ਖ਼ਬਰਾਂ
ਤਿੰਨ ਦੋਸ਼ੀਆਂ ਦੀ ਮੁੜ ਵਿਚਾਰ ਅਪੀਲ ਸਿਖਰਲੀ ਅਦਾਲਤ ਨੇ ਖ਼ਾਰਜ ਕੀਤੀ
ਸੁਪਰੀਮ ਕੋਰਟ ਨੇ ਦਸੰਬਰ, 2012 ਦੇ ਸਨਸਨੀਖੇਜ਼ ਨਿਰਭੈ ਸਮੂਹਕ ਬਲਾਤਕਾਰ ਕਾਂਡ ਅਤੇ ਕਤਲ ਦੇ ਮਾਮਲੇ 'ਚ ਫਾਂਸੀ ਦੇ ਫ਼ੰਦੇ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਤਿੰਨ ਦੋਸ਼ੀਆਂ.......
'ਡੋਪ ਟੈਸਟ ਤਾਂ ਫ਼ੌਜ 'ਚ ਵੀ ਹੁੰਦਾ ਹੈ'
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਅਤੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਨ ਬਾਰੇ ਅਪਣੇ ਫ਼ੈਸਲੇ ਦੀ ਪੁਰਜ਼ੋਰ ਹਮਾਇਤ ਕਰਦਿਆਂ ..............
ਕੈਪਟਨ ਸਾਹਿਬ! ਪਵਿੱਤਰ ਗੁਟਕਾ ਫੜ ਕੇ ਖਾਧੀ ਸਹੁੰ ਪੂਰੀ ਕਰੋ : ਸੁਖਬੀਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਨਸ਼ਿਆਂ ਵਿਰੁਧ ਲੜਾਈ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਸਹਿਯੋਗ ਨੂੰ ਠੁਕਰਾ ਕੇ ਮੁੱਖ ਮੰਤਰੀ ਕੈਪਟਨ.........
ਸਰਕਾਰੀ ਮੁਲਾਜ਼ਮਾਂ ਨੂੰ ਡੋਪ ਟੈਸਟ ਪਾਜ਼ੇਟਿਵ ਨਿਕਲਣ 'ਤੇ ਸਜ਼ਾ ਨਹੀਂ, ਇਲਾਜ ਕਰਾਂਗੇ : ਮੁੱਖ ਮੰਤਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਪਾਜ਼ੇਟਿਵ ਨਿਕਲਣ 'ਤੇ ਉਨ੍ਹਾਂ ਮੁਲਾਜ਼ਮਾਂ ਨੂੰ ਸਜ਼ਾ ਜਾਂ ਨੌਕਰੀ..........
ਨਸ਼ਿਆਂ ਵਿਰੁਧ ਪਿੰਡ-ਪਿੰਡ ਅਲਖ਼ ਜਗਾ ਰਹੇ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ
ਪੰਜਾਬ ਵਿਚ ਨਸ਼ਿਆਂ ਦੇ ਮੰਦਭਾਗੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਨਸ਼ਾ ਵਿਰੋਧੀ ਮੁਹਿੰਮ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ..........
ਨਸ਼ਿਆਂ ਦੀ ਸਪਲਾਈ ਲਾਈਨ ਤੋੜੀ, ਡੀਮਾਂਡ ਲਾਈਨ ਵੀ ਤੋੜਾਂਗੇ : ਬ੍ਰਹਮ ਮਹਿੰਦਰਾ
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਰਾਜ ਅੰਦਰ ਨਸ਼ਿਆਂ ਦੀ 'ਸਪਲਾਈ ਲਾਈਨ' ਤੋੜ ਦਿਤੀ ਗਈ ਹੈ..........
ਹਰ ਪੁਲਿਸ ਮੁਲਾਜ਼ਮ ਦੀ ਸੇਵਾਮੁਕਤੀ ਤੋਂ ਪਹਿਲਾਂ ਲੱਗੇਗੀ ਥਾਣੇਦਾਰ ਦੀ ਫ਼ੀਤੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਕਰਮਚਾਰੀਆਂ ਲਈ ਯਕੀਨਨ ਸੇਵਾ ਤਰੱਕੀ (ਐਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ) ਲਈ 'ਇਕ ਰੈਂਕ ਅੱਪ ਪ੍ਰਮੋਸ਼ਨ ਸਕੀਮ'...........
ਮੁੰਬਈ 'ਚ ਮੌਸਮ ਦਾ ਸੱਭ ਤੋਂ ਭਾਰੀ ਮੀਂਹ
ਮੁੰਬਈ ਅਤੇ ਨੇੜਲੇ ਇਲਾਕਿਆਂ 'ਚ ਮਾਨਸੂਨ ਦੇ ਮੋਹਲੇਧਾਰ ਮੀਂਹ ਕਰ ਕੇ ਸੜਕਾਂ, ਰੇਲ ਦੀਆਂ ਪਟੜੀਆਂ 'ਤੇ ਪਾਣੀ ਭਰ ਗਿਆ............
ਤਾਜ ਮਹਿਲ 'ਚ ਬਾਹਰੀ ਲੋਕਾਂ ਨੂੰ ਨਮਾਜ਼ ਪੜ੍ਹਨ ਦੀ ਇਜਾਜ਼ਤ ਦੇਣ ਤੋਂ ਸੁਪਰੀਮ ਕੋਰਟ ਦਾ ਇਨਕਾਰ
ਤਾਜ ਮਹਿਲ ਕੰਪਲੈਕਸ ਦੀ ਮਸਜਿਦ ਵਿਚ ਜੁੰਮੇ ਦੀ ਨਮਾਜ਼ ਅਦਾ ਕਰਨ ਤੋਂ ਬਾਹਰੀ ਲੋਕਾਂ ਨੂੰ ਰੋਕਣ ਦੇ ਆਗਰਾ ਪ੍ਰਸ਼ਾਸਨ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ..........
ਜਾਪਾਨ 'ਚ ਪੰਜ ਦਿਨਾਂ ਤੋਂ ਭਾਰੀ ਮੀਂਹ, 104 ਮੌਤਾਂ
ਦੱਖਣ ਤੇ ਪੱਛਮ ਜਾਪਾਨ 'ਚ ਪਿਛਲੇ ਪੰਜ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਹੋਗਾ, ਓਕਾਯਾਮਾ, ਕਿਉਟੋ, ਜਿਫੂ, ਫੁਕੁਓਕਾ, ਨਾਗਾਸਾਕੀ, ਸਾਗਾ, ਕੋਚੀ, ਯਾਮਾਗੁਚੀ........