ਖ਼ਬਰਾਂ
ਵੈਂਕਈਆ ਨਾਇਡੂ ਨੇ ਸੀਜੇਆਈ ਵਿਰੁਧ ਮਹਾਂਦੋਸ਼ ਪ੍ਰਸਤਾਵ ਕੀਤਾ ਖ਼ਾਰਜ
ਮੁੱਖ ਜੱਜ ਦੀਪਕ ਮਿਸ਼ਰਾ ਵਿਰੁਧ ਵਿਰੋਧੀਆਂ ਵਲੋਂ ਪੇਸ਼ ਕੀਤੇ ਗਏ ਮਹਾਂਦੋਸ਼ ਪ੍ਰਸਤਾਵ ਨੂੰ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ...
ਜਨਧਨ ਖਾਤਿਆਂ 'ਚ ਜਮ੍ਹਾਂ ਰਕਮ 80 ਹਜ਼ਾਰ ਕਰੋਡ਼ ਤੋਂ ਪਾਰ, 31 ਕਰੋਡ਼ ਤੋਂ ਜ਼ਿਆਦਾ ਹੋਏ ਖਾਤਾਧਾਰਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਧਨ ਯੋਜਨਾ ਤਹਿਤ, ਖਾਤਾਧਾਰਕਾਂ ਦੀ ਗਿਣਤੀ 31 ਕਰੋੜ ਤਕ ਪਹੁੰਚ ਗਈ ਹੈ। ਉਥੇ ਹੀ ਜਨਧਨ ਖਾਤਿਆਂ 'ਚ ਜਮ੍ਹਾਂ ਕੀਤੀ ਰਕਮ 80 ਹਜ਼ਾਰ...
ਸ਼ਿਵਸੈਨਾ ਆਗੂ ਦਾ ਗੋਲੀ ਮਾਰ ਕੇ ਕਤਲ
ਇਥੇ ਸ਼ਿਵਸੈਨਾ ਦੇ ਇਕ ਆਗੂ ਦਾ ਬੀਤੀ ਰਾਤ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ।
ਮੁਸਲਮਾਨ ਡਰਾਈਵਰ ਹੋਣ ਕਾਰਨ ਕੈਂਸਲ ਕਰ ਦਿਤੀ ਕੈਬ
ਹਾਲ ਹੀ ਵਿਚ ਇਕ ਨੌਜਵਾਨ ਨੇ ਓਲਾ ਕੈਬ ਦੀ ਬੁਕਿੰਗ ਨੂੰ ਸਿਰਫ਼ ਇਸ ਲਈ ਕੈਂਸਲ ਕਰ ਦਿਤਾ ਕਿਉਂਕਿ ਉਸ ਓਲਾ ਕੈਬ ਦਾ ਡਰਾਈਵਰ ਮੁਸਲਮਾਨ ਸੀ।
ਨੈਸ਼ਵਿਲੇ ਦੇ ਰੈਸਟੋਰੈਂਟ ਬਾਹਰ ਨਿਰਵਸਤਰ ਗੰਨਮੈਨ ਵਲੋਂ ਫ਼ਾਇਰਿੰਗ, ਤਿੰਨ ਦੀ ਮੌਤ
ਨੈਸ਼ਵਿਲੇ ਪੁਲਿਸ ਵਿਭਾਗ ਨੇ ਹਮਲਾਵਰ ਦੀ ਤਸਵੀਰ ਟਵੀਟ ਕੀਤੀ ਹੈ। ਇਸ ਵਿਚ ਉਸ ਦੀ ਪਹਿਚਾਣ ਟਰੈਵਿਸ ਰੈਨਕਿਨ (29) ਦੇ ਰੂਪ ਵਿਚ ਹੋਈ ਹੈ।
ਕਰਜ਼ੇ ਦੀ ਬਲੀ ਚੜ੍ਹਿਆ ਇਕ ਹੋਰ ਕਿਸਾਨ
ਜਾਣਕਾਰੀ ਅਨੁਸਾਰ ਜਸਵੰਤ ਸਿੰਘ ਉੱਪਰ ਲਗਪਗ 7 ਲੱਖ ਦਾ ਕਰਜ਼ ਸੀ
ਅਗਲੇ ਵਿੱਤੀ ਸਾਲ 'ਚ ਵਾਧਾ ਦਰ ਵਧ ਕੇ 7.4 ਫ਼ੀ ਸਦੀ ਹੋਣ ਦੀ ਸੰਭਾਵਨਾ
ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਅਗਲੇ ਵਿੱਤੀ ਸਾਲ ਵਿਚ ਦੇਸ਼ ਦੀ ਵਾਧਾ ਦਰ ਸੱਤ ਦਸ਼ਮਲਵ ਚਾਰ ਫ਼ੀ ਸਦੀ ਰਹਿਣ ਦਾ ਅਨੁਮਾਨ ਹੈ।
ਰਾਜਨਾਥ ਨੇ ਨਕਸਲੀ ਗਤੀਵਿਧੀਆਂ 'ਚ ਆਈ ਕਮੀ ਲਈ ਨਿਤੀਸ਼ ਸਰਕਾਰ ਦੀ ਸ਼ਲਾਘਾ ਕੀਤੀ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਿਹਾਰ ਵਿਚ ਨਕਸਲੀ ਗਤੀਵਿਧੀਆਂ ਦੀ ਕਮੀ ਕਾਰਨ ਨਿਤੀਸ਼ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੂਬੇ 'ਚ ਸਾਲ 2013 ਦੇ...
ਨਬਾਲਿਗ ਕੁੜੀ ਦੇ ਅਗਵਾਹ, ਬਲਾਤਕਾਰ ਮਾਮਲੇ 'ਚ ਦੋਸ਼ੀ ਨੂੰ 10 ਸਾਲ ਦੀ ਸਜ਼ਾ
ਬਾਗਪਤ ਜਿਲ੍ਹੇ ਦੀ ਇਕ ਅਦਾਲਤ ਨੇ 15 ਸਾਲ ਦੀ ਕੁੜੀ ਦੇ ਅਗਵਾਹ ਅਤੇ ਬਲਾਤਕਾਰ ਮਾਮਲੇ 'ਚ ਮਕਾਮੀ ਮਸਜਿਦ ਦੇ ਮੁਖੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਕੇਂਦਰੀ ਮੰਤਰੀ ਵਲੋਂ ਬਲਾਤਕਾਰ ਦੀਆਂ ਘਟਨਾਵਾਂ ਨੂੰ 'ਬਾਤ ਦਾ ਬਤੰਗੜ' ਨਾ ਬਣਾਉਣ ਦੀ ਸਲਾਹ
ਬੱਚੀਆਂ ਨਾਬਲਾਤਕਾਰ ਕੀਤੇ ਜਾਣ ਦੀਆਂ ਘਟਨਾਵਾਂ ਕਿੰਨੀਆਂ ਸ਼ਰਮਨਾਕ ਅਤੇ ਘਿਨਾਉਣੀਆਂ ਹਨ, ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।