ਖ਼ਬਰਾਂ
ਭਵਾਨੀਗੜ੍ਹ 'ਚ 'ਮਿਹਰ ਸਸਤੀ ਰਸੋਈ' ਦੀ ਸ਼ੁਰੂਆਤ
ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮਹਿਜ਼ 10 ਰੁਪਏ ਵਿੱਚ ਭਰ ਪੇਟ ਪੌਸ਼ਟਿਕ ਤੇ ਮਿਆਰੀ ਭੋਜਨ ਮੁਹਈਆ ਕਰਵਾਉਣ ਦੇ ਮਿਥੇ ਟੀਚੇ ਨੂੰ ਪੂਰਾ ਕਰਦਿਆਂ ਅੱਜ...
ਸਾਫ਼-ਸਫ਼ਾਈ ਵਿਚ ਬਠਿੰਡੇ ਦੀ ਬੱਲੇ-ਬੱਲੇ
ਉਤਰੀ ਜ਼ੋਨ ਵਿਚ ਪੰਜਾਬ ਨੇ ਮੋਹਰੀ ਸਥਾਨ ਮੱਲਿਆ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਮਿਲੇ 6 ਵਕਾਰੀ ਐਵਾਰਡ
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਨਵਾਂ ਮਾਅਰਕਾ ਮਾਰਿਆ ਹੈ। ਵਿਭਾਗ ਨੂੰ ਸੂਚਨਾ ਤੇ ਤਕਨੀਕ (ਆਈ.ਟੀ.) ਦੀ ਯੋਗ ਤੇ ਸੁਚੱਜੀ ਵਰਤੋਂ ਕਰਨ ਲਈ...
29 ਜੂਨ ਨੂੰ ਦਿੱਲੀ ਪਹੁੰਚ ਸਕਦੀ ਹੈ ਮਾਨਸੂਨ
ਮੌਸਮ ਵਿਭਾਗ ਨੇ ਦਸਿਆ ਹੈ ਕਿ ਦੇਸ਼ ਦੇ 25 ਫ਼ੀ ਸਦੀ ਹਿੱਸੇ 'ਚ ਹੁਣ ਤਕ ਆਮ ਜਾਂ ਜ਼ਿਆਦਾ ਬਰਸਾਤ ਹੋਈ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਇਸ ਹਫ਼ਤੇ ...
ਸਿੰਗਾਪੁਰ ਦੀ ਰਾਸ਼ਟਰਪਤੀ ਨੇ ਸਮਾਜ ਪ੍ਰਤੀ ਯੋਗਦਾਨ ਲਈ ਸਿੱਖਾਂ ਦੀ ਕੀਤੀ ਪ੍ਰਸ਼ੰਸਾ
ਸਿੰਗਾਪੁਰ ਦੀ ਰਾਸ਼ਟਰਪਤੀ ਹਲੀਮਾ ਯਾਕੂਬ ਨੇ ਬਹੁ ਸਭਿਆਚਾਰਕ ਅਤੇ ਬਹੁ-ਜਾਤੀ ਦੇਸ਼ ਵਿਚ ਅੰਤਰ-ਨਸਲੀ ਅਤੇ ਅੰਤਰ-ਧਾਰਮਕ ਮਾਮਲਿਆਂ ਵਿਚ ਸਰਗਰਮੀ ਦਿਖਾਉਣ...
ਕਸ਼ਮੀਰ ਵਿਚ ਫ਼ੌਜੀ ਕਾਰਵਾਈ ਤੇਜ਼ ਹੋਈ
ਦਖਣੀ ਕਸ਼ਮੀਰ ਵਿਚ ਮੁਕਾਬਲੇ ਦੌਰਾਨ ਲਸ਼ਕਰ ਦੇ ਦੋ ਅਤਿਵਾਦੀ ਹਲਾਕ
ਸਾਊਦੀ ਅਰਬ ਗਏ ਪੰਜਾਬੀਆਂ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ
ਪੈਸਾ ਕਮਾਉਣ ਦੀ ਚਾਹਨਾ ਵਿਚ ਸਾਡੇ ਦੇਸ਼ ਤੋਂ ਬਹੁਤ ਸਾਰੇ ਲੋਕ ਵਿਦੇਸ਼ਾਂ ਵਿਚ ਜਾਂਦੇ ਹਨ। ਇਨ੍ਹਾਂ ਵਿਚ ਸਾਊਦੀ ਅਰਬ ਵੀ ਇਕ ਅਜਿਹਾ ਦੇਸ਼ ਹੈ,...
ਰੇਲਵੇ ਦੀ 18,795 ਕਰੋੜ ਰੁਪਏ ਦੀਆਂ ਯੋਜਨਾਵਾਂ 'ਤੇ ਕੰਮ ਕਰ ਰਹੀਆਂ ਏਜੰਸੀਆਂ
ਬੰਦਰਗਾਹਾਂ ਨੂੰ ਰੇਲ ਸੰਪਰਕ ਉਪਲਬਧ ਕਰਵਾ ਕੇ ਮਾਲ ਅਤੇ ਹੋਰ ਸਾਮਾਨ ਲਿਆਉਣ - ਲਿਜਾਉਣ ਦੀ ਲਾਗਤ ਘੱਟ ਕਰਨ ਦੇ ਮਕਸਦ ਨਾਲ ਭਾਰਤੀ ਬੰਦਰਗਾਹ ਰੇਲ ਨਿਗਮ (ਆਈਪੀਆਰਸੀਐਲ)...
ਫ਼ਰਜ਼ੀ ਆਰਡਰਾਂ, ਲਾਗਤ 'ਚ ਕਮੀ ਲਈ ਈ - ਕਾਮਰਸ ਕੰਪਨੀਆਂ ਹੋਈਆਂ ਚੌਕਸ
ਈ - ਕਾਮਰਸ ਕੰਪਨੀਆਂ ਲਾਜਿਸਟਿਕਸ ਲਾਗਤ (ਸਮਾਨ ਲਿਆਉਣ - ਲਿਜਾਉਣ ਦੀ ਲਾਗਤ) ਅਤੇ ਫ਼ਰਜੀ ਆਰਡਰਾਂ ਦੀ ਪਹਿਚਾਣ ਕਰਨ ਲਈ ਆਰਟਿਫਿਸ਼ਿਅਲ ਇੰਟੈਲਿਜੈਂਸ ਅਤੇ ਰਚੁਅਲ ਰੀਐਲਟੀ...
ਪੱਛਮ ਬੰਗਾਲ 'ਚ ਭਾਜਪਾ ਨੇ 26 ਸੀਟਾਂ ਜਿੱਤਣ ਦਾ ਤਿਆਰ ਕੀਤਾ ਖ਼ਾਕਾ
ਪੰਚਾਇਤੀ ਚੋਣਾਂ ਵਿਚ ਅਪਣੇ ਪ੍ਰਦਰਸ਼ਨ ਤੋਂ ਉਤਸ਼ਾਹਿਤ ਪੱਛਮ ਬੰਗਾਲ ਦੀ ਭਾਜਪਾ ਇਕਾਈ ਲੋਕ ਸਭਾ ਚੋਣਾਂ ਲਈ ਅਪਣਾ ਬਲੂ ਪ੍ਰਿੰਟ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਸੌਂਪੇਗੀ।