ਖ਼ਬਰਾਂ
ਕੇਵਾਈਸੀ ਲਈ ਆਧਾਰ ਨੂੰ ਬੈਂਕ ਖਾਤੇ ਨਾਲ ਜੋੜਨਾ ਲਾਜ਼ਮੀ : ਆਰਬੀਆਈ
ਰਿਜ਼ਰਵ ਬੈਂਕ ਨੇ ‘ਅਪਣੇ ਗਾਹਕ ਨੂੰ ਜਾਣੋ' (ਕੇਵਾਈਸੀ) ਦੇ ਸੋਧੇ ਦਿਸ਼ਾ-ਨਿਰਦੇਸ਼ਾਂ ਤਹਿਤ ਜੈਵਿਕ ਪਹਿਚਾਣ ਪੱਤਰ ਆਧਾਰ ਨੂੰ ਬੈਂਕ ਖਾਤੇ ਨਾਲ ਜੋੜਨਾ ਲਾਜ਼ਮੀ ਕਰ ਦਿਤਾ ਹੈ।
ਚੰਡੀਗੜ੍ਹ 'ਚ ਪੰਜਾਬ ਦੀ ਇਕਲੌਤੀ ਐਸ.ਐਸ.ਪੀ. ਦੀਆਂ ਸ਼ਕਤੀਆਂ ਘਟੀਆਂ
ਚੰਡੀਗੜ੍ਹ ਪੁਲਿਸ ਵਿਚ ਪੰਜਾਬ ਕੇਡਰ ਦੀ ਇਕਲੌਤੀ ਐਸ.ਐਸ.ਪੀ. ਦੇ ਅਹੁਦੇ ਦਾ ਰੋਹਬ ਖ਼ਤਮ ਹੁੰਦਾ ਜਾ ਰਿਹਾ ਹੈ।
12ਵੀਂ ਦੇ ਨਤੀਜਿਆਂ 'ਚ ਇਸ ਵਾਰ ਫਿਰ ਮਾਰੀ ਕੁੜੀਆਂ ਨੇ ਬਾਜ਼ੀ, ਲੁਧਿਆਣਾ ਰਿਹਾ ਮੋਹਰੀ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।
ਨਾਰਾਜ਼ ਡਾਕਟਰਾਂ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਏਮਸ ਦੇ ਨਿਵਾਸੀ ਡਾਕਟਰਾਂ ਨੇ ਖੁੱਲ੍ਹਾ ਖ਼ਤ ਲਿਖ ਕੇ ਵਿਰੋਧ ਜਤਾਇਆ ਹੈ।
ਲਗਾਤਾਰ ਛੇਵੇਂ ਦਿਨ ਰੁਪਏ 'ਚ ਗਿਰਾਵਟ, ਚਾਰ ਪੈਸੇ ਡਿਗਿਆ
ਵਿਦੇਸ਼ੀ ਪੂੰਜੀ ਦੀ ਨਿਕਾਸੀ 'ਚ ਡਾਲਰ ਮੁਕਾਬਲੇ ਰੁਪਈਆ ਅੱਜ ਚਾਰ ਪੈਸੇ ਟੁੱਟ ਕੇ 66.16 'ਤੇ ਖੁੱਲ੍ਹਿਆ। ਰੁਪਏ 'ਚ ਇਹ ਗਿਰਾਵਟ ਲਗਾਤਾਰ ਛੇਵੇਂ ਦਿਨ ਜਾਰੀ ਹੈ।...
ਜਨਮਦਿਨ 'ਤੇ ਵਿਆਹੁਤਾ ਨੇ ਚੁਕਿਆ ਖ਼ੁਦਕੁਸ਼ੀ ਦਾ ਕਦਮ
ਜਨਮ ਦਿਨ 'ਤੇ ਘੁੰਮਣ-ਫਿਰਨ ਨੂੰ ਲੈ ਕੇ ਪਤੀ-ਪਤਨੀ 'ਚ ਹੋਏ ਮਾਮੂਲੀ ਝਗੜੇ ਨੇ ਉਦੋਂ ਖ਼ਤਰਨਾਕ ਰੂਪ ਲੈ ਲਿਆ ਜਦੋਂ ਪਤਨੀ ਵਲੋਂ ਅਪਣੇ-ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ
ਸੁਪ੍ਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਬਹੁਵਿਆਹ ਤੇ ਹਲਾਲਾ ਨੂੰ ਅਸੰਵਿਧਾਨਕ ਕਰਾਰ ਦਿਤੇ ਜਾਣ ਦੀ ਮੰਗ
ਬਹੁਵਿਆਹ ਅਤੇ ਹਲਾਲਾ ਵਿਰੁਧ ਅਸਮਾਜਕ ਕਰਮਚਾਰੀ ਨਾਇਸ਼ ਹਸਨ ਦੀ ਮੰਗ 'ਤੇ ਸੁਪ੍ਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
TCS ਨੇ ਬਣਾਇਆ ਇਤਿਹਾਸ, 100 ਬਿਲੀਅਨ ਡਾਲਰ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ
ਸ਼ੇਅਰ ਬਾਜ਼ਾਰ 'ਚ ਅੱਜ ਆਈਟੀ ਕੰਪਨੀ ਟੀਸੀਐਸ ਦੇ ਸ਼ੇਅਰਾਂ 'ਚ 2 ਫ਼ੀ ਸਦੀ ਦਾ ਉਛਾਲ ਆਇਆ ਅਤੇ ਇਸ ਨਾਲ ਕੰਪਨੀ ਦਾ ਬਾਜ਼ਾਰ ਮੁੱਲ 100 ਬਿਲੀਅਨ ਡਾਲਰ (100 ਅਰਬ ਡਾਲਰ) ਦੇ...
ਦਿੱਲੀ ਪੁਲਿਸ ਵਲੋਂ ਉਲਝੇ ਕੇਸਾਂ 'ਚ ਮਦਦ ਕਰਨ ਵਾਲਿਆਂ ਨੂੰ ਇਨਾਮ ਦੇਣ ਦਾ ਐਲਾਨ
ਤੁਸੀ ਦਿੱਲੀ ਪੁਲਿਸ ਦੀ ਅਪਰਾਧਿਕ ਮਾਮਲੇ ਸੁਲਝਾਉਣ ਵਿਚ ਮਦਦ ਕਰ ਕੇ ਨਕਦ ਇਨਾਮ ਪਾ ਸਕਦੇ ਹੋ।
ਐਮਾਜ਼ੋਨ ਡਾਟਕਾਮ ਭਾਰਤ ਵਿਚ ਹੋਰ ਪੈਰ ਪਸਾਰਨ ਲਈ ਤਿਆਰ
ਐਮਾਜ਼ੋਨ ਡਾਟਕਾਮ ਭਾਰਤ ਵਿਚ ਹਰ ਘਰ ਵਿਚ ਪ੍ਰਯੋਗ ਵਿਚ ਲਿਆਏ ਜਾਣ ਵਾਲੇ ਰੋਜ਼ਾਨਾ ਦੇ ਸਾਮਾਨ ਵਲ ਅਪਣਾ ਧਿਆਨ ਕੇਂਦਰਿਤ ਕਰ ਰਹੀ ਹੈ।