ਖ਼ਬਰਾਂ
ਅਗਲੇ 20-22 ਸਾਲਾਂ ਤੱਕ ਪਾਰਟੀ ਦੀ ਮੁਖੀ ਰਹਾਂਗੀ, ਉਦੋਂ ਤੱਕ ਕੋਈ ਹੋਰ ਸੁਫ਼ਨਾ ਨਾ ਦੇਖੋ : ਮਾਇਆਵਤੀ
ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਮੁੱਖ ਮਾਇਆਵਤੀ ਨੇ ਕਿਹਾ ਹੈ ਕਿ ਪਾਰਟੀ ਕਿਸੇ ਵੀ ਰਾਜ ਵਿਚ ਅਤੇ ਕਿਸੇ ਵੀ ਚੋਣ ਵਿਚ ..........
ਮੋਦੀ ਸਰਕਾਰ ਵਿਰੁਧ ਪ੍ਰਦਰਸ਼ਨ ਕਰਦੇ ਕਾਂਗਰਸੀਆਂ 'ਤੇ ਪਾਣੀ ਦੀਆਂ ਬੌਛਾਰਾਂ
ਚੰਡੀਗੜ੍ਹ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਦੇ 4 ਸਾਲਾਂ ਦੀਆਂ ਨਾਕਾਮੀਆਂ ਨੂੰ 'ਵਿਸ਼ਵਾਸਘਾਤ ਦਿਵਸ' ਦੇ ਰੂਪ ਵਿਚ ਮਨਾਉਂਦੇ ਹੋਏ ਜ਼ਬਰਦਸਤ ...
ਡਰਾ ਧਮਕਾ ਕੇ ਜੀਜਾ ਸਾਲੀ ਨਾਲ ਕਰਦਾ ਰਿਹਾ ਮੂੰਹ ਕਾਲਾ
ਹਵਸ ਵਿਅਕਤੀ ਨੂੰ ਅੰਨ੍ਹਾ ਕਰ ਦਿੰਦੀ ਹੈ ਤੇ ਹਵਸ 'ਚ ਅੰਨ੍ਹਾ ਹੋਇਆ ਵਿਅਕਤੀ ਕੋਈ ਰਿਸ਼ਤਾ ਨਹੀਂ ਦੇਖਦਾ।
ਚਾਹ ਬਣਾਉਣ ਵਾਲੇ ਨੂੰ ਵਜਿਆ ਧੱਕਾ ਤੇ ਚਾਹ ਵਾਲੇ ਨੇ ਨੌਜਵਾਨ 'ਤੇ ਡੋਲ੍ਹ ਦਿਤੀ ਗਰਮ ਚਾਹ
ਗੁਸਾ ਵਿਅਕਤੀ ਦੇ ਦਿਮਾਗ ਨੂੰ ਖਾ ਜਾਂਦਾ ਹੈ। ਅਜਿਹਾ ਹੀ ਵਾਪਰਿਆ ਇਕ ਚਾਹ ਬਣਾਉਣ ਵਾਲੇ ਨਾਲ।
ਚੋਰਾਂ ਦੇ ਹੌਂਸਲੇ ਬੁਲੰਦ, ਦਿਨ-ਦਿਹਾੜੇ ਘਰ 'ਚ ਦਾਖ਼ਲ ਹੋ ਕੀਤੀ ਵੱਡੀ ਚੋਰੀ
ਸੂਬੇ 'ਚ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਤੇ ਆਏ ਦਿਨ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ।
ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਮਾਸੀ ਦਾ ਮੁੰਡਾ 3 ਹੋਰ ਗੈਂਗਸਟਰਾਂ ਸਮੇਤ ਕਾਬੂ
ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਨਸ਼ਿਆਂ ਦੇ ਜ਼ਹਿਰ ਦੇ ਨਾਲ ਨਾਲ ਇਕ ਹੋਰ ਜ਼ਹਿਰ ਘੁਲ ਗਿਆ ਹੈ।
ਅਗਨੀ ਕਾਂਡ ਦੇ ਪੀੜਤਾਂ ਦੀ ਮਦਦ ਲਈ ਨੂਰਪੁਰ ਬੇਦੀ ਪੁੱਜੀ 'ਖ਼ਾਲਸਾ ਏਡ' ਦੀ ਟੀਮ
ਖ਼ਾਲਸਾ ਏਡ ਵਲੋਂ ਲੋੜਵੰਦ ਲੋਕਾਂ ਦੀ ਮਦਦ ਕੀਤੇ ਜਾਣ ਦੀਆਂ ਖ਼ਬਰਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ ਜੋ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚ ...
ਆਇਰਲੈਂਡ 'ਚ ਜਨਮਤ ਨਾਲ ਬਦਲਿਆ ਦਹਾਕਿਆਂ ਪੁਰਾਣਾ ਕਾਨੂੰਨ, ਗਰਭਪਾਤ 'ਤੇ ਲੱਗੀ ਪਾਬੰਦੀ ਹਟੀ
ਆਇਰਲੈਂਡ 'ਚ ਗਰਭਪਾਤ 'ਤੇ ਪਾਬੰਦੀ ਹਟਾਉਣ 'ਤੇ ਇਕ ਜਨਮਤ ਸੰਗ੍ਰਹਿ ਵਿਚ 66.4 ਲੋਕਾਂ ਨੇ ਇਸ ਦਾ ਸਮਰਥਨ ਕੀਤਾ ਹੈ। ਖ਼ਬਰਾਂ ਮੁਤਾਬਕਾਂ ....
ਭਾਰਤੀ ਰੈਸਟੋਰੈਂਟ ਵਿਚ ਹੋਏ ਧਮਾਕਿਆਂ 'ਤੇ ਟਰੂਡੋ ਨੇ ਜਤਾਈ ਚਿੰਤਾ
ਪ੍ਰਧਾਨਮੰਤਰੀ ਟਰੂਡੋ ਨੇ ਟਵਿਟਰ ਉਤੇ ਵਿਸਫੋਟ ਨੂੰ ਲੈ ਕੇ ਚਿੰਤਾ ਜਤਾਈ
ਬ੍ਰਾਜ਼ੀਲ : ਜੇਲ 'ਚ ਲੱਗੀ ਅੱਗ, 9 ਮੌਤਾਂ
ਬ੍ਰਾਜ਼ੀਲ ਦੇ ਗੋਈਨੀਆ ਸ਼ਹਿਰ 'ਚ ਸਥਿਤ ਇਕ ਜੇਲ ਵਿਚ ਸ਼ਰਾਰਤੀ ਤੱਤਾਂ ਨੇ ਇਕ ਗੱਦੇ ਨੂੰ ਅੱਗ ਲਗਾ ਦਿਤੀ। ਇਸ ਤੋਂ ਬਾਅਦ ਉਥੇ ਲੱਗੀ ਅੱਗ ਨਾਲ 9 ਨਾਬਾਲਗ਼ਾਂ ...