ਖ਼ਬਰਾਂ
ਪਾਣੀ ਦੀ ਥਾਂ ਜ਼ਹਿਰ ਪੀ ਰਹੇ ਹਨ ਪੰਜਾਬ ਵਾਸੀ, ਖ਼ਤਰਨਾਕ ਰਿਪੋਰਟ ਆਈ ਸਾਹਮਣੇ
ਕਿਸੇ ਸਮੇਂ ਪੰਜਾਬ ਦੀ ਧਰਤੀ 'ਤੇ ਪੰਜ ਦਰਿਆ ਵਰਗੇ ਸਨ ਅਤੇ ਇਨ੍ਹਾਂ ਦਰਿਆਵਾਂ ਦੇ ਪਾਣੀ ਨੂੰ ਅੰਮ੍ਰਿਤ ਸਮਾਨ ਮੰਨਿਆ ਜਾਂਦਾ ਸੀ ਪਰ ਦੇਸ਼ ਦੀ ਵੰਡ ਹੋਣ ਨਾਲ ਜਿੱਥੇ...
ਪੰਜਾਬ 'ਚ 30 ਹਜ਼ਾਰ ਐਨਆਰਆਈ ਲਾੜਿਆਂ ਨੇ ਪਤਨੀ ਨੂੰ ਛੱਡਿਆ, ਸਖ਼ਤ ਕਾਨੂੰਨ ਦੀ ਮੰਗ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕਿਹਾ ਹੈ ਕਿ ਪ੍ਰਵਾਸੀ ਭਾਰਤੀਆਂ (ਐਨਆਰਆਈਜ਼) ਵਲੋਂ ਪਤਨੀਆਂ ਨੂੰ ਛੱਡਣ ਦੇ 30 ਹਜ਼ਾਰ ਤੋਂ ਜ਼ਿਆਦਾ ਕਾਨੂੰਨੀ ਮਾਮਲੇ ਰਾਜ ਵਿਚ ਲਟਕ ਰਹੇ ਹਨ।
ਪਤਨੀ ਅਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਜੀਵਨਲੀਲ੍ਹਾ ਸਮਾਪਤ
ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਨਸਿਆ ਦੀ ਤਰਾਂ ਖੁਦਕੁਸ਼ੀਆਂ ਦਾ ਕਹਿਰ ਵੀ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਦਸ ਦੇਈਏ ਕਿ ਲਗਾਤਾਰ ਪੰਜਾਬ ਵਿਚ ਖੁਦਕੁਸ਼ੀਆਂ ਹੋ ਰਹੀਆਂ ਹਨ
ਬੁਰਾੜੀ ਕੇਸ, ਮਹਿਲਾ ਤਾਂਤਰਿਕ ਗੀਤਾ ਮਾਂ ਹਿਰਾਸਤ ਵਿਚ
ਦਿਲੀ ਦੇ ਬੁਰਾੜੀ ਵਿਚ ਇੱਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੀ ਗੁੱਥੀ ਹੁਣ ਹੌਲੀ - ਹੌਲੀ ਸੁਲਝਦੀ ਨਜ਼ਰ ਆ ਰਹੀ ਹੈ
ਮਾਂ ਅਤੇ ਦੋ ਮਾਸੂਮ ਬੱਚਿਆਂ ਨੂੰ ਜਿੰਦਾ ਸਾੜਿਆ, ਚੀਕਾਂ ਸੁਣ ਦਹਿਲ ਉਠੇ ਗੁਆਂਢੀ
ਮਾਂਡਾ ਵਿਚ ਪਰਵਾਰਕ ਵਿਵਾਦ ਤੋਂ ਬਾਅਦ ਇਕ ਔਰਤ ਅਤੇ ਉਸ ਦੇ ਦੋ ਮਾਸੂਮ ਬੱਚਿਆਂ ਨੂੰ ਜਿੰਦਾ ਸਾੜ ਦਿਤਾ ਗਿਆ ਹੈ। ਮਾਮਲਾ ਵੀਰਵਾਰ ਅੱਧੀ ਰਾਤ ਦਾ ਦੱਸਿਆ ਜਾ ਰਿਹਾ ਹੈ।
ਪਾਕਿਸਤਾਨ ਚੋਣ ਮੁਕਾਬਲੇ ਵਿਚ ਖੜ੍ਹੀ ਹੋਈ ਹਿੰਦੂ ਭਾਈਚਾਰੇ ਦੀ ਔਰਤ
ਪਾਕਿਸਤਾਨ ਦੇ ਸਿੰਧ ਪ੍ਰਾਂਤ ਸੂਬੇ ਤੋਂ ਪਹਿਲੀ ਵਾਰ ਇੱਕ ਹਿੰਦੂ ਔਰਤ 25 ਜੁਲਾਈ ਨੂੰ ਹੋਣ ਵਾਲੇ ਰਾਜ ਦੀਆਂ ਅਸੈਂਬਲੀ ਚੋਣਾਂ ਵਿਚ ਕਿਸਮਤ ਅਜ਼ਮਾਏਗੀ।
ਅਵਤਾਰ ਸਿੰਘ ਖਾਲਸਾ ਦੇ ਬੇਟੇ ਨਰਿੰਦਰ ਸਿੰਘ ਅਫ਼ਗ਼ਾਨਿਸਤਾਨ ਤੋਂ ਲੜਨਗੇ ਚੋਣ
ਜਲਾਲਾਬਾਦ ਵਿਚ ਐਤਵਾਰ ਨੂੰ ਆਤਮਘਾਤੀ ਬੰਬ ਧਮਾਕੇ ਵਿਚ ਮਾਰੇ ਗਏ ਸਿੱਖ ਨੇਤਾ ਅਵਤਾਰ ਸਿੰਘ ਖਾਲਸਾ ਦੇ ਬੇਟੇ ਨਰਿੰਦਰ ਸਿੰਘ ਅਫਗਾਨਿਸਤਾਨ ਤੋਂ ਚੋਣ ...
ਵਿਸ਼ਵ ਚੈਂਪੀਅਨ ਬਣਾਉਣ ਵਾਲਾ ਧੋਨੀ ਦਾ ਬੱਲਾ ਵਿਕਿਆ 72 ਲੱਖ ਦਾ
ਅਪ੍ਰੈਲ 2011 ਦਾ ਉਹ ਦਿਨ ਕੋਈ ਨਹੀਂ ਭੁੱਲ ਸਕਦਾ ਜਦੋ ਭਾਰਤੀ ਕ੍ਰਿਕਟ ਟੀਮ ਨੇ 28 ਸਾਲ ਬਾਅਦ ਵਿਸ਼ਵ ਕੱਪ ਜਿੱਤ ਕੇ ਦੇਸ਼ ਵਾਸੀਆਂ ਦੀ ਝੋਲੀ ਪਾਇਆ ਸੀ।
ਅਫ਼ਗ਼ਾਨਿਸਤਾਨ ਹਮਲੇ ਦੇ ਸ਼ਿਕਾਰ ਇਕਬਾਲ ਸਿੰਘ ਏਅਰਲਿਫਟ ਜ਼ਰੀਏ ਪਹੁੰਚੇ ਭਾਰਤ
ਅਫਗਾਨਿਸਤਾਨ ਵਿਚ ਹੋਏ ਆਤਮਘਾਤੀ ਅਤਿਵਾਦੀ ਹਮਲੇ ਦੇ ਦੌਰਾਨ ਜਖ਼ਮੀ ਇਕਬਾਲ ਸਿੰਘ ਨੂੰ ਦਿਲੀ ਏਂਮਸ ...
ਮੋਹਾਲੀ ਵਾਸੀਆਂ ਲਈ ਖੁਸ਼ਖਬਰੀ ਹੁਣ ਪਾਈਪਾਂ ਰਾਹੀਂ ਸ਼ੁਰੂ ਹੋਵੇਗੀ ਰਸੋਈ ਗੈਸ ਦੀ ਸਪਲਾਈ
ਮੋਹਾਲੀ ਵਾਸੀਆਂ ਨੂੰ ਇਕ ਵੱਡੀ ਖੁਸ਼ੀ ਮਿਲਣ ਜਾ ਰਹੀ ਹੈ.ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਹੁਣ ਕਾਫੀ ਫਾਇਦਾ ਹੋਣ ਵਾਲਾ ਹੈ।