ਖ਼ਬਰਾਂ
ਬੰਗਾਲ ਦੀਆਂ ਪੰਚਾਇਤ ਚੋਣਾਂ 'ਚ ਬੀਜੇਪੀ - ਟੀ ਐੱਮ ਸੀ ਹੋਏ ਆਹਮੋ ਸਾਹਮਣੇ
ਬੀਰਭੂਮ ਇਲਾਕੇ ਵਿੱਚ ਬੀਜੇਪੀ ਅਤੇ ਟੀਐੱਮਸੀ ਦੇ ਕਰਮਚਾਰੀਆਂ ਵਿਚਾਲੇ ਖ਼ੂਨੀ ਝੜਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਅਮਿਤ ਸ਼ਾਹ ਦਾ ਰਾਹੁਲ 'ਤੇ ਪਲਟਵਾਰ, ਬੋਲੇ- ਇਹ ਸੰਵਿਧਾਨ ਬਚਾਉ ਹੈ ਜਾਂ ਖ਼ਾਨਦਾਨ ਬਚਾਉ
ਅਮਿਤ ਸ਼ਾਹ ਦਾ ਰਾਹੁਲ 'ਤੇ ਪਲਟਵਾਰ, ਬੋਲੇ- ਇਹ ਸੰਵਿਧਾਨ ਬਚਾਉ ਹੈ ਜਾਂ ਖ਼ਾਨਦਾਨ ਬਚਾਉ
ਮਹਿਲਾ ਡਾਕਟਰ ਦੀ ਅਣਗਹਿਲੀ ਕਾਰਨ ਬੱਚੇ ਨੇ ਮਾਂ ਦੀ ਕੁੱਖ ਵਿਚ ਹੀ ਤੋੜਿਆ ਦਮ
ਸਿਵਲ ਹਸਪਤਾਲ ਵਿਚ ਸਰਕਾਰੀ ਮਹਿਲਾ ਡਾਕਟਰ ਦੀ ਲਾਪਰਵਾਹੀ ਕਾਰਨ ਗਰਭਵਤੀ ਮਹਿਲਾ ਦੀ ਕੁੱਖ ਵਿਚ ਹੀ ਬੱਚੇ ਨੇ ਦਮ ਤੋੜ ਦਿਤਾ।
ਉਤਰ ਕੋਰੀਆ 'ਚ ਬਸ ਹਾਦਸਾ, 32 ਚੀਨੀ ਨਾਗਰਿਕਾਂ ਦੀ ਮੌਤ
ਉਤਰ ਕੋਰੀਆ ਵਿਚ ਇਕ ਬਸ ਦੁਰਘਟਨਾ ਵਿਚ ਚੀਨ ਦੇ ਘਟੋ-ਘਟ 32 ਯਾਤਰੀਆਂ ਅਤੇ ਚਾਰ ਉਤਰ ਕੋਰੀਆਈ ਨਾਗਰਿਕਾਂ ਦੀ ਮੌਤ ਹੋ ਗਈ।
ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਹਮਲੇ ਵਿਚ 14 ਸੈਨਿਕਾਂ ਤੇ ਪੁਲਿਸ ਕਰਮੀਆਂ ਦੀ ਮੌਤ
ਕਾਬੁਲ ਵਿਚ ਇਸਲਾਮਿਕ ਸਟੇਟ ਦੇ ਅਤਿਵਾਦੀ ਹਮਲੇ ਤੋਂ ਬਾਅਦ ਅੱਜ ਪੱਛਮ ਵਲ ਅਫਗਾਨਿਸਤਾਨ ਵਿਚ ਤਾਲਿਬਾਨ ਵਲੋਂ ਕੀਤੇ ਹਮਲਿਆਂ ਵਿਚ 14 ਸੈਨਿਕਾਂ ਅਤੇ ਪੁਲਿਸ ਕਰਮੀਆਂ ਦੀ ਮੌਤ
ਪਠਾਨਕੋਟ ਏਅਰਬੇਸ ਨੇੜਿਉ ਪਾਕਿ ਨਕਸ਼ੇ ਸਮੇਤ ਬੈਗ ਬਰਾਮਦ
ਪਿਛਲੇ ਕੁਝ ਦਿਨਾਂ ਤੋਂ ਪਠਾਨਕੋਟ ਵਿਚ ਸ਼ੱਕੀ ਸਰਗਰਮੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।
ਸਮਲਿੰਗਕ ਰਿਸ਼ਤਿਆਂ ਨੂੰ ਅਪਰਾਧ ਦੱਸਣ ਵਿਰੁਧ ਪਟੀਸ਼ਨ 'ਤੇ ਅਦਾਲਤ ਦਾ ਕੇਂਦਰ ਨੂੰ ਨੋਟਿਸ
ਸਮਲਿੰਗਕ ਰਿਸ਼ਤਿਆਂ ਨੂੰ ਅਪਰਾਧ ਦੱਸਣ ਵਿਰੁਧ ਪਟੀਸ਼ਨ 'ਤੇ ਅਦਾਲਤ ਦਾ ਕੇਂਦਰ ਨੂੰ ਨੋਟਿਸ
ਫਿਜ਼ੀਓਥੈਰਪੀ ਡਿਗਰੀ ਕੋਰਸਾਂ 'ਚ ਯੋਗ ਡਿਪਲੋਮਾ ਵਾਲੇ ਉਮੀਦਵਾਰਾਂ ਨੂੰ ਮਿਲੇਗੀ ਪਹਿਲ
ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨੇ ਯੋਗ ਦਾ ਡਿਪਲੋਮਾ ਰੱਖਣ ਵਾਲਿਆਂ ਨੂੰ ਫਿਜ਼ੀਓਥੈਰਪੀ ਦੇ ਡਿਗਰੀ ਕੋਰਸਾਂ 'ਚ ਦਾਖ਼ਲਾ ਨੂੰ ਤਰਜੀਹ ਦੇਣਾ ਦਾ ਫ਼ੈਸਲਾ ਕੀਤਾ ਹੈ...
ਪੁੱਤਰ ਦੀ ਲਟਕਦੀ ਲਾਸ਼ ਵੇਖ ਪਰਵਾਰ ਵਲੋਂ ਪ੍ਰੇਮਿਕਾ ਦੇ ਭਰਾਵਾਂ 'ਤੇ ਕਤਲ ਦੇ ਦੋਸ਼
ਸਥਾਨਕ ਕਾਕੋਵਾਲ ਰੋਡ ਇਲਾਕੇ ਦੇ ਇਕ ਨੌਜਵਾਨ ਦੀ ਫਾਹਾ ਲਗਾਉਣ ਨਾਲ ਮੌਤ ਹੋ ਗਈ
ਕੇਵਾਈਸੀ ਲਈ ਆਧਾਰ ਨੂੰ ਬੈਂਕ ਖਾਤੇ ਨਾਲ ਜੋੜਨਾ ਲਾਜ਼ਮੀ : ਆਰਬੀਆਈ
ਰਿਜ਼ਰਵ ਬੈਂਕ ਨੇ ‘ਅਪਣੇ ਗਾਹਕ ਨੂੰ ਜਾਣੋ' (ਕੇਵਾਈਸੀ) ਦੇ ਸੋਧੇ ਦਿਸ਼ਾ-ਨਿਰਦੇਸ਼ਾਂ ਤਹਿਤ ਜੈਵਿਕ ਪਹਿਚਾਣ ਪੱਤਰ ਆਧਾਰ ਨੂੰ ਬੈਂਕ ਖਾਤੇ ਨਾਲ ਜੋੜਨਾ ਲਾਜ਼ਮੀ ਕਰ ਦਿਤਾ ਹੈ।