ਖ਼ਬਰਾਂ
ਛੁੱਟੀ ਨਾ ਮਿਲਣ 'ਤੇ ਆਈਆਰਬੀ ਜਵਾਨ ਨੇ ਮਾਰੀ ਅਪਣੇ ਸੀਨੀਅਰ ਨੂੰ ਗੋਲੀ
ਛੁੱਟੀ ਨੂੰ ਲੈ ਕੇ ਹੋਏ ਝਗੜੇ ਕਾਰਨ ਆਈਆਰਬੀ ਹੌਲਦਾਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਪੁਲਿਸ ਜਵਾਨ ਨੂੰ ਹਥਿਆਰ ਸਮੇਤ ....
ਡੀਜ਼ਲ ਕਾਰਾਂ ਹੋ ਸਕਦੀਆਂ ਹਨ ਮਹਿੰਗੀਆਂ, ਸਰਕਾਰ ਵਲੋਂ 2% ਟੈਕਸ ਵਧਾਉਣ ਦੀ ਪੇਸ਼ਕਸ਼
ਭਾਰਤ 'ਚ ਇਕ ਵਾਰ ਫਿਰ ਡੀਜ਼ਲ ਵਾਹਨਾਂ ਨੂੰ ਮਹਿੰਗਾ ਕਰਨ ਦੀ ਤਿਆਰੀ ਹੋ ਰਹੀ ਹੈ। ਮਨਿਸਟਰੀ ਆਫ਼ ਰੋਡ ਐਂਡ ਟਰਾਂਸਪੋਰਟ ਤੋਂ ਜਾਰੀ ਸਰਕੂਲਰ ਮੁਤਾਬਕ, ਡੀਜ਼ਲ ਵਾਹਨ...
GST ਰਿਟਰਨ ਭਰਨ ਲਈ ਹੁਣ ਇਕ ਪੰਨੇ ਦਾ ਫ਼ਾਰਮ, 6 ਮਹੀਨੇ 'ਚ ਹੋਵੇਗਾ ਲਾਗੂ
ਕੇਂਦਰ ਸਰਕਾਰ ਛੇਤੀ ਹੀ GST ਨਾਲ ਜੁਡ਼ੇ ਕਾਰੋਬਾਰੀਆਂ ਨੂੰ ਇਕ ਵੱਡੀ ਸੁਗਾਤ ਦੇਣ ਜਾ ਰਹੀ ਹੈ। ਸਰਕਾਰ ਜੀਐਸਟੀ ਤਹਿਤ ਰਿਟਰਨ ਫ਼ਾਈਲ ਕਰਨ ਲਈ ਇਕ ਪੰਨੇ ਦਾ ਫ਼ਾਰਮ...
ਮਾਉਵਾਦੀਆਂ ਵਲੋਂ ਸੀਆਰਪੀਐਫ਼ ਟੀਮ 'ਤੇ ਹਮਲਾ, ਅਧਿਕਾਰੀ ਸ਼ਹੀਦ
ਛੱਤੀਸਗੜ੍ਹ ਵਿਚ ਮਾਉਵਾਦ ਪ੍ਰਭਾਵਤ ਸੁਕਮਾ ਜ਼ਿਲ੍ਹੇ ਦੇ ਸੰਘਣੇ ਜੰਗਲ ਵਿਚ ਮਾਉਵਾਦੀਆਂ ਨਾਲ ਮੁਕਾਬਲੇ ਵਿਚ ਸੀਆਰਪੀਐਫ਼ ਦਾ ਇਕ ਅਧਿਕਾਰੀ ਸ਼ਹੀਦ ਹੋ ਗਿਆ।
ਜੰਗਬੰਦੀ ਉਲੰਘਣਾ 'ਚ ਜ਼ਖ਼ਮੀ ਫ਼ੌਜ ਦੇ ਜਵਾਨ ਨੇ ਤੋੜਿਆ ਦਮ
ਰਾਜੌਰੀ ਜ਼ਿਲ੍ਹੇ ਵਿਚ ਪਾਕਿਸਤਾਨੀ ਫ਼ੌਜ ਵਲੋਂ 17 ਅਪ੍ਰੈਲ ਨੂੰ ਕੀਤੀ ਗਈ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਫ਼ੌਜ ਦੇ ਜਵਾਨ ਨੇ ਮਿਲਟਰੀ ਹਸਪਤਾਲ ਵਿਚ ਦਮ ਤੋੜ ਦਿਤਾ।
ਆਈ.ਪੀ.ਐੱਲ. 11 : ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 64 ਦੌੜਾਂ ਨਾਲ ਹਰਾਇਆ
ਸ਼ੇਨ ਵਾਟਸਨ ਨੇ ਸ਼ੁਰੂ ਵਿਚ ਮਿਲੇ ਦੋ ਜੀਵਨਦਾਨਾਂ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਅਪਣੇ ਟੀ-20 ਕਰੀਅਰ ਦਾ ਚੌਥਾ ਸੈਂਕੜਾ ਲਾਇਆ
ਬੱਚੇ ਦੀ ਗ਼ਲਤੀ ਨਾਲ ਨਾਲੇ 'ਚ ਡਿੱਗੀ ਬਰਾਤੀਆਂ ਦੀ ਕਾਰ, 7 ਲੋਕਾਂ ਦੀ ਮੌਤ
ਗਾਜ਼ੀਆਬਾਦ ਦੇ ਵਿਜੈਨਗਰ ਇਲਾਕੇ ਵਿਚ ਬਹਿਰਾਮਪੁਰ ਤੋਂ ਸ਼ੁਕਰਵਾਰ ਰਾਤ ਬਰਾਤੀਆਂ ਨੂੰ ਖੋੜਾ ਵਿਖੇ ਲਿਜਾ ਰਹੀ ਕਾਰ (ਟਾਟਾ ਸੂਮੋ) ਨਾਲੇ ਵਿਚ ...
ਭਵਿੱਖ ਵਿਚ ਉਤਰ ਕੋਰੀਆ ਨਹੀਂ ਕਰੇਗਾ ਪ੍ਰਮਾਣੂ ਪ੍ਰੀਖਣ
ਉਤਰ ਕੋਰੀਆ ਦੀ ਮੀਡੀਆ ਨੇ ਦਸਿਆ ਕਿ ਉਤਰ ਕੋਰੀਆ ਦੇ ਸ਼ਕਤੀਸ਼ਾਲੀ ਨੇਤਾ ਕਿਮ ਜੋਂਗ ਉਨ ਨੇ ਘੋਸ਼ਣਾ ਕੀਤੀ ਹੈ
ਆਸਾਰਾਮ 'ਤੇ ਫ਼ੈਸਲਾ 25 ਨੂੰ, ਜੋਧਪੁਰ 'ਚ 10 ਦਿਨਾਂ ਲਈ ਧਾਰਾ 144 ਲਾਗੂ
ਆਸਾਰਾਮ ਵਿਰੁਧ ਬਲਾਤਕਾਰ ਦੇ ਮਾਮਲੇ ਵਿਚ ਹੇਠਲੀ ਅਦਾਲਤ ਵਲੋਂ 25 ਅਪ੍ਰੈਲ ਨੂੰ ਫ਼ੈਸਲਾ ਸੁਣਾਇਆ ਜਾਵੇਗਾ। ਇਸ ਦੇ ਮੱਦੇਨਜ਼ਰ ਆਸਾਰਾਮ ਦੇ ...
ਇੰਦੌਰ 'ਚ ਨੌਜਵਾਨ ਵਲੋਂ ਦੁੱਧਮੂੰਹੀਂ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ
ਇਕ ਪਾਸੇ ਭਾਵੇਂ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਦੇਸ਼ ਦੀ ਜਨਤਾ ਦਾ ਗੁੱਸਾ ਭੜਕਿਆ ਹੋਇਆ ਹੈ ਅਤੇ ਬਲਾਤਕਾਰੀਆਂ ਨੂੰ ਫ਼ਾਂਸੀ ...