ਖ਼ਬਰਾਂ
ਤਿੰਨ ਹੋਰ ਕਾਂਗਰਸੀ ਵਿਧਾਇਕਾਂ ਨੇ ਅਲਾਪੇ ਬਾਗ਼ੀ ਸੁਰ, ਵਿਧਾਨ ਸਭਾ ਕਮੇਟੀ ਤੋਂ ਦਿਤੇ ਅਸਤੀਫ਼ੇ
ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਵਜ਼ਾਰਤੀ ਵਾਧੇ ਤੋਂ ਬਾਅਦ ਅੰਦਰੋ ਅੰਦਰ ਸੁਲਘਦੀ ਅੱਗ ਦੀ ਚਿਗਾਰੀ ਉਸ ਸਮੇਂ ...
ਜਥੇਦਾਰ ਹਵਾਰਾ ਵਲੋਂ ਆਪਣੇ ਨਾਮ 'ਤੇ ਜਾਰੀ ਹੋਏ ਬਿਆਨਾਂ ਦਾ ਖੰਡਨ ਅਤੇ ਕੌਮ ਨੂੰ ਸੁਨੇਹਾ
ਪਿਛਲੇ ਦਿਨੀਂ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਮ ਤੇ ਜਾਰੀ ਹੋਏ ਕੁਝ ਆਪਾ...
ਆਸਟ੍ਰੇਲੀਆਈ ਪਰਬਤਾਰੋਹੀ ਨੇ 7 ਸੱਭ ਤੋਂ ਉੱਚੀਆਂ ਚੋਟੀਆਂ ਫ਼ਤਿਹ ਕਰਨ ਦਾ ਰਿਕਾਰਡ ਬਣਾਇਆ
ਆਸਟ੍ਰੇਲੀਆ ਦੇ ਪਰਬਤਾਰੋਹੀ ਸਟੀਵ ਪਲੇਨ (36) ਨੇ ਸੋਮਵਾਰ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ 'ਤੇ ਚੜ੍ਹਾਈ ਕਰ ਕੇ ਨਵਾਂ ...
ਪੱਛਮ ਬੰਗਾਲ ਪੰਚਾਇਤੀ ਚੋਣਾਂ 'ਚ ਹਿੰਸਾ ਦੌਰਾਨ 6 ਲੋਕਾਂ ਮੌਤ, ਕਈ ਥਾਵਾਂ 'ਤੇ ਹੋਈ ਹਿੰਸਾ
ਲੰਬੀ ਚੋਣਾਵੀ ਲੜਾਈ ਤੋਂ ਬਾਅਦ ਪੱਛਮ ਬੰਗਾਲ ਵਿਚ ਸੋਮਵਾਰ ਨੂੰ ਗ੍ਰਾਮ ਪੰਚਾਇਤ ਚੋਣਾਂ ਲਈ ਵੋਟਿੰਗ ਦੌਰਾਨ ਕਈ ਥਾਵਾਂ 'ਤੇ ਹਿੰਸਾ ਹੋਣ ਦੀਆਂ ਖ਼ਬਰਾਂ ਹਨ।
'84 ਦੰਗਿਆਂ ਦਾ ਮੁਲਜ਼ਮ ਸੱਜਣ ਕੁਮਾਰ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਹੋਇਆ ਤਿਆਰ
1984 ਦੇ ਸਿੱਖ ਦੰਗਿਆਂ ਵਿਚ ਮੁੱਖ ਮੁਲਜ਼ਮ ਮੰਨਿਆ ਜਾਂਦਾ ਸੱਜਣ ਕੁਮਾਰ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਰਾਜ਼ੀ ਹੋ ਗਿਆ ਹੈ।
ਦਾਦੇ ਤੋਂ ਲੈ ਕੇ ਪੋਤੇ ਨੇ ਪੁਲਿਸ ਫੋਰਸ ਨੂੰ ਦਿੱਤੀਆਂ ਸੇਵਾਵਾਂ
ਪਰ ਅਜਿਹਾ ਸ਼ਾਇਦ ਹੀ ਕਿਤੇ ਹੋਇਆ ਹੋਵੇ ਕਿ ਕਿਸੇ ਜ਼ਿਲ੍ਹੇ ਵਿੱਚ ਐਸਐਸਪੀ ਅਹੁਦੇ ਉੱਤੇ ਦਾਦਾ ਵੀ ਰਹੇ ਹੋਣ , ਪੁੱਤਰ ਵੀ ਅਤੇ ਪੋਤਾ ਵੀ
ਪਟਰੌਲ-ਡੀਜ਼ਲ ਤੇ ਫ਼ਲਾਂ ਦੇ ਮਹਿੰਗਾ ਹੋਣ ਨਾਲ ਅਪ੍ਰੈਲ ਮਹੀਨੇ ਥੋਕ ਮਹਿੰਗਾਈ ਦਰ 3.18 ਫ਼ੀ ਸਦੀ
ਭਾਵੇਂ ਕਿ ਕੇਂਦਰ ਸਰਕਾਰ ਵਲੋਂ ਮਹਿੰਗਾਈ ਘੱਟ ਹੋਣ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਅਸਲ ਹਕੀਕਤ ਇਹ ਹੈ ਕਿ ਕੁੱਝ ਚੀਜ਼ਾਂ ਵਿਚ ...
ਸੁਨੰਦਾ ਪੁਸ਼ਕਰ ਮਾਮਲਾ : ਦਿੱਲੀ ਪੁਲਿਸ ਨੇ ਸ਼ਸ਼ੀ ਥਰੂਰ ਨੂੰ ਬਣਾਇਆ ਮੁਲਜ਼ਮ, ਚਾਰਜਸ਼ੀਟ ਦਾਇਰ
ਦਿੱਲੀ ਪੁਲਿਸ ਨੇ ਸੁੰਨਦਾ ਪੁਸ਼ਕਰ ਹੱਤਿਆ ਮਾਮਲੇ ਵਿਚ 4 ਸਾਲ ਬਾਅਦ ਪਟਿਆਲਾ ਹਾਊਸ ਕੋਰਟ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਹੈ।
ਡਾ. ਮਨਮੋਹਨ ਸਿੰਘ ਨੇ ਰਾਸ਼ਟਰਪਤੀ ਕੋਲ ਕੀਤੀ ਪੀਐਮ ਮੋਦੀ ਦੀ ਸ਼ਿਕਾਇਤ
ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਰਾਸ਼ਟਰਪਤੀ ਰਾਮਨਾਕ ਕੋਵਿੰਦ ਨੂੰ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ...
ਪੀਐਨਬੀ ਘਪਲਾ : ਸੀਬੀਆਈ ਨੇ ਨੀਰਵ ਮੋਦੀ-ਮੇਹੁਲ ਚੌਕਸੀ ਵਿਰੁਧ ਦਾਇਰ ਕੀਤੀ ਚਾਰਜਸ਼ੀਟ
ਸੀਬੀਆਈ ਨੇ ਪੀਐਨਬੀ ਵਿਚ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵਲੋਂ ਦੋ ਅਰਬ ਡਾਲਰ ਦੇ ਘਪਲਾ ਮਾਮਲੇ ਵਿਚ ਪਹਿਲੀ ...