨ 240 ਬੱਚੇ
ਹਰ ਸਾਲ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਵਧਦੀ ਆਬਾਦੀ ਦੇ ਮੁੱਦੇ 'ਤੇ ਲੋਕਾਂ ਵਿਚਾਲੇ ਜਾਗਰੂਕਤਾ ਫੈਲਾਉਣ ਲਈ ਸੰਯੁਕਤ...
ਨਿਊਜ਼ੀਲੈਂਡ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਦੀ ਮੌਤ
ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਅੱਜ ਸਵੇਰ ਦਾ ਸਮਾਂ ਸ਼ੋਕਮਈ ਰਿਹਾ, ਜਦੋਂ ਇਥੋਂ ਲਗਪਗ 215 ਕਿਲੋਮੀਟਰ ਦੂਰ ਟੌਰੰਗਾ ਸ਼ਹਿਰ ਦੇ ਨੇੜੇ ਸਟੇਟ ਹਾਈਵੇਅ...
ਵਾਰ ਰੂਮ ਲੀਕ ਕਾਂਡ : ਸੇਵਾਮੁਕਤ ਕੈਪਟਨ ਨੂੰ ਸੱਤ ਸਾਲ ਦੀ ਸਖ਼ਤ ਸਜ਼ਾ
ਦਿੱਲੀ ਦੀ ਅਦਾਲਤ ਨੇ 2006 ਦੇ ਜਲ ਸੈਨਾ ਵਾਰ ਰੂਮ ਲੀਕ ਮਾਮਲੇ ਵਿਚ ਸੇਵਾਮੁਕਤ ਕੈਪਟਨ ਸਲਾਮ ਸਿੰਘ ਰਾਠੌਰ ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ...
ਪਾਕਿਸਤਾਨ 'ਚ ਚੋਣ ਰੈਲੀ ਦੌਰਾਨ ਆਤਮਘਾਤੀ ਹਮਲਾ
ਪਾਕਿਸਤਾਨ ਦੇ ਪੇਸ਼ਾਵਰ 'ਚ ਕਲ ਦੇਰ ਰਾਤ ਆਤਮਘਾਤੀ ਹਮਲਾਵਰ ਨੇ ਚੋਣ ਰੈਲੀ ਨੂੰ ਨਿਸ਼ਾਨਾ ਬਣਾਇਆ ਤੇ ਧਮਾਕੇ 'ਚ 20 ਜਣਿਆਂ ਦੀ ਮੌਤ ਹੋ ਗਈ। 50 ਤੋਂ ਵੱਧ...
ਤਾਜਮਹੱਲ ਨੂੰ ਸਾਂਭੋ, ਨਹੀਂ ਤਾਂ ਇਸ ਨੂੰ ਡੇਗ ਦਿਉ : ਸੁਪਰੀਮ ਕੋਰਟ
ਸਰਕਾਰ ਦੇ ਰਵਈਏ ਤੋਂ ਖਿਝੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਤਾਜਮਹੱਲ ਦੀ ਖ਼ੂਬਸੂਰਤੀ ਨੂੰ ਬਹਾਲ ਕਰੋ ਜਾਂ ਫਿਰ ਤੁਸੀਂ ਚਾਹੋ ਤਾਂ ਇਸ ਨੂੰ ਨਸ਼ਟ ਕਰ ਸਕਦੇ ਹੋ