ਖ਼ਬਰਾਂ
ਕੇਜਰੀਵਾਲ ਸਰਕਾਰ ਪਿਛੇ ਲੱਗੀ CBI, ਕੇਜਰੀਵਾਲ ਵੱਲੋਂ ਕੇਂਦਰ ਨੂੰ ਚੁਣੌਤੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਅਤੇ ਸੀਬੀਆਈ ਉੱਤੇ ਹਮਲਾ ਬੋਲਿਆ ਹੈ।
ਪੀਐਨਬੀ ਘਪਲਾ : ਬ੍ਰਿਟੇਨ 'ਚ ਸ਼ਰਣ ਮੰਗ ਰਿਹੈ 13 ਹਜ਼ਾਰ ਕਰੋੜ ਦੇ ਘਪਲੇ ਦਾ ਦੋਸ਼ੀ ਨੀਰਵ ਮੋਦੀ
13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦਾ ਦੋਸ਼ੀ ਨੀਰਵ ਮੋਦੀ ਬ੍ਰਿਟੇਨ ਵਿਚ ਹੈ ਅਤੇ ਉਹ ਰਾਜਨੀਤਕ ਸ਼ਰਣ ਲੈਣਾ...
ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਬੱਸ ਨੇ 9 ਵਿਦਿਆਰਥੀਆਂ ਨੂੰ ਦਰੜਿਆ, 7 ਦੀ ਮੌਤ
ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਸੋਮਵਾਰ ਸਵੇਰੇ ਵੱਡਾ ਸੜਕ ਹਾਦਸਾ ਵਾਪਰ ਗਿਆ। ਕੰਨੌਜ ਦੇ ਨੇੜੇ ਆਗਰਾ-ਲਖਨਊ ਐਕਸਪ੍ਰੈੱਸ ...
ਏਸ਼ੀਆ ਕੱਪ: ਫਾਈਨਲ ਵਿਚ ਹਾਰੀ ਮਹਿਲਾ ਟੀਮ, ਲਗਾਤਾਰ 7ਵੀਂ ਵਾਰ ਚੈਂਪੀਅਨ ਬਣਨ ਦਾ ਸੁਪਨਾ ਟੁੱਟਿਆ
ਭਾਰਤੀ ਮਹਿਲਾ ਟੀਮ ਦਾ ਲਗਾਤਾਰ ਸੱਤਵੀਂ ਵਾਰ ਏਸ਼ੀਆ ਕੱਪ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ।
ਮੇਂਡਿਸ ਸੈਂਕੜੇ ਦੇ ਕਰੀਬ, ਟੈਸਟ ਬਚਾਉਣ ਲਈ ਜੂਝ ਰਹੀ ਹੈ ਸ਼੍ਰੀਲੰਕਾਈ ਟੀਮ
ਇਸਦੇ ਜਵਾਬ ਵਿਚ ਸ੍ਰੀਲੰਕਾ ਨੇ ਸਟੰਪ ਤਕ ਤਿੰਨ ਵਿਕਟਾਂ ਗਵਾ ਕੇ 176 ਦੌੜਾਂ ਬਣਾਈਆਂ ਜਿਸ ਵਿਚ ਮੇਂਡਿਸ ਨੇ ਕਰੀਜ਼ 'ਤੇ 94 ਦੌੜਾਂ ਦੀ ਪਾਰੀ ਖੇਡੀ ਸੀ।
ਪੂਰੇ ਦੇਸ਼ 'ਚੋਂ ਪਹਿਲਾਂ ਰੈਂਕ ਹਾਸਲ ਕਰ ਪ੍ਰਣਵ ਗੋਇਲ ਨੇ ਵਧਾਇਆ ਪੰਜਾਬ ਦਾ ਮਾਣ
ਆਈਆਈਟੀ ਕਾਨਪੁਰ ਵੱਲੋਂ ਅੱਜ ਜੁਆਇੰਟ ਐਂਟਰੈਂਸ ਐਕਜ਼ਾਮਿਨੇਸ਼ਨ (JEE) ਐਡਵਾਂਸ 2018 ਦੇ ਨਤੀਜੇ ਘੋਸ਼ਿਤ.....
ਰਾਜਸਥਾਨ 'ਚ ਆਪਸੀ ਸਿਆਸਤ ਦਾ ਸ਼ਿਕਾਰ ਹੋ ਰਹੀ ਭਾਜਪਾ, ਅਮਿਤ ਸ਼ਾਹ ਤੇ ਵਸੁੰਧਰਾ ਆਹਮੋ-ਸਾਹਮਣੇ
ਸੂਬੇ ਵਿਚ ਇਸ ਸਮੇਂ ਵੱਡੀ ਪੱਧਰ 'ਤੇ ਸਿਆਸਤ ਚੱਲ ਰਹੀ ਹੈ। ਭਾਵੇਂ ਕਿ ਭਾਜਪਾ ਅਪਣੇ ਆਪ ਨੂੰ 2019 ਦੀਆਂ ਆਮ ਚੋਣਾਂ ਲਈ ਮਜ਼ਬੂਤ ਕਰਨ ...
ਰਮਜ਼ਾਨ 'ਚ ਅੱਲ੍ਹਾ ਨੂੰ ਖ਼ੁਸ਼ ਕਰਨ ਦੇ ਨਾਂ 'ਤੇ ਪਿਤਾ ਵਲੋਂ ਬੱਚੀ ਦੀ ਗਲਾ ਵੱਢ ਕੇ ਹੱਤਿਆ
ਰਾਜਸਥਾਨ ਦੇ ਜੋਧਪੁਰ ਵਿਚ ਰਮਜ਼ਾਨ ਦੇ ਮਹੀਨੇ ਵਿਚ ਅਪਣੀ ਹੀ ਬੇਟੀ ਦੀ ਕੁਰਬਾਨੀ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਜੀ-7 ਨੇ ਇਰਾਨ ਨੂੰ ਪਰਮਾਣੂ ਪ੍ਰੋਗਰਾਮ ਨੂੰ ਸ਼ਾਂਤੀਪੂਰਨ ਬਣਾਏ ਰੱਖਣ ਦਾ ਸੰਕਲਪ ਲਿਆ
ਜੀ-7 ਦੇਸ਼ਾਂ ਦੇ ਨੇਤਾਵਾਂ ਨੇ ਅਮਰੀਕਾ ਦੇ ਨਾਲ ਇਕ ਸਾਂਝੇ ਬਿਆਨ ਵਿਚ ਸੰਕਲਪ ਕੀਤਾ ਕਿ ਉਹ ਇਹ ਯਕੀਨੀ ਕਰਨਗੇ ਕਿ ਇਰਾਨ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਬਣਿਆ ਰਹੇ।
ਪੱਛਮ ਬੰਗਾਲ ਸਰਕਾਰ ਨੂੰ ਰੇਰਾ ਲਾਗੂ ਕਰਨ ਦੀ ਬੇਨਤੀ ਕਰੇਗੀ ਕੇਂਦਰੀ ਟੀਮ
ਕੇਂਦਰ ਸਰਕਾਰ ਘਰ ਖ਼ਰੀਦਦਾਰਾਂ ਦੇ ਹਿੱਤਾਂ ਦੀ ਸੁਰੱਖਿਆ ਦੇ ਲਈ ਪੱਛਮ ਬੰਗਾਲ ਸਰਕਾਰ ਨੂੰ ਰਿਅਲ ਸਟੇਟ ਨਿਯਮ ਕਾਨੂੰਨ (ਰੇਰਾ) ਲਾਗੂ ਕਰਨ