ਖ਼ਬਰਾਂ
ਸੰਸਾਰਕ ਆਰਥਿਕ ਅੰਕੜੇ ਅਤੇ ਮੁੱਖ ਕੰਪਨੀਆਂ ਦੇ ਨਤੀਜੇ ਤੈਅ ਕਰਨਗੇ ਸ਼ੇਅਰ ਬਾਜ਼ਾਰ ਦੀ ਚਾਲ
ਅਗਲੇ ਹਫ਼ਤੇ ਸ਼ੇਅਰ ਬਾਜ਼ਾਰ ਦੀ ਚਾਲ ਅਤੇ ਸੰਸਾਰਿਕ ਆਰਥਕ ਅੰਕੜੇ, ਮੁੱਖ ਕੰਪਨੀਆਂ ਦੀ ਤਿਮਾਹੀ ਨਤੀਜੇ, ਸੰਸਾਰਿਕ ਬਾਜ਼ਾਰਾਂ ਦੇ ਰੁੱਖ਼, ਵਿਦੇਸ਼ੀ ਪੋਰਟਫ਼ੋਲੀਓ ਨਿਵੇਸ਼ਕਾਂ..
CWG 2018 : ਸਾਇਨਾ ਨੇ ਜਿੱਤਿਆ ਗੋਲਡ, ਸਿੰਧੂ ਨੂੰ ਸਿਲਵਰ ਨਾਲ ਕਰਨਾ ਪਿਆ ਸਬਰ
ਰਾਸ਼ਟਰ ਮੰਡਲ ਖੇਡਾਂ-2018 ਵਿਚ ਭਾਰਤੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਬੈਡਮਿੰਟਨ ਦੇ ਮਹਿਲਾ ਸਿੰਗਲਸ ਈਵੈਂਟ 'ਚ ਗੋਲਡ ਮੈਡਲ ਅਤੇ ...
ਟਿੰਬਕਟੂ 'ਚ ਅਤਿਵਾਦੀ ਹਮਲਾ, ਇਕ ਦੀ ਮੌਤ, ਕਈ ਜ਼ਖ਼ਮੀ
ਟਿੰਬਕਟੂ ਦੇ ਹਵਾਈ ਅੱਡਾ ਖੇਤਰ ਵਿਚ ਰਾਕੇਟ ਅਤੇ ਕਾਰ ਬੰਬ ਹਮਲੇ ਵਿਚ ਸੰਯੁਕਤ ਰਾਸ਼ਟਰ ਦੇ ਇਕ ਸ਼ਾਂਤੀ ਸੈਨਿਕ ਦੀ ਮੌਤ ਹੋ ਗਈ ਅਤੇ ਕਈ ...
ਸੰਯੁਕਤ ਰਾਸ਼ਟਰ ਵਲੋਂ ਸੀਰੀਆ 'ਤੇ ਅਮਰੀਕੀ ਹਮਲੇ ਦੀ ਨਿੰਦਾ ਦਾ ਰੂਸੀ ਪ੍ਰਸਤਾਵ ਖ਼ਾਰਜ
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਰੂਸ ਦੇ ਉਸ ਪ੍ਰਸਤਾਵ ਨੂੰ ਭਾਰੀ ਬਹੁਮਤ ਨਾਲ ਖ਼ਾਰਜ ਕਰ ਦਿਤਾ ਹੈ, ਜਿਸ ਵਿਚ ਉਸ ਨੇ ,..
ਫ਼ੇਜ਼ 8 ਦਾ ਪੁਰਾਣਾ ਬੱਸ ਅੱਡਾ ਗਮਾਡਾ ਨੇ ਕੀਤਾ ਤਹਿਸ ਨਹਿਸ
ਸਵੇਰੇ ਕਰੀਬ 6 ਵਜੇ ਭਾਰੀ ਪੁਲਿਸ ਨੂੰ ਲੈ ਕੇ ਦਰਜਨ ਜੇ.ਸੀ.ਬੀ. ਮਸ਼ੀਨਾਂ ਸਮੇਤ ਪੁੱਜੀ ਟੀਮ
ਯੂਥ ਅਕਾਲੀ ਦਲ ਵਲੋਂ ਵਿਸਾਖੀ ਤੋਂ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਦਾ ਆਗਾਜ਼
ਸ. ਬਾਦਲ ਨੇ ਇਸ ਮੌਕੇ ਇਸ ਨਿਵੇਕਲੇ ਪ੍ਰਭਾਵਸ਼ਾਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੁਹਿੰਮ ਦਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਲਗਾਇਆ ਗਿਆ ਹੈ।
ਕਠੂਆ ਬਲਾਤਕਾਰ ਮਾਮਲਾ - ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲੇ : ਪੀੜਤਾ ਦਾ ਪ੍ਰਵਾਰ
ਹੁਣ ਹਿੰਦੂਆਂ ਤੋਂ ਡਰ ਲਗਦੈ : ਪੀੜਤਾ ਦੀ ਮਾਂ
ਭਾਰਤ ਸਮੇਤ ਛੇ ਦੇਸ਼ਾਂ ਦੀ ਮੁਦਰਾ ਲੈਣ-ਦੇਣ 'ਤੇ ਨਜ਼ਰ ਰੱਖੇਗਾ ਅਮਰੀਕਾ
ਅਮਰੀਕੀ ਵਿੱਤ ਵਿਭਾਗ ਅਕਤੂਬਰ ਤੋਂ ਨਿਗਰਾਨੀ ਦਾ ਕੰਮ ਸ਼ੁਰੂ ਕਰੇਗਾ
ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ ਸਜਿਆ ਵਿਸ਼ਾਲ ਨਗਰ ਕੀਰਤਨ
ਬਾਰਸ਼ ਹੋਣ ਦੇ ਬਾਵਜੂਦ ਸੰਗਤਾਂ ਦਾ ਭਰਪੂਰ ਹੁੰਗਾਰਾ
ਫਗਵਾੜਾ 'ਚ ਜਾਤ ਆਧਾਰਤ ਹਿੰਸਾ, ਚਾਰ ਜ਼ਿਲ੍ਹਿਆਂ 'ਚ ਇੰਟਰਨੈਟ ਬੰਦ
ਫਗਵਾੜਾ 'ਚ ਇਕ ਚੌਕ ਦਾ ਨਾਂ ਬਦਲਣ ਅਤੇ ਬੋਰਡ ਲਾਉਣ ਦੇ ਮਾਮਲੇ 'ਚ ਦਲਿਤ ਕਾਰਕੁਨਾਂ ਅਤੇ ਕਥਿਤ ਹਿੰਦੂ ਜਥੇਬੰਦੀਆਂ ਵਿਚਕਾਰ ਕਲ ਰਾਤ ਝੜਪ ਹੋ ਗਈ ਸੀ।